Текст песни Jagga Boparai - 44 Goriye

  • Исполнитель: Jagga Boparai
  • Название песни: 44 Goriye
  • Дата добавления: 27.08.2026 | 04:04:04
  • Просмотров: 2
  • 0 чел. считают текст песни верным
  • 0 чел. считают текст песни неверным

Текст песни

ਹੋ ਕਦੇ ਕਦੇ ਦਾਰੂ ਦੇ ਸ਼ੋਕੀਨ ਗੋਰੀਏ
ਖਾਂਦੇ ਉੱਠ ਤੜਕੇ ਫੀਮ ਗੋਰੀਏ
Passport ਅਜੇ ਸਾਡੇ ਹੱਥ ਨਾ ਆਏ
ਕਹਿੰਦੇ ਪਹਿਲਾ ਭੁਗਤੋ ਤਾਰੀਖ ਗੋਰੀਏ
ਕੰਮ ਠੀਕ ਬਾਬਾ ਹੌਲੀ ਹੌਲੀ ਕਰ ਦੁ
ਤਾਂ ਹੀ ਆਪਣਾ ਕਰਦੇ ਨੀ ਕਾਲੀ ਗੋਰੀਏ
ਓਹਨਾ ਨਾਲ ਯਾਰੀ ਸਾਡੀ ਬਾਹਲੀ ਗੋਰੀਏ
ਜਿੰਨਾ ਨੇ ਲਾਵਾਈ ਆ 44 ਗੋਰੀਏ
ਓਹਨਾ ਨਾਲ ਯਾਰੀ ਸਾਡੀ ਬਾਹਲੀ ਗੋਰੀਏ
ਜਿੰਨਾ ਨੇ ਲਾਵਾਈ ਆ 44 ਗੋਰੀਏ
ਹੋ rang ਆਂ ਵਾਲੇ ਵੀ ਉਹ ਸਾਡੇ ਯਾਰ ਪੱਕੇ ਨੇ
Cycle’ਆਂ ਵਾਲੇ ਵੀ ਅੱਪਾ ਨਾਲ ਰੱਖੇ ਨੇ
ਦੋਗਲੇ ਦੇ ਨਾਲ ਕਦੇ ਯਾਰੀ ਲਾਈ ਨਾ
ਫੁੱਕਰੇ ਦੇ ਨਾਲ ਕਦੇ ਫੋਟੋ ਪਾਈ ਨਾ
ਮਹਿਫ਼ਿਲਾਂ ਚ ਬੋਤਲਾਂ ਮੈਂ ਕਿਥੇ ਸਰਦਾ
ਅੱਪਾਂ ਨੇ ਤਾਂ ਘਰੇ ਹੀ ਆ ਪਾਲੀ ਗੋਰੀਏ
ਓਹਨਾ ਨਾਲ ਯਾਰੀ ਸਾਡੀ ਬਾਹਲੀ ਗੋਰੀਏ
ਜਿੰਨਾ ਨੇ ਲਾਵਾਈ ਆ 44 ਗੋਰੀਏ
ਓਹਨਾ ਨਾਲ ਯਾਰੀ ਸਾਡੀ ਬਾਹਲੀ ਗੋਰੀਏ
ਜਿੰਨਾ ਨੇ ਲਾਵਾਈ ਆ 44 ਗੋਰੀਏ
ਓਹਨਾ ਨਾਲ ਯਾਰੀ ਸਾਡੀ ਬਾਹਲੀ ਗੋਰੀਏ
ਜਿੰਨਾ ਨੇ ਲਾਵਾਈ ਆ 44 ਗੋਰੀਏ
ਓਹਨਾ ਨਾਲ ਯਾਰੀ ਸਾਡੀ ਬਾਹਲੀ ਗੋਰੀਏ
ਜਿੰਨਾ ਨੇ ਲਾਵਾਈ ਆ 44 ਗੋਰੀਏ
ਹੋ ਕਈ ਸਾਲੇ ਸਾਡੀ ਜਾਂਦੇ ਲੋਕ ਤੋਂ ਸਾਡੇ
ਹੋਰ ਕਰਦੇ ਆਂ ਗੱਲਾਂ ਜਦੋਂ ਹੋਰ ਜਾਈਏ ਪਰੇ
ਗੱਡੀ ਮੇਰੀ ਯਾਰਾਂ ਨਾਲ ਕਾਲੀ ਘੁੰਮਦੀ
ਬਹੁਤਿਆਨ ਨੂੰ ਗੱਲ ਇਹ ਬਾਹਲੀ ਚੁਭਦੀ
ਰੋਕਣ ਨੂੰ ਫਿਰਦੇ ਆ ਰਾਹ ਜੱਟ ਦਾ
ਚਲਦੀ ਨਾ ਪੇਸ਼ ਕੋਈ ਸਾਲੀ ਗੋਰੀਏ
ਓਹਨਾ ਨਾਲ ਯਾਰੀ ਸਾਡੀ ਬਾਹਲੀ ਗੋਰੀਏ
ਜਿੰਨਾ ਨੇ ਲਾਵਾਈ ਆ 44 ਗੋਰੀਏ
ਓਹਨਾ ਨਾਲ ਯਾਰੀ ਸਾਡੀ ਬਾਹਲੀ ਗੋਰੀਏ
ਜਿੰਨਾ ਨੇ ਲਾਵਾਈ ਆ 44 ਗੋਰੀਏ
ਹੋਰ ਟੋਪੀਆਂ ਨੀ ਪਾਈਆਂ ਪਿੰਡ ਠੋਕ ਰੱਖੀ ਆ
ਬੋਪਾਰਾਏ ਘੈਂਟ ਯਾਰਾ ਲੋਕ ਰੱਖੀ ਆ
ਕੁੜੀਆਂ ਦੇ ਪਿਛੇ ਗਹਿਦੀਆਂ ਨੀ ਮਾਰਦੇ
ਬਾਬਾ ਮੇਹਰ ਰੱਖੇ ਛੇਤੀ ਨਹੀਓ ਹਾਰਦੇ
ਯਾਰਾਂ ਨਾਲ ਦਿਲ ਸਾਡਾ ਖੁਸ਼ ਰਹਿੰਦਾ ਆ
Pub G ਦੇ time ਨਹੀਓ ਗਾਹਲੇ ਗੋਰੀਏ
ਓਹਨਾ ਨਾਲ ਯਾਰੀ ਸਾਡੀ ਬਾਹਲੀ ਗੋਰੀਏ
ਜਿੰਨਾ ਨੇ ਲਾਵਾਈ ਆ 44 ਗੋਰੀਏ
ਓਹਨਾ ਨਾਲ ਯਾਰੀ ਸਾਡੀ ਬਾਹਲੀ ਗੋਰੀਏ
ਜਿੰਨਾ ਨੇ ਲਾਵਾਈ ਆ 44 ਗੋਰੀਏ

Перевод песни

Иногда вы блондинки, любящие алкоголь.
Ешь и просыпайся утром
Паспорт еще не пришел к нам
Говорят, блондинки сначала заплатят за свидание.
Делай работу медленно, баба
Только тогда ты делаешь черно-белое
Мы с ними дружим
Целых 44 блондинки
Мы с ними дружим
Целых 44 блондинки
Даже те, кому позвонили, наши друзья
Циклы тоже сохраняются с Аппой
Никогда не связывайтесь с двойником
Никогда не выкладывайте фото с Фукре
Где бутылки в вечеринках?
Родители воспитывали блондинок дома
Мы с ними дружим
Целых 44 блондинки
Мы с ними дружим
Целых 44 блондинки
Мы с ними дружим
Целых 44 блондинки
Мы с ними дружим
Целых 44 блондинки
Много лет мы шли к нашему народу
Мы делаем другие вещи, когда выходим за рамки
На машине я путешествовал с друзьями
Большинство людей обеспокоено этим
способ Джата остановиться
Не показывай старых блондинок
Мы с ними дружим
Целых 44 блондинки
Мы с ними дружим
Целых 44 блондинки
Не носите никаких других шапок, деревня остановилась.
Люди Бопараи Гант яра хранят это.
Они не гоняются за девушками
Баба Мехр Хейе, не теряй быстро
Наши сердца счастливы с друзьями
Не время для паба G, Гале Гория
Мы с ними дружим
Целых 44 блондинки
Мы с ними дружим
Целых 44 блондинки

Все тексты Jagga Boparai >>>