Текст песни Amrinder Gill - Baagh

  • Исполнитель: Amrinder Gill
  • Название песни: Baagh
  • Дата добавления: 17.06.2026 | 19:48:17
  • Просмотров: 2
  • 0 чел. считают текст песни верным
  • 0 чел. считают текст песни неверным

Текст песни

ਬਾਗਾਂ ਵਿਚ ਫਿਰਨ ਬਟੇਰੇ
ਬਾਗਾਂ ਵਿਚ ਫਿਰਨ ਬਟੇਰੇ
ਜੇ ਤੂੰ ਦਿਲ ਵਿਚ ਲਾਉਣੇ ਈ ਡੇਰੇ
ਰਹੀ ਅੱਖੀਆਂ ਦੇ ਨੇੜੇ ਨੇੜੇ
ਜੁਦਾਈਆਂ ਪਾਵੀ ਨਾ ਜੁਦਾਈਆਂ ਪਾਵੀ ਨਾ
ਜੁਦਾਈਆਂ ਪਾਵੀ ਨਾ ਜੁਦਾਈਆਂ ਪਾਵੀ ਨਾ
ਬਾਗਾਂ ਚ ਲਗਾਠਾਂ ਪੱਕਿਆਂ
ਬਾਗਾਂ ਚ ਲਗਾਠਾਂ ਪੱਕਿਆਂ
ਤੇਰੇ ਰਾਹ ਚ ਵਿਛਾਈਆਂ ਅੱਖੀਆਂ
ਤੇਰੇ ਆਉਣ ਤੇ ਆਸਾਂ ਰੱਖੀਆਂ
ਜੁਦਾਈਆਂ ਪਾਵੀ ਨਾ ਜੁਦਾਈਆਂ ਪਾਵੀ ਨਾ
ਜੁਦਾਈਆਂ ਪਾਵੀ ਨਾ ਜੁਦਾਈਆਂ ਪਾਵੀ ਨਾ
ਬਾਗਾਂ ਚ ਬੋਲਣ ਘੁਗੀਆਂ
ਬਾਗਾਂ ਵਿਚ ਬੋਲਣ ਘੁਗੀਆਂ
ਅੱਖੀਆਂ ਨੇ ਚੋਗਾਂ ਚੁਗੀਆਂ
ਲਾਈਆਂ ਸਮਝਾਂ ਗੇ ਜੇ ਕਰ ਪੁਗੀਆਂ
ਵੇ ਛੱਡ ਕੇ ਜਾਵੀ ਨਾ ਛੱਡ ਕੇ ਜਾਵੀ ਨਾ
ਜੁਦਾਈਆਂ ਪਾਵੀ ਨਾ ਜੁਦਾਈਆਂ ਪਾਵੀ ਨਾ
ਜੁਦਾਈਆਂ ਪਾਵੀ ਨਾ ਜੁਦਾਈਆਂ ਪਾਵੀ ਨਾ
ਬਾਗਾਂ ਵਿਚ ਬੁਲਬੁਲ ਗਾਵੇ
ਬਾਗਾਂ ਵਿਚ ਬੁਲਬੁਲ ਗਾਵੇ
ਮੇਰਾ ਦਿਲ ਪਿਆ ਗੋਤੇ ਖਾਵੇ
ਰਹੇ ਫਿਕਰਾਂ ਚ ਦਿਲ ਜਿਹੜਾ ਲਾਵੇ
ਜੁਦਾਈਆਂ ਪਾਵੀ ਨਾ ਜੁਦਾਈਆਂ ਪਾਵੀ ਨਾ
ਜੁਦਾਈਆਂ ਪਾਵੀ ਨਾ ਜੁਦਾਈਆਂ ਪਾਵੀ ਨਾ

Перевод песни

Перепела бродят по садам
Перепела бродят по садам
Если ты поместишь это в свое сердце
Держись ближе к глазам
Иудаин Паави Най Иудаин Паави Най
Иудаин Паави Най Иудаин Паави Най
Сады созрели
Сады созрели
Глаза на твоем пути
Надеюсь на ваш приезд
Иудаин Паави Най Иудаин Паави Най
Иудаин Паави Най Иудаин Паави Най
Вызов голубей в садах
Вызов голубей в садах
Глаза подобрали одежду
Я пойму, если ты сможешь это сделать
Не уходи и уходи, не уходи
Иудаин Паави Най Иудаин Паави Най
Иудаин Паави Най Иудаин Паави Най
Бюльбюль поет в садах
Бюльбюль поет в садах
Пусть мое сердце утонет
Пусть сердце будет в заботах
Иудаин Паави Най Иудаин Паави Най
Иудаин Паави Най Иудаин Паави Най

Смотрите также:

Все тексты Amrinder Gill >>>