Текст песни Ammy Virk feat. Sargun Mehta - Taare Balliye

  • Исполнитель: Ammy Virk feat. Sargun Mehta
  • Название песни: Taare Balliye
  • Дата добавления: 09.11.2023 | 14:10:07
  • Просмотров: 40
  • 0 чел. считают текст песни верным
  • 0 чел. считают текст песни неверным

Текст песни

ਚੱਲੀ ਆਏਂ ਤੋੜ ਕੇ ਯਾਰੀ
ਪੈਣੀ ਤੈਨੂ ਬਹਲੀ ਭਾਰੀ
ਚੱਲੀ ਆਏਂ ਤੋੜੀ ਕੇ ਯਾਰੀ
ਪੈਣੀ ਤੈਨੂ ਬੱਹਲੀ ਭਾਰੀ
ਹੋ ਮੂੜੀ ਨਾ ਜੇ ਕੱਢ ਕੇ ਧੂਆਂ ਦੇ ਬਲੀਏ
ਨੀ ਮੈਨੂ ਜੱਟ ਨਾ ਕਹਿ
ਹੋ ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬਲੀਏ
ਨੀ ਮੈਨੂ ਜੱਟ ਨਾ ਕਹਿ
ਹੋ ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬਲੀਏ
ਨੀ ਮੈਨੂ ਜੱਟ ਨਾ ਕਹਿ
ਹੋ ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬਲੀਏ
ਨੀ ਮੈਨੂ ਜੱਟ ਨਾ ਕਹਿ
ਹੋ ਮਿਨਟ ਚ ਅੱਜ ਧਰਤੀ ਤੇ ਨੀ
ਬੱਹਲਾ high zone ਤੇਰਾ
ਤੂ ਤਾਂ ਕੱਰਨਾ ਵਾਰ ਵਾਰ
ਪਰ ਚੱਕਣਾ ਨਈ ਮੈਂ ਫੋਨ ਤੇਰਾ
ਤੂ ਤਾਂ ਕੱਰਨਾ ਵਾਰ ਵਾਰ
ਪਰ ਚੱਕਣਾ ਨਈ ਮੈਂ ਫੋਨ ਤੇਰਾ
ਜੇ ਤੇਰੇ ਬੋਲ ਤੇਰੇ ਤੇ ਨਾ ਪਾਏ ਭਾਰੇ ਬਲੀਏ
ਨੀ ਮੈਨੂ ਜੱਟ ਨਾ ਕਹਿ
ਹੋ ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬਲੀਏ
ਨੀ ਮੈਨੂ ਜੱਟ ਨਾ ਕਹਿ
ਹੋ ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬਲੀਏ
ਨੀ ਮੈਨੂ ਜੱਟ ਨਾ ਕਹਿ
ਹੋ ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬਲੀਏ
ਨੀ ਮੈਨੂ ਜੱਟ ਨਾ ਕਹਿ
ਖੱੜ ਜਾ 5-7 ਦਿਨ ਦੇਖੀ ਤੈਨੂ
ਔਂਦੀ feeling bad ਕੁੜੇ
ਸੁਣ’ਨੇ ਤੂ ਕੱਲੀ ਬਿਹ ਬਿਹ ਕੇ
ਰਾਇਕੋਟੀ ਦੇ sad ਕੁੜੇ
ਸੁਣ’ਨੇ ਤੂ ਕੱਲੀ ਬਿਹ ਬਿਹ ਕੇ
ਰਾਇਕੋਟੀ ਦੇ sad ਕੁੜੇ
ਹੋ ਕੰਨ ਫੱਡ ਫੱਡ ਕਰੇ ਨਾ ਇਸ਼ਾਰੇ ਬਲੀਏ
ਨੀ ਮੈਨੂ ਜੱਟ ਨਾ ਕਹਿ
ਹੋ ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬਲੀਏ
ਨੀ ਮੈਨੂ ਜੱਟ ਨਾ ਕਹਿ
ਹੋ ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬਲੀਏ
ਨੀ ਮੈਨੂ ਜੱਟ ਨਾ ਕਹਿ
ਹੋ ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬਲੀਏ
ਨੀ ਮੈਨੂ ਜੱਟ ਨਾ ਕਹਿ
ਹੋ ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬਲੀਏ
ਨੀ ਮੈਨੂ ਜੱਟ ਨਾ ਕਹਿ
ਹੋ ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬਲੀਏ
ਨੀ ਮੈਨੂ ਜੱਟ ਨਾ ਕਹਿ

Перевод песни

Яри, нарушая последующие
Pai Tai Tan Tani Basi Heavy
И они сломали Ластер
Пени Танджи тяжело
Если не вакуум не будет взят
Ni Menu Jutt говорит
Быть, если я злюсь, я смешаю звезды
Ni Menu Jutt говорит
Быть, если я злюсь, я смешаю звезды
Ni Menu Jutt говорит
Быть, если я злюсь, я смешаю звезды
Ni Menu Jutt говорит
В минуту на земле сегодня
Выбивая высокая зона твоя
Истинно истинное
Но у меня есть телефон, у меня есть телефон
Истинно истинное
Но у меня есть телефон, у меня есть телефон
Если ваша речь не черная для вас тяжелая
Ni Menu Jutt говорит
Быть, если я злюсь, я смешаю звезды
Ni Menu Jutt говорит
Быть, если я злюсь, я смешаю звезды
Ni Menu Jutt говорит
Быть, если я злюсь, я смешаю звезды
Ni Menu Jutt говорит
Танджи смотрит 5-7 дней
Оуди чувствует себя бадх
Слушай тебя Ганши
Sadhototi Sadh Cubs
Слушай тебя Ганши
Sadhototi Sadh Cubs
Уши с прибором не должны обнаружить жесты
Ni Menu Jutt говорит
Быть, если я злюсь, я смешаю звезды
Ni Menu Jutt говорит
Быть, если я злюсь, я смешаю звезды
Ni Menu Jutt говорит
Быть, если я злюсь, я смешаю звезды
Ni Menu Jutt говорит
Быть, если я злюсь, я смешаю звезды
Ni Menu Jutt говорит
Быть, если я злюсь, я смешаю звезды
Ni Menu Jutt говорит

Смотрите также:

Все тексты Ammy Virk feat. Sargun Mehta >>>