Текст песни
ਕਾਲਾ ਡੋਰੀਆ ਕੂੰਡੇ ਨਾਲ ਅੜ ਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾ ਲੜ ਆਈ ਓਏ
ਛੋਟੇ ਦੇਵਰਾ ਤੇਰੀ ਦੂਰ ਪਲਾਯੀ ਵੇ
ਨਾ ਲੱੜ ਸੋਹਣੇਯਾ ਤੇਰੀ ਈਕ ਪਰਝਾਯੀ ਵੇ
ਛੰਨਾ ਚੂਰੀ ਦਾ ਨਾ ਮਖਨ ਆਂਦਾ ਨੀ
ਕੇ ਲੇਜਾ ਪੱਤਾ ਆਇ ਮੇਰਾ ਪੋਹਿਲੈ ਖਾਂਦਾ ਨਈ
ਓ ਕਾਲਾ ਡੋਰੀਆ ਕੂੰਡੇ ਨਾਲ ਅੜ ਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾ ਲੜ ਆਈ ਓਏ
ਓ ਕੁੱਕੜੀ ਓ ਲੈਣੀ ਜਿਹੜੀ ਕੂੜ ਕੂੜ ਕਰਦੀ ਆਇ
ਕੇ ਸੁਹਰੇ ਨਈ ਜਾਣਾ ਸੱਸ ਬੁੜ ਬੁੜ ਕਰਦੀ ਆਇ
ਕੁੱਕੜੀ ਓ ਲੈਣੀ ਜਿਹੜੀ ਆਂਡੇ ਦੇਂਦੀ ਆਇ
ਸੁਹਰਾ ਦੇ ਝਿੜਕਾਂ ਮੇਰੀ ਜੁੱਤੀ ਸਿਹੰਦੀ ਆਇ
ਓ ਕਾਲਾ ਡੋਰੀਆ ਕੂੰਡੇ ਨਾਲ ਅੜ ਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾ ਲੜ ਆਈ ਓਏ
ਓ ਸੁਥਣਾ ਚਿਤ ਦੀਆਂ ਮੁਲਤਾਨੋ ਆਯਾ ਨੇ
ਕੇ ਮਾਵਾਂ ਆਪਨਿਯਾ ਜਿਨ੍ਹਾਂ ਰਿਜਾ ਲਾਇਆ ਨੇ
ਕਮੀਜਾਂ ਸਿਲ੍ਕ ਦੀਆਂ ਆਇ ਦੇਲਿਓਂ ਆਇਆ ਨੇ
ਸਸਾ ਬੇਗਨਾਣਿਆ ਜੇਯਨਾ ਗੈਲੋ ਲਹਯਨ ਨੇ
ਓ ਕਾਲਾ ਡੋਰੀਆ ਕੂੰਡੇ ਨਾਲ ਅੜ ਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾ ਲੜ ਆਈ ਓਏ
ਓ ਸੁਨ ਲਈ ਗੱਲ ਕੀਤੇ ਇਹ ਭਾਬੋ ਮੇਰੀ ਨੇ
ਕੇ ਜਾਏ ਪੁੱਤਰ ਦੇ ਕੰਨ ਭਰੇ ਹਨੇਰੀ ਨੇ
ਸੁਨ ਕੇ ਵੱਟ ਬੜਾ ਢੋਲੇ ਨੂੰ ਚੜ੍ਹਿਆ ਓਏ
ਕਿ ਲਾਏ ਲਗ ਮਾਹੀਆ ਸਾਡੇ ਨਾਲ ਲੜਿਆ ਓਏ
ਓ ਕਾਲਾ ਡੋਰੀਆ ਕੂੰਡੇ ਨਾਲ ਅੜ ਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾ ਲੜ ਆਈ ਓਏ
ਓ ਆਕੇ ਅੰਬਾਂ ਦੇ ਉਸ ਫੜ ਲਈ ਸੋਟੀ ਹੈ
ਵੇ ਮੁੜ ਜਾ ਸੋਹਣਿਆਂ ਮੈ ਤੇਰੀ ਚੰਨ ਜਿਹੀ ਵੋਟੀ ਹੈ
ਨਿੰਦਿਆ ਬੜਿਆਂ ਦੀ ਨਾ ਕਦੇ ਸਹਾਰਾ ਨੀ
ਤੁੱਰ ਜਾ ਪੇਕੇ ਤੂੰ ਮੈ ਰਵਾਂ ਕਵਾਰਾਂ ਨੀ
ਓ ਕਾਲਾ ਡੋਰੀਆ ਕੂੰਡੇ ਨਾਲ ਅੜ ਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾ ਲੜ ਆਈ ਓਏ
ਓ ਮਾਵਾਂ ਲਾਡ ਲੜਾ ਧੀਆਂ ਨੂੰ ਬਗਾੜਨ ਨੀ
ਸੱਸਾਂ ਦੇਕੇ ਮੱਤਾਂ ਉਮਰ ਸਵਾਰਨ ਨੀ
ਮਾਹੀਆ ਭੁੱਲ ਹੋਇ ਸੌ ਅੱਜ ਤੋਂ ਖਾਵਾਂ ਮੈ
ਕਿ ਅਗੇ ਵੱਡੀਆਂ ਦੇ ਨਿਤ ਸੀਸ ਨਿਭਾਵਾਂ ਮੈ
ਓ ਕਲਾ ਡੋਰੀਆ ਮੈ ਹੁਣੇ ਰੰਗਾਦੀ ਹਾਂ
ਕਿ ਛੋਟੇ ਦੇਵਰ ਨੂੰ ਮੈ ਆਪ ਵਿਆਉਂਦੀ ਹਾਂ
Перевод песни
Черная дория застряла с кунде.
О, мой младший зять, не ссорься, невестка.
О Боже, ты сбежал.
Не борись, красавица, со своим единственным видением.
В чанна-чури масла не получается.
Почему бы тебе не взять лист и не съесть мою Похилу?
О, черная дория застряла с кунде.
О, мой младший зять, не ссорься, невестка.
Ах ты, сука, ты, которая лжёт,
Теща ворчит, что не идет к зятю.
Возьмите курицу, которая несет яйца.
Из-за ругани Сухры мои туфли пачкаются.
О, черная дория застряла с кунде.
О, мой младший зять, не ссорься, невестка.
О, пришла чистосердечная Мултан Айя.
Матери, которые составили свое завещание
Рубашки были изготовлены на шелковых фабриках.
Неизвестно, как зовут петуха.
О, черная дория застряла с кунде.
О, мой младший зять, не ссорься, невестка.
О, это моя невестка, она говорила за меня.
Уши сына наполнены ветром.
Услышав это, барабан зазвонил очень громко.
Вот почему Махия сражался вместе с нами.
О, черная дория застряла с кунде.
О, мой младший зять, не ссорься, невестка.
О, вот палка для сбора урожая манго.
О, возвращайся, красавица, я твой лунный голос.
Никогда не прибегайте к клевете на старших.
Уходи, отец, мы с тобой не будем плакать одни.
О, черная дория застряла с кунде.
О, мой младший зять, не ссорься, невестка.
О, матери, не балуйте своих любимых дочерей.
Не позволяйте убеждениям вашей свекрови разрушить вашу жизнь.
С сегодняшнего дня я забыл поесть.
Чтобы я мог продолжать исполнять обязанности старейшин.
О, Кала Дориа, я сейчас рисую.
Что я сама женю своего младшего зятя