Текст песни Jass Manak - Pyar Karda

  • Исполнитель: Jass Manak
  • Название песни: Pyar Karda
  • Дата добавления: 05.05.2024 | 15:02:03
  • Просмотров: 50
  • 0 чел. считают текст песни верным
  • 0 чел. считают текст песни неверным

Текст песни

ਓ ਓ
ਤੈਨੂੰ ਪਤਾ ਹੈ ਮੈਂ ਤੈਨੂੰ
ਛੱਡ ਨਹੀਂ ਸਕਦਾ
ਦਿਲ ਆਪਣੇ ਚੋਂ ਤੈਨੂੰ
ਕੱਢ ਨਹੀਂ ਸਕਦਾ
ਤੈਨੂੰ ਪਤਾ ਹੈ ਮੈਂ ਤੈਨੂੰ
ਛੱਡ ਨਹੀਂ ਸਕਦਾ
ਦਿਲ ਆਪਣੇ ਚੋਂ ਤੈਨੂੰ
ਕੱਢ ਨਹੀਂ ਸਕਦਾ
ਓ ਜਾਨ ਜਾਨ ਕੇ ਸਟਾਉਣੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ
ਤੂੰ ਤਾਂ ਹੀ ਸਟਾਉਣੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ
ਤੂੰ ਤਾਂ ਹੀ ਸਟਾਉਣੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ
ਓ ਓ
ਮੈਨੂੰ ਦਿਲ ਦੀ ਕਰੇ ਨਾ
ਕੋਈ ਗੱਲ ਵੀ ਨੀ ਕਹਿੰਦੀ
ਸਾਨੂੰ ਦਿਨ ਵਿੱਚੋਂ ਮੈਨੂੰ
ਦੋ ਪਾਲ ਵੀ ਨੀ ਦਿੰਦੀ
ਆ ਓ
ਮੈਨੂੰ ਦਿਲ ਦੀ ਕਰੇ ਨਾ
ਕੋਈ ਗੱਲ ਵੀ ਨੀ ਕਹਿੰਦੀ
ਸਾਨੂੰ ਦਿਨ ਵਿੱਚੋਂ ਮੈਨੂੰ
ਦੋ ਪਾਲ ਵੀ ਨੀ ਦਿੰਦੀ
ਦੂਰ ਜਾਨ ਕੇ ਹਟਾਉਣੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ
ਤੂੰ ਤਾਂ ਹੀ ਸਟਾਉਣੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ
ਤੂੰ ਤਾਂ ਹੀ ਸਟਾਉਣੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ
ਓ ਓ ਓ

Перевод песни

Охо
Ты знаешь я
Не может уйти
Сердце тебя
Не могу удалить
Ты знаешь я
Не может уйти
Сердце тебя
Не могу удалить
Ojan ka jajan i
Потому что я люблю
Ты единственный камень меня
Потому что я люблю
Ты единственный камень меня
Потому что я люблю
Охо
Не дай мне сердце
Говорит, несмотря ни на что
Мы с дня, когда я
Два приятеля также дают Ni
Приходить
Не дай мне сердце
Говорит, несмотря ни на что
Мы с дня, когда я
Два приятеля также дают Ni
Удаление
Потому что я люблю
Ты единственный камень меня
Потому что я люблю
Ты единственный камень меня
Потому что я люблю
Oo o

Смотрите также:

Все тексты Jass Manak >>>