Текст песни
ਨਾ ਦੇ ਆਏ ਸਜ਼ਾ ਉਮਰਾਂ ਦੇ ਨਾ ਰੋਗ ਲਾ
ਨਾ ਦੇ ਆਏ ਸਜ਼ਾ ਸਾਨੂ ਚਹਾਦ ਕੇ ਨਾ ਤੂ ਜਾ
ਦਿਲ ਰੋਵ ਕੁਰਲਾਵੇ ਮੰਨ ਖੋਵੇ ਪਛਤਾਵੇ
ਕਿਵੇ ਹੋਵਾਂ ਮੈਂ ਤੇਰੇ ਤੋਂ ਜੁਦਾ
ਘਮ ਮੇਰਾ ਬਾਜ਼ ਨਾ ਆਵੇ
ਮੈਨੂ ਕੱਲੇਯਾਨ ਰਾਸ ਨਾ ਆਵੇ
ਕਿਵੇ ਜੀਣਾ ਮੈਂ ਤੇਰੇ ਤੋਂ ਬਿਨਾ
ਰਂਝਣਾ…ਐਵੇ ਲੇ ਨਾ ਤੂ ਮੇਰਾ ਇੰਤਿਹਾਨ
ਰਂਝਣਾ…ਐਵੇ ਲੇ ਨਾ ਤੂ ਮੇਰਾ ਇੰਤਿਹਾਨ
ਯਾਰ ਹੋਵੇ ਜੋ ਪ੍ਯਾਰ ਜਟਾਵੇ
ਲਗਿਯਨ ਤੋੜ ਨਿਭਾਵੇ..
ਵਿਚ ਮੁਸ਼ਕਿਲ ਦੇ ਨਾਲ ਖਾਦੇ ਜੋ
ਛੱਡ ਕੇ ਦੂਰ ਨਾ ਜਾਵੇ
ਮੈਨੂ ਦੇ ਨਾ ਜੁਦਾਯੀ
ਐਵੇ ਕਰ ਨਾ ਪਰਯੀ
ਦਿਲ ਤੈਨੂ ਪਾਵੇ ਦੁਹਯੀ
ਮੈਂ ਜਿਹੜੇ ਪਾਸ ਜਾਵਾਂ
ਤੇਰਾ ਦਿੱਸੇ ਪਰਛਾਵਾਂ..
ਦਸ ਤੈਨੂੰ ਕਿਵੇ ਮੈਂ ਭੁਲਾਅਵਾਂ
ਰਂਝਣਾ…ਐਵੇ ਲੇ ਨਾ ਤੂ ਮੇਰਾ ਇੰਤਿਹਾਨ
ਰਂਝਣਾ…ਐਵੇ ਲੇ ਨਾ ਤੂ ਮੇਰਾ ਇੰਤਿਹਾਨ
ਰਂਝਣਾ
Перевод песни
Не наказывай меня годами, не посылай мне болезни, не наказывай меня, не уходи, не отпускай меня, не дай моему сердцу плакать, не дай мне сойти с ума, не дай мне сожалеть, не дай мне быть одному, не дай мне жить без тебя, не дай мне быть одному.
Смотрите также: