Текст песни Avkash Mann - Tere Vaaste

  • Исполнитель: Avkash Mann
  • Название песни: Tere Vaaste
  • Дата добавления: 21.05.2024 | 10:28:18
  • Просмотров: 44
  • 0 чел. считают текст песни верным
  • 0 чел. считают текст песни неверным

Текст песни

ਉਹ ਹੋ ਉਹ ਹੋ
ਸ਼ਾਮ ਦਾ ਵੇਲਾ ਹੋਇਆ ਸੀ
ਰਾਤ ਹੋ ਰਹੀ ਸੀ
ਪੇਹਲੀ ਵਾਰੀ ਮਿਲੀ ਸੀ ਤੂੰ
ਬਰਸਾਤ ਹੋ ਰਹੀ ਸੀ
ਜੋ ਰਿਮ ਝਿਮ ਰਿਮ ਝਿਮ ਹੋਈ ਸੀ
ਅੱਜ ਵੀ ਓਹਨੂੰ ਭੁਲਿਆ ਨੀ
ਜ਼ੁਲਫ਼ਾਂ ਥੋੜਾ ਛੋਕੇ ਪਾਣੀ
ਮੁਖੜੇ ਉੱਤੇ ਡੁਲਿਆ ਸੀ
ਮੈਂ ਅੱਜ ਵੀ ਓਥੇ ਖ਼ਰਾਬ ਹਾਂ
ਤੈਨੂੰ ਢੂੰਡ ਦਾ ਚਾਰੇ ਪਾਸੇ
ਮੇਰੀ ਜ਼ਿੰਦਗੀ ਦਾ ਇਹੁ ਸੁਪਨਾ
ਤੇਰੀ ਖੁਸ਼ੀ ਤੇਰੇ ਹਾਂਸੇ ਹੋ
ਕਾਹਤੋਂ ਨਾ ਯਕੀਨ ਤੈਨੂੰ
ਮੇਰੇ ਵਿਸ਼ਵਾਸ ਤੇ
ਰਾਤਾਂ ਦੀਆਂ ਨੀਂਦਰਾਂ
ਗਵਾਈਆਂ ਤੇਰੇ ਵਾਸਤੇ
ਤੇਰਾ ਇਕ ਇਸ਼ਰਾ ਹੋਵੇ ਜੇ ਮੈਂ
ਜ਼ਿੰਦਗੀ ਵੀ ਹਰ ਸਕਦਾ ਹਾਂ
ਤੂੰ ਇੰਜ ਨਾ ਮੈਨੂੰ ਤੱਕੀਆਂ ਕਰ
ਮੈਂ ਪਾਗਲ ਹਾਂ ਮਰ ਸਕਦਾ ਹਾਂ
ਤੇਰੇ ਨੈਣਾ ਤੋਂ ਨਾਈਓਂ ਸੋਹਣੇ
ਦੁਨੀਆਂ ਦੇ ਦਿਲ ਕਾਸ਼ ਨਜ਼ਾਰੇ
ਉਂਚੀ ਹੈ ਤੇਰੀ ਮੁਹੱਬਤ
ਨੀਵੀਹ ਨੇ ਚੰਨ ਤੇ ਸਿਤਾਰੇ ਹੋ
ਮੁਕ ਜਾਣ ਦੂਰੀਆਂ
ਬੈਠਾ ਇਸ ਆਸ ਤੇ
ਰਾਤਾਂ ਦੀਆਂ ਨੀਂਦਰਾਂ
ਗਵਾਈਆਂ ਤੇਰੇ ਵਾਸਤੇ
ਤੇਰੇ ਬਿਨ ਖ਼ਾਲੀ ਖ਼ਾਲੀ
ਲੱਗਦਾ ਜਹਾਨ ਐ
ਹੋ ਉਹ
ਭਰਿਆ ਭਰਿਆ ਜਿਹਾ
ਰੈਦਾ ਦਿਲ ਬਾਵਰਾ ਐ
ਹੋ ਉਹ ਹੋ ਹੋ
ਹੁਣ ਛੱਡ ਵੀ ਦੇ ਤੂੰ ਸ਼ਿਕਵੇ
ਐਡਾਂ ਨੀ ਹੋਣਾ ਗੁਜ਼ਾਰਾ
ਛੋਟੀ ਜਹੀ ਜ਼ਿੰਦਗੀ ਇਹੁ
ਲੱਗ ਜਾਣ ਨਾ ਇਹੁ ਬਹਾਰਾਂ ਹੋ
ਆਜਾ ਹੱਥ ਫੜ੍ਹ ਲਈ
ਕੀਹਨੇ ਸੋਹਣੇ ਰਾਸਤੇ
ਰਾਤਾਂ ਦੀਆਂ ਨੀਂਦਰਾਂ
ਗਵਾਈਆਂ ਤੇਰੇ ਵਾਸਤੇ

Перевод песни

Они это
Вечер был временем
Получал ночь
Был поворот плуга
Горение получалось
Которые сияли
Сегодня также взорвался из этого
Зульф нюхает воду
Был куплен на лице
Я плохой сегодня
Вы все по стопам
Эта мечта о моей жизни
Ваше счастье - твоя душа
Не убедил вас
В моей вере
Близки ночей
Любовь к тебе
У тебя есть что -то, если я
Жизнь может иметь все
Не будь
Я могу умереть сумасшедшим
Ниона красивая
Сердца мира
Догадка - твоя любовь
Невих звезда на Луне
Расстояния
На эту надежду сидеть
Близки ночей
Любовь к тебе
Пустая вакансия
Sughne A.
Будь тем
Полный полный
Raida Heart Bawra A
Будь таким
Оставь сейчас, будешь
Прилегая к жизни
Маленькая жизнь это
Это не дыхание
Аджа, чтобы поймать руки
Какие красивые лучи
Близки ночей
Любовь к тебе

Все тексты Avkash Mann >>>