Текст песни Deep Dee - 3 Hobbies

  • Исполнитель: Deep Dee
  • Название песни: 3 Hobbies
  • Дата добавления: 10.11.2023 | 01:10:25
  • Просмотров: 61
  • 0 чел. считают текст песни верным
  • 0 чел. считают текст песни неверным

Текст песни

ਜੱਟ ਦੀ ਜ਼ਮੀਨ ਕੁੜੀ ਸਿਰੇ ਦੀ ਹਸੀਨ
ਦੋਵਾਂ ਧਿਰਾਂ ਵਿਚ ਖੜਕੋਣ ਖੂੰਡੇ ਨੂੰ
ਜੱਟ ਦੀ ਜ਼ਮੀਨ ਕੁੜੀ ਸਿਰੇ ਦੀ ਹਸੀਨ
ਦੋਵਾਂ ਧਿਰਾਂ ਵਿਚ ਖੜਕੋਣ ਖੂੰਡੇ ਨੂੰ
ਜੱਟ ਦੀ ਜ਼ਮੀਨ ਕੁੜੀ ਸਿਰੇ ਦੀ ਹਸੀਨ
ਦੋਵਾਂ ਧਿਰਾਂ ਵਿਚ ਖੜਕੋਣ ਖੂੰਡੇ ਨੂੰ
ਯਾਰੀ ਸਰਦਾਰੀ ਤੀਜੀ ਅਲੱਡ ਕੁਵਾਰੀ ਤਿੰਨੋ ਹੀ ਪਿਆਰੀ ਜੱਟਾ ਦੇ ਮੁੰਡੇ ਨੂੰ
ਯਾਰੀ ਸਰਦਾਰੀ ਤੀਜੀ ਅਲੱਡ ਕੁਵਾਰੀ ਤਿੰਨੋ ਹੀ ਪਿਆਰੀ ਜੱਟਾ ਦੇ ਮੁੰਡੇ ਨੂੰ
ਅੱਖਾਂ ਰਹੀ ਦਿਲਾਂ ਉਤੇ ਮਾਰਿਆ ਨਿਸ਼ਾਨਾ ਯਾਰੋ
DC ਦੀ ਕੁੜੀ ਦੇ ਨਾਲ ਪਾ ਲਿਆ ਯਾਰਨਾ ਯਾਰੋ
ਜਿਸਦੇ ਲੈ left seat ਰੱਖਦਾ ਸੀ ਖਾਲੀ
ਕਰ ਕੇ ਚੈਲੰਗ ਗਾਟੀ ਓਦੇ ਨਾਲ ਪਾ ਲੈ
ਉਸਦੇ ਨਾਲ ਬੈਠ ਕਾਫੀ ਪੀਣ ਵਾਸਤੇ
ਓਦੇ ਨਾਲ ਬੈਠ coffee ਪੀਣ ਵਾਸਤੇ
ਹਾਜ਼ਰੀ ਲਾਵੋਂਦਾ ਮੁੰਡਾ ਹਰ Sunday ਨੂੰ
ਯਾਰੀ ਸਰਦਾਰੀ ਤੀਜੀ ਅਲੱਡ ਕੁਵਾਰੀ ਤਿੰਨੋ ਹੀ ਪਿਆਰੀ ਜੱਟਾ ਦੇ ਮੁੰਡੇ ਨੂੰ
ਯਾਰੀ ਸਰਦਾਰੀ ਤੀਜੀ ਅਲੱਡ ਕੁਵਾਰੀ ਤਿੰਨੋ ਹੀ ਪਿਆਰੀ ਜੱਟਾ ਦੇ ਮੁੰਡੇ ਨੂੰ
ਅੱਤ ਦੇ ਸ਼ੋਕੀਨਾ ਨਾਲ ਰੱਖੀ ਬੈਠਾ ਯਾਰੀ
ਇਰਾਏ ਦੇ ਵਿਚ full ਕੇਮ ਸਰਦਾਰੀ
ਹਿਕ ਚੋਂਕ ਖਾਦੇ ਨਾਲ ਮਿੱਤਰ ਪਿਆਰੇ
ਚੜ੍ਹਦੀ ਜਵਾਨੀ ਯਾਰੋ ਮਾੜੇ ਲਲਕਾਰੇ
ਭੋਰ ਵੀ ਨਾ ਡਰੇ ਮੁੰਡਾ ਸਿਰੇ ਦਾ ਸ਼ਿਕਾਰੀ
ਭੋਰ ਵੀ ਨਾ ਡਰੇ ਮੁੰਡਾ ਸਿਰੇ ਦਾ ਸ਼ਿਕਾਰੀ
ਡੋਲਿਆ ਦਾ ਨਸ਼ਾ gym ਵਿਚ ਚੰਡੇ ਨੂੰ
ਯਾਰੀ ਸਰਦਾਰੀ ਤੀਜੀ ਅਲੱਡ ਕੁਵਾਰੀ ਤਿੰਨੋ ਹੀ ਪਿਆਰੀ ਜੱਟਾ ਦੇ ਮੁੰਡੇ ਨੂੰ
ਯਾਰੀ ਸਰਦਾਰੀ ਤੀਜੀ ਅਲੱਡ ਕੁਵਾਰੀ ਤਿੰਨੋ ਹੀ ਪਿਆਰੀ ਜੱਟਾ ਦੇ ਮੁੰਡੇ ਨੂੰ
ਅੰਬਾਰਾ ਤੇ ਗੁਡੀ ਹੁਣ ਛੱਡ ਗਈ ਏ ਯਾਰਾ ਦੀ
ਸਤਰਾਂ ਦਾ ਜੱਗ ਪੂਰੀ ਠੁੱਕ ਸਰਦਾਰਾ ਦੀ
ਸ਼ੋਂਕ ਨਾਲ ਬਫਰ ਲਾਵਾ ਲੈ ਸਫਾਰੀ ਚ
ਵਜੇ ਚਮਕੀਲਾ ਬਈ ਜਾਣ ਤੋਂ ਪਿਆਰੀ ਚ
ਪੋਰ ਥਾਲੇ ਵਾਲੇ ਦਾ ਸਵਾਂਗ ਵੱਖਰਾ
ਪੋਰ ਥਾਲੇ ਵਾਲੇ ਦਾ ਸਵਾਂਗ ਵੱਖਰਾ
ਰੋਕੂ ਕਹਿੰਦਾ ਰਾਜੂ ਅਸਮਾਨ ਚੋਂਦੇ ਨੂੰ
ਯਾਰੀ ਸਰਦਾਰੀ ਤੀਜੀ ਅਲੱਡ ਕੁਵਾਰੀ ਤਿੰਨੋ ਹੀ ਪਿਆਰੀ ਜੱਟਾ ਦੇ ਮੁੰਡੇ ਨੂੰ
ਯਾਰੀ ਸਰਦਾਰੀ ਤੀਜੀ ਅਲੱਡ ਕੁਵਾਰੀ ਤਿੰਨੋ ਹੀ ਪਿਆਰੀ ਜੱਟਾ ਦੇ ਮੁੰਡੇ ਨੂੰ

Перевод песни

Джатт приземлится девушка девушки
Чтобы стучать в обе стороны
Джатт приземлится девушка девушки
Чтобы стучать в обе стороны
Джатт приземлится девушка девушки
Чтобы стучать в обе стороны
Yari Rajmariget выпускник третий Ult Bavari Boy
Yari Rajmariget выпускник третий Ult Bavari Boy
Привязанное сердце правда молодым
Ярна Яро положил с девушкой из округа Колумбия
Заготовки ношения левого места
Поместите chelg ghe, сделав
Бить с ним
Сядьте с OD, чтобы выпить Coofte
Парень по посещаемости каждый воскресенье
Yari Rajmariget выпускник третий Ult Bavari Boy
Yari Rajmariget выпускник третий Ult Bavari Boy
Запечатан в Шокине
Полное выживание камеры в INA
Друг с друзьями с другом Хика
Вертикальный молодой молодежь плохой живот
Единственный мой парень охотник
Единственный мой парень охотник
Препараты Долии в спортзале
Yari Rajmariget выпускник третий Ult Bavari Boy
Yari Rajmariget выпускник третий Ult Bavari Boy
Амбара и Саудовская
Джаггер струн полностью объявляет
Выглянуть с шаманом, возьмите сафари
Орт в милый
Разное POR THALE
Разное POR THALE
Предотвратить празднование царства
Yari Rajmariget выпускник третий Ult Bavari Boy
Yari Rajmariget выпускник третий Ult Bavari Boy

Все тексты Deep Dee >>>