Текст песни Jelly, Gurlez Akhtar - Range

  • Исполнитель: Jelly, Gurlez Akhtar
  • Название песни: Range
  • Дата добавления: 26.03.2026 | 03:30:36
  • Просмотров: 2
  • 0 чел. считают текст песни верным
  • 0 чел. считают текст песни неверным

Текст песни

ਮੁੰਡਿਆ ਚ ਚਰਚੇ ਨੇ ਮੇਰੀ ਉੱਚੀ ਅੱਡੀ ਦੇ
ਕੁਡ਼ੀਆ ਚ ਚਰਚੇ ਨੇ ਮੇਰੀ ਨਵੀ ਗੱਡੀ ਦੇ
ਓ ਮੁੰਡਿਆ ਚ ਚਰਚੇ ਨੇ ਮੇਰੀ ਉੱਚੀ ਅੱਡੀ ਦੇ
ਕੁਡ਼ੀਆ ਚ ਚਰਚੇ ਨੇ ਮੇਰੀ ਨਵੀ ਗੱਡੀ ਦੇ
ਵੇ ਮੇਰੇ ਅੱਗੇ ਪਿੱਛੇ ਥਾਰਾਂ ਵਾਲੇ ਘੁੰਮਦੇ
ਜੱਟੀ ਸਾਰਿਆਂ ਨੂੰ ਜਾਣੇ ਢਈਆ ਢੇਰੀਆਂ(ਜੱਟੀ ਸਾਰਿਆਂ ਨੂੰ ਜਾਣੇ ਢਈਆ ਢੇਰੀਆਂ)
ਨੀ ਜੇ ਇਕ ਵਾਰੀ ਕਹਿ ਦੇਵੇ ਮੈਂ ਤੇਰੀ ਆਂ
ਮੁੰਡਾ ਰੇਂਜ ਤੇ ਲਵਾ ਦੂ ਤੈਨੂੰ ਗੇੜੀਆਂ
ਨੀ ਜੇ ਇਕ ਵਾਰੀ ਕਹਿ ਦੇਵੇ ਮੈਂ ਤੇਰੀ ਆਂ
ਮੁੰਡਾ ਰੇਂਜ ਤੇ ਲਵਾ ਦੂ ਤੈਨੂੰ ਗੇੜੀਆਂ
ਨੀ ਜੇ ਇਕ ਵਾਰੀ ਕਹਿ ਦੇਵੇ ਮੈਂ ਤੇਰੀ ਆਂ
ਮੁੰਡਾ ਰੇਂਜ ਤੇ ਲਵਾ ਦੂ ਤੈਨੂੰ ਗੇੜੀਆਂ
ਕੱਲੀ ਕੱਲੀ ਮਾਪਿਆਂ ਨੇ ਪਾਲੀ ਚਾਵਾਂ ਨਾਲ ਮੈਂ
ਹੋ ਤਾਹੀਉਂ ਤੇਰੇ ਪਿੱਛੇ ਕਿੰਨ੍ਹੇ ਗਾਲ ਦਿੱਤੇ ਸਾਲ ਮੈਂ
ਵੇ ਕੱਲੀ ਕੱਲੀ ਮਾਪਿਆਂ ਨੇ ਪਾਲੀ ਚਾਵਾਂ ਨਾਲ ਮੈਂ
ਹੋ ਤਾਹੀਉਂ ਤੇਰੇ ਪਿੱਛੇ ਕਿੰਨ੍ਹੇ ਗਾਲ ਦਿੱਤੇ ਸਾਲ ਮੈਂ (ਗਾਲ ਦਿੱਤੇ ਸਾਲ ਮੈਂ)
ਸੌਂਹ ਰੱਬ ਦੀ ਕੁੜੀ ਨੂੰ ਮਾਣ ਰੂਪ ਤੇ
ਲੰਘਾ ਜਿਧਰੋਂ ਵੀ ਆਉਂਦੀਆਂ ਹਨੇਰੀਆਂ
ਲੰਘਾ ਜਿਧਰੋਂ ਵੀ ਆਉਂਦੀਆਂ ਹਨੇਰੀਆਂ
ਨੀ ਜੇ ਇਕ ਵਾਰੀ ਕਹਿ ਦੇਵੇ ਮੈਂ ਤੇਰੀ ਆਂ
ਮੁੰਡਾ ਰੇਂਜ ਤੇ ਲਵਾ ਦੂ ਤੈਨੂੰ ਗੇੜੀਆਂ
ਨੀ ਜੇ ਇਕ ਵਾਰੀ ਕਹਿ ਦੇਵੇ ਮੈਂ ਤੇਰੀ ਆਂ
ਮੁੰਡਾ ਰੇਂਜ ਤੇ ਲਵਾ ਦੂ ਤੈਨੂੰ ਗੇੜੀਆਂ
ਨੀ ਜੇ ਇਕ ਵਾਰੀ ਕਹਿ ਦੇਵੇ ਮੈਂ ਤੇਰੀ ਆਂ
ਮੁੰਡਾ ਰੇਂਜ ਤੇ ਲਵਾ ਦੂ ਤੈਨੂੰ ਗੇੜੀਆਂ
ਜੁੱਤੀ ਥੱਲੇ ਰੱਖੇ ਨੇ ਮੈਂ ਚੜ੍ਹ ਦੇ ਤੋਂ ਚੜ ਦੇ
ਹੋ ਦਿਲ ਦੇ ਵਾਰੰਟ ਜੱਗੀ ਟੌਹਰੇ ਦੇ ਨਾ ਕਰਦੇ
ਜੁੱਤੀ ਥੱਲੇ ਰੱਖੇ ਨੇ ਮੈਂ ਚੜ੍ਹ ਦੇ ਤੋਂ ਚੜ ਦੇ
ਹੋ ਦਿਲ ਦੇ ਵਾਰੰਟ ਜੱਗੀ ਟੌਹਰੇ ਦੇ ਨਾ ਕਰਦੇ (ਟੌਹਰੇ ਦੇ ਨਾ ਕਰਦੇ)
ਤੇਰਾ ਚਲ ਗਿਆ ਜਾਦੂ ਪੱਟ ਹੋਣਿਆ
ਪੁੰਝੇ ਆਕੜਾਂ ਪੈ ਗਈਆ ਹੁਣ ਮੇਰੀਆਂ
ਪੁੰਝੇ ਆਕੜਾਂ ਪੈ ਗਈਆ ਹੁਣ ਮੇਰੀਆਂ
ਨੀ ਜੇ ਇਕ ਵਾਰੀ ਕਹਿ ਦੇਵੇ ਮੈਂ ਤੇਰੀ ਆਂ
ਮੁੰਡਾ ਰੇਂਜ ਤੇ ਲਵਾ ਦੂ ਤੈਨੂੰ ਗੇੜੀਆਂ
ਨੀ ਜੇ ਇਕ ਵਾਰੀ ਕਹਿ ਦੇਵੇ ਮੈਂ ਤੇਰੀ ਆਂ
ਮੁੰਡਾ ਰੇਂਜ ਤੇ ਲਵਾ ਦੂ ਤੈਨੂੰ ਗੇੜੀਆਂ
ਹਾਏ ਮੈਂ ਤੇਰੀ ਆਂ, ਮੈਂ ਤੇਰੀ ਆਂ, ਮੈਂ ਤੇਰੀ ਆਂ
ਨੀ ਆਜਾ ਰੇਂਜ ਤੇ ਲਵਾਵਾ ਤੈਨੂੰ ਗੇੜੀਆਂ
ਹਾਏ ਮੈਂ ਤੇਰੀ ਆਂ, ਮੈਂ ਤੇਰੀ ਆਂ, ਮੈਂ ਤੇਰੀ ਆਂ
ਨੀ ਆਜਾ ਰੇਂਜ ਤੇ ਲਵਾਵਾ ਤੈਨੂੰ ਗੇੜੀਆਂ
ਸੱਚੀ ਤੇਰੀ ਆਂ, ਮੈਂ ਤੇਰੀ ਆਂ ਮੈਂ ਤੇਰੀ ਆਂ
ਨੀ ਆਜਾ ਰੇਂਜ ਤੇ ਲਵਾਵਾ ਤੈਨੂੰ ਗੇੜੀਆਂ

Перевод песни

Мальчики говорят о моих туфлях на высоком каблуке, девочки говорят о моей новой машине, мальчики говорят о моих туфлях на высоком каблуке, девочки говорят о моей новой машине, передо мной идут тары, пристань полна людей (пристань полна людей) Если ты однажды скажешь, что я твоя, мальчик, я отведу тебя на стрельбище, если ты однажды скажешь, что я твоя, мальчик, я отведу тебя на стрельбище, если ты однажды скажешь, что я твоя, мальчик, я отведу тебя на стрельбище, если ты однажды скажешь, что я твоя, мальчик, я отведу тебя на стрельбище, если ты однажды скажешь, что я твоя, мальчик, я отведу тебя на стрельбище, если ты однажды скажешь, что я твоя, мальчик, я отведу тебя на стрельбище, вчера, вчера мои родители воспитывали меня, руководствуясь своими желаниями, сколько лет я была позади тебя, так почему меня ругали за то, откуда бы ни дул ветер
Ланга Откуда бы ни дул ветер
Если ты однажды скажешь, что я твоя
Мальчик, я отведу тебя на стрельбище
Если ты хоть раз скажешь, что я твоя
Парень, я отведу тебя на стрельбище
Если ты хоть раз скажешь, что я твоя
Парень, я отведу тебя на стрельбище
Если ты хоть раз скажешь, что я твоя
Парень, я отведу тебя на стрельбище
Держи свои ботинки под собой, я поднимусь сверху вниз
Не исполняй клятву сердца, Джагги Торе
Держи свои ботинки под собой, я поднимусь сверху вниз
Не исполняй клятву сердца, Джагги Торе (Не исполняй клятву сердца)
Твоя магия исчезла, струны порваны
Мое упрямство стало сильным, теперь моим
Мое упрямство стало сильным, теперь моим
Если ты хоть раз скажешь, что я твоя
Парень, я отведу тебя на стрельбище
Если ты хоть раз скажешь, что я твоя
Парень, я отведу тебя на стрельбище
Если ты хоть раз скажешь, что я твоя
Парень, я отведу тебя на стрельбище
Раунды
О, я есть Твой, я твой, я твой
Я отведу тебя на стрельбище, Раундс
О, я твой, я твой, я твой
Я отведу тебя на стрельбище, Раундс
Истинно твой, я твой, я твой
Я отведу тебя на стрельбище, Раундс

Все тексты Jelly, Gurlez Akhtar >>>