Текст песни Angad Khehra - Ishqe Di Galliyan

  • Исполнитель: Angad Khehra
  • Название песни: Ishqe Di Galliyan
  • Дата добавления: 27.04.2023 | 21:28:25
  • Просмотров: 171
  • 0 чел. считают текст песни верным
  • 0 чел. считают текст песни неверным

Текст песни

ਏ ਤੂਨੇ ਕਯਾ ਕੀਆ ਏ ਤੂਨੇ ਕਯਾ ਕੀਆ ,
ਮੇਰਾ ਦਿਲ ਲਿਆ ਔਰ ਫਿਰ ਤੋੜ ਦੀਆਂ ,
ਹਾਂ ਤੂਨੇ ਤੋੜ ਦੀਆਂ ਮੇਰਾ ਦਿਲ ਤੋੜ ਦੀਆਂ ,
ਔਰ ਫਿਰ ਤੋੜਕੇ ਉਸਕੋ ਯੁਹੀਂ ਛੋੜ ਦੀਆਂ ,
ਨੀ ਹੁਨ ਮੈਂ ਕੀ ਕਰਾ ,
ਜੀਵਾ ਯਾ ਮੈਂ ਮਰਾ ,
ਦੇਖਣ ਜੇ ਸੁਪਨਾ ਮੈਂ ਤੇਰਾ ,
ਓਹਨੂੰ ਵੀ ਤੋੜ ਦੇਯੋ ਜੀ ,
ਜੇ ਤੁਰਦੇ ਫਿਰਦੇ ਮਿਲਿਆ ,
ਥੋਨੂੰ ਪੁਰਜਾ ਟੂਟੀਆਂ ਦਿਲ ਦਾ ,
ਬਾਈ ਮੇਰਾ ਹੀ ਹੈ ਉਹ ,
ਮੈਨੂੰ ਮੋੜ ਦੇਯੋ ਜੀ ,
ਜਿਥੇ ਹੰਜੂਆਂ ਦੇ ਕਰਕੇ ,
ਹਵਾਵਾਂ ਸਿਲੀਆਂ ਸਿਲੀਆਂ ਰਹਿਣ ,
ਬੱਸ ਓਥੇ ਹੀ ਏ ਮੈਂ ,
ਮੈਨੂੰ ਲਬ ਲੇਓ ਜੀ ਵੇ ਦਿਲ ਮੋੜ ਦੇਯੋ ਜੀ ,
ਪਿਆਰ ਕੀਆ ਐਤਬਾਰ ਕੀਆ ,
ਏਕ ਬਾਰ ਨਹੀਂ ਸੋਂ ਬਾਰ ਕੀਆ ,
ਪਿਆਰ ਕੀਆ ਐਤਬਾਰ ਕੀਆ ,
ਏਕ ਬਾਰ ਨਹੀਂ ਸੌ ਬਾਰ ਕੀਆ ,
ਫਿਰ ਭੀ ਤੁਝਕੋ ਚਾਹਕੇ ਮੈਨੇ ,
ਲਗਤਾ ਏਕ ਗੁਨਾਹ ਕੀਆ ,
ਮੰਗਾ ਤੂਨੇ ਜੋ ਮੌਕਾ ਦੀਆਂ ,
ਫਿਰ ਭੀ ਤੂਨੇ ਧੋਕਾ ਦੀਆਂ ,
ਮੁੜਕੇ ਨਾਂ ਵਾਪਿਸ ਅਵੀ ਤੂੰ ,
ਸਾਨੂ ਤੇਰੀ ਲੋੜ ਨਾਇਯੋ ਜੀ ,
ਜੇ ਤੁਰਦੇ ਫਿਰਦੇ ਮਿਲਿਆ ,
ਥੋਨੂੰ ਪੁਰਜਾ ਟੁਟਿਆ ਦਿਲ ਦਾ ,
ਬਾਈ ਮੇਰਾ ਹੀ ਹੈ ਉਹ ,
ਮੈਨੂੰ ਮੋੜ ਦੇਯੋ ਜੀ ,
ਜਿਥੇ ਹੰਜੂਆਂ ਦੇ ਕਰਕੇ ,
ਹਵਾਵਾਂ ਸਿਲੀਆਂ ਸਿਲੀਆਂ ਰਹਿਣ ,
ਬੱਸ ਓਥੇ ਹੀ ਏ ਮੈਂ ,
ਮੈਨੂੰ ਲਬ ਲੇਓ ਜੀ ,
ਯਾਰ ਮੇਰੀ ਫਰਿਆਦ ਮੇਰੀ ,
ਸੁਣ ਆਖਰੀ ਅਬ ਤੂੰ ਬਾਰ ਮੇਰੀ ,
ਯਾਰ ਮੇਰੀ ਫਰਿਆਦ ਮੇਰੀ ,
ਸੁਣ ਆਖਰੀ ਅਬ ਤੂੰ ਬਾਰ ਮੇਰੀ ,
ਦਿਲ ਏ ਖੇਲਕੇ ਖੁਸ਼ ਹੈ ਤੂੰ ,
ਯਾ ਜਾਨ ਭੀ ਦੁ ਅਬ ਵਾਰ ਮੇਰੀ ,
ਕੁਛ ਐਸਾ ਕਹਿ ਜੋ ਸਹਿ ਨਾਂ ਸਕੂ ,
ਨਾਂ ਮਰ ਸਕੂ ਨਾਂ ਜੀ ਸਕੂ ,
ਇਸ਼ਕੇ ਦੀ ਗਲੀਆਂ ਦੇ ਵਿਚ ਹੁਨ ,
ਕਾਬਰ ਕੋਈ ਖੋਦ ਦੇਯੋ ਜੀ ,
ਜੇ ਤੁਰਦੇ ਫਿਰਦੇ ਮਿਲਿਆ ,
ਥੋਨੂੰ ਪੁਰਜਾ ਟੁਟਿਆ ਦਿਲ ਦਾ ,
ਬਾਈ ਮੇਰਾ ਹੀ ਹੈ ਉਹ ,
ਮੈਨੂੰ ਮੋੜ ਦੇਯੋ ਜੀ ,
ਜਿਥੇ ਹੰਜੂਆਂ ਦੇ ਕਰਕੇ ,
ਹਵਾਵਾਂ ਸਿਲੀਆਂ ਸਿਲੀਆਂ ਰਹਿਣ ,
ਬੱਸ ਓਥੇ ਹੀ ਏ ਮੈਂ ,
ਮੈਨੂੰ ਲਬ ਲੇਓ ਜੀ
ਆਆਆਆ

Перевод песни

А. Кайна Кайна Кейн Кайа Киа,
Я снова забрал свое сердце, чтобы сломать
Да, разбивая мне сердце разбиться
Затем он ломает
Ни хун, я делаю,
Джива Я ЯА Мара,
Посмотрите, есть ли сон у меня
Тоже сломать его, тоже,
Если ходьба была найдена
Thone Podn Tups of the Heart,
Пока, он, он,
Позвольте мне повернуть свою очередь
Где из -за найма,
Оставаться ветреной глупой тишиной,
Это автобус, я,
Позвольте мне лаборатории Лео Джона Touch Day,
Любовь Киа Тунбер Киа,
Не ячменная бар Kia,
Любовь Киа Тунбер Киа,
Ак -бар не сто и бар, Kia,
Тем не менее, чтобы сожалеть о мане,
Доброта - это грех, кай,
Манга мелодия, какая возможность,
Тем не менее, плакать,
Возвращаются имена возвращаются, вы,
Sanu ye needy enyyo ji,
Если ходьба была найдена
Цель Цель Токи Сердце,
Пока, он, он,
Позвольте мне повернуть свою очередь
Где из -за найма,
Оставаться ветреной глупой тишиной,
Это автобус, я,
Я лабораторный Лео Джи,
Чувак, моя Финада, моя
Слушайте последнее ABB, бары
Чувак, моя Финада, моя
Слушайте последнее ABB, бары
Сердце, которое игра счастлива, тебя,
Jai ealsahi - мое время
Некоторые высказывания, которые совместно имени скаутов,
Романтика SKU имя да,
Гунны на улицах пляжей,
Пабор, нет копания
Если ходьба была найдена
Цель Цель Токи Сердце,
Пока, он, он,
Позвольте мне повернуть свою очередь
Где из -за найма,
Оставаться ветреной глупой тишиной,
Это автобус, я,
Я лабораторный лео Гау
Аааааа

Все тексты Angad Khehra >>>