Текст песни
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
ਆਕੀ ਰਹੇ ਨਾ ਕੋਇ ਆਕੀ ਰਹੇ ਨਾ ਕੋਇ
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
ਆਕੀ ਰਹੇਨਾ ਕੋਇ ਆਕੀ ਰਹੇ ਨਾ ਕੋਇ
ਓ ਜਦੋਂ ਕਦੇ ਵੀ ਜ਼ੁਲਮ ਹੋਇਆ ਬੇਦੋਸ਼ੇ ਲੋਕਾਂ ਤੇ
ਜਦੋਂ ਕਦੇ ਵੀ ਜ਼ੁਲਮ ਹੋਇਆ ਬੇਦੋਸ਼ੇ ਲੋਕਾਂ ਤੇ
ਸਿੰਘਾਂ ਵੈਰੀ ਟੰਗੇ ਨੇ ਤੀਰਾਂ ਦੀਆਂ ਨੋਕਾਂ ਤੇ
ਸਿੰਘਾਂ ਵੈਰੀ ਟੰਗੇ ਨੇ ਤੀਰਾਂ ਦੀਆਂ ਨੋਕਾਂ 'ਤੇ
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
ਆਕੀ ਰਹੇਨਾ ਕੋਇ ਆਕੀ ਰਹੇ ਨਾ ਕੋਇ
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
ਆਕੀ ਰਹੇਨਾ ਕੋਇ ਆਕੀ ਰਹੇ ਨਾ ਕੋਇ
ਨਈਂ ਭੁੱਲਦੀ ਕੁਰਬਾਨੀ ਯੋਧੇ ਮਰਦ ਦਲੇਰਾਂ ਦੀ
ਨਈਂ ਭੁੱਲਦੀ ਕੁਰਬਾਨੀ ਯੋਧੇ ਮਰਦ ਦਲੇਰਾਂ ਦੀ
ਭਗਤ ਸਿੰਘ ਕਰਤਾਰ ਉਧਮ ਜਿਹੇ ਬੱਬਰ ਸ਼ੇਰਾਂ ਦੀ
ਭਗਤ ਸਿੰਘ ਕਰਤਾਰ ਉਧਮ ਜਿਹੇ ਬੱਬਰ ਸ਼ੇਰਾਂ ਦੀ
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
ਆਕੀ ਰਹੇਨਾ ਕੋਇ ਆਕੀ ਰਹੇ ਨਾ ਕੋਇ
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
ਆਕੀ ਰਹੇਨਾ ਕੋਇ ਆਕੀ ਰਹੇ ਨਾ ਕੋਇ
ਕੌਮ ਦੀ ਖਾਤਿਰ ਮਰ ਮਿਟਣਾ ਏ ਰੀਤ ਖ਼ਾਲ ਸੇ ਦੀ
ਕੌਮ ਦੀ ਖਾਤਿਰ ਮਰ ਮਿਟਣਾ ਏ ਰੀਤ ਖ਼ਾਲ ਸੇ ਦੀ
ਕਲਗੀਧਰ ਦੇ ਨਾਲ਼ ਹੈ ਗੂਹੜੀ ਪ੍ਰੀਤ ਖ਼ਾਲਸੇ ਦੀ
ਕਲਗੀਧਰ ਦੇ ਨਾਲ਼ ਹੈ ਗੂਹੜੀ ਪ੍ਰੀਤ ਖ਼ਾਲਸੇ ਦੀ
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
ਆਕੀ ਰਹੇਨਾ ਕੋਇ ਆਕੀ ਰਹੇ ਨਾ ਕੋਇ
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
ਆਕੀ ਰਹੇਨਾ ਕੋਇ ਆਕੀ ਰਹੇ ਨਾ ਕੋਇ
ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ
Перевод песни
Хальса будет править, никто не останется мятежником.
Никто не оставлен позади, никто не оставлен позади.
Хальса будет править, никто не останется мятежником.
Никто не остался стоять, никто не остался стоять.
О, когда же творилась несправедливость по отношению к невинным людям?
Всякий раз, когда несправедливость твориться по отношению к невинным людям
Львы подвешивали врага на кончиках своих стрел.
Львы подвешивали врага на кончиках своих стрел.
Хальса будет править, никто не останется мятежником.
Никто не остался стоять, никто не остался стоять.
Хальса будет править, никто не останется мятежником.
Никто не остался стоять, никто не остался стоять.
Никогда не забывайте о жертвах отважных воинов и людей.

Бхагат Сингх — создатель великих львов, таких как Удхам.
Бхагат Сингх — создатель великих львов, таких как Удхам.
Хальса будет править, никто не останется мятежником.
Никто не остался стоять, никто не остался стоять.
Хальса будет править, никто не останется мятежником.
Никто не остался стоять, никто не остался стоять.
Умереть за нацию — это обычай, выходящий за рамки приличия.

Глубокая любовь Хальсы — к Калгидхару.
Глубокая любовь Хальсы — к Калгидхару.
Хальса будет править, никто не останется мятежником.
Никто не остался стоять, никто не остался стоять.
Хальса будет править, никто не останется мятежником.
Никто не остался стоять, никто не остался стоять.
Все голодные найдут приют, кто бы ни остался.
Смотрите также: