Текст песни Amar Sehmbi - 302

  • Исполнитель: Amar Sehmbi
  • Название песни: 302
  • Дата добавления: 24.02.2024 | 17:06:31
  • Просмотров: 11
  • 0 чел. считают текст песни верным
  • 0 чел. считают текст песни неверным

Текст песни

Diamond ਕਟ ਦੀਆਂ ਪਾਈਆਂ ਵਾਲਿਆਂ
ਲੱਗੇ ਪੌਣੇ ਲਾਖ ਦੀਆਂ ਆਈਆਂ ਵਾਲਿਆਂ
Diamond ਕਟ ਦੀਆਂ ਪਾਈਆਂ ਵਾਲਿਆਂ
ਲੱਗੇ ਪੌਣੇ ਲਾਖ ਦੀਆਂ ਆਈਆਂ ਵਾਲਿਆਂ
ਕੇਸ ਉੱਤੇ ਦੁਗਣੀ ਗ੍ਰੇਸ ਮਾਰਦੀ
ਜੋ ਤੋਂ ford ਆਖ ਉੱਤੇ ਲੱਗੀ ਹੋਯੀ ਆ
ਬੈਰਲ’ਆਂ ਚੋਂ ਗੋਲੀ ਜਿਵੇਈਂ ਛੱਡੀ ਹੋਈ ਆ
ਨੀ ਅੱਖ ਸੂਰਮੇ ਨਾਲ ਸੋਹਣੀਏ ਤੂ ਲੱਦੀ ਹੋਈ ਆ
ਲੱਗੂ ਬੈਲਿਯਨ ਤੇ 302 ਜੱਟੀਏ ਨੀ ਬਿੱਲੋ
ਜਿਹੜੇ ਹਿਸਾਬ ਨਾਲ ਤੌਰ ਕੱਦੀ ਹੋਯੀ ਆ
ਹੋ ਪੌਂਦੇ ਜਦੋਂ ਜੀਨ ਬਾਹਲੇ ਲੀਨ ਲਗਦੇ
ਸੂਟਾਂ ਵਿਚ evergreen ਲਗਦੇ
ਮਾਨ ਐਵੇਈਂ ਕਰਦੇ flower ਹੋਣੇ
ਰੁਸੀ ਓਹ੍ਨਾ ਤੋਂ ਵੀ ਵਧ ਜੀ ਹਸੀਨ ਲਗਦੇ
ਬਾਗ ਉੱਤੇ ਲਗੇ ਫੇਂਦੀ ਆਲੇ ਤਗ ਦੀ
ਚਰਚਾ ਜੇ ਛਿੜੀ ਬਹਲੀ ਵੱਡੀ ਹੋਯੀ ਆ
ਬੈਰਲ’ਆਂ ਚੋਂ ਗੋਲੀ ਜਿਵੇਈਂ ਛੱਡੀ ਹੋਈ ਆ
ਨੀ ਅਖ ਸੂਰਮੇ ਨਾਲ ਸੋਹਣੀਏ ਤੂ ਲਡ਼ੀ ਹੋਯੀ ਆ
ਲੱਗੂ ਬੈਲਿਯਨ ਤੇ 302 ਜੱਟੀਏ ਨੀ ਬਿੱਲੋ
ਜਿਹੜੇ ਹਿਸਾਬ ਨਾਲ ਟੌਰ ਕੱਢੀ ਹੋਯੀ ਆ
ਹੁਸਨਾ ਤੇ ਰੀਝ ਬਾਹਲੀ ਲਾਯੀ god ਨੇ
ਲੱਗੇ ਬਾਹਲੇ ਚਾਵਾਂ ਨਾਲ ਬਣਾਈ god ਨੇ
ਹੋ 100 / 100 ਮੁੱਖਦੇ ਦੀ ਸੰਗ ਨੂ
ਕਿ gold ਦੀ ਲੋਡ gold ਚ ਰੰਗ ਨੂ
ਵੇਟਿਂਗ ਚ ਬੈਠਾ ਵਿਕੀ ਧਾਲੀਵਾਲ ਨੀ
ਲਾਕੇ ਫੁੱਲ ਰੇਡੀ ਸਾਡੀ ਗੱਡੀ ਹੋਯੀ ਆ
ਬੈਰਲ’ਆਂ ਚੋਂ ਗੋਲੀ ਜਿਵੇਈਂ ਛੱਡੀ ਹੋਈ ਆ
ਨੀ ਅੱਖ ਸੂਰਮੇ ਨਾਲ ਸੋਹਣੀਏ ਤੂ ਲਾਡੀ ਹੋਯੀ ਆ
ਲੱਗੂ ਬੈਲਿਯਨ ਤੇ 302 ਜੱਟੀਏ ਨੀ ਬਿੱਲੋ
ਜਿਹੜੇ ਹਿਸਾਬ ਨਾਲ ਟੌਰ ਕੱਢੀ ਹੋਯੀ ਆ
ਹੋ ਜਾਂ ਜਾਂ ਜਦੋਂ ਲੰਘਦੇ ਹੋ ਕੋਲ ਦੀ
ਪਾਯੀ soft ਜਿਹੇ ਪੈਰਾਂ ਚ ਪੰਜੇਬ ਬੋਲਦੀ
ਹੋ ਡਾਂਗ ਜਿਹਾ ਜੱਟ ਪੂਰਾ ਕਾਇਮ ਗੋਰੀਏ
ਨੀ ਹੋਯ ਫਿਰੇ ਬਸ ਤੇਰਾ ਫਨ ਗੋਰੀਏ
ਚੜਦੀ ਆ ਲੋਡ ਰੋਲ ਜਿਹੇ ਰੰਗ ਦੀ
ਜਿਵੇਈਂ ਕੋਯੀ ਰੀਝਾਂ ਨਾਲ ਕੱਦੀ ਹੋਯੀ ਆ
ਬੈਰਲ’ਆਂ ਚੋਂ ਗੋਲੀ ਜਿਵੇਈਂ ਛੱਡੀ ਹੋਈ ਆ
ਨੀ ਆਖ ਸੂਰਮੇ ਨਾਲ ਸੋਹਣੀਏ ਤੂ ਲਾਡੀ ਹੋਯੀ ਆ
ਲੱਗੂ ਵੇਲਿਆਂ ਤੇ 302 ਜੱਟੀਏ ਨੀ ਬਿੱਲੋ
ਜਿਹੜੇ ਹਿਸਾਬ ਨਾਲ ਟੌਰ ਕੱਢੀ ਹੋਯੀ ਆ
ਬੈਰਲ’ਆਂ ਚੋਂ ਗੋਲੀ ਜਿਵੇਈਂ ਛੱਡੀ ਹੋਈ ਆ
ਨੀ ਆਖ ਸੂਰਮੇ ਨਾਲ ਸੋਹਣੀਏ ਤੂ ਲਦੀ ਹੋਯੀ ਆ
ਲੱਗੂ ਵੇਲਿਆਂ ਤੇ 302 ਜੱਟੀਏ ਨੀ ਬਿੱਲੋ
ਜਿਹੜੇ ਹਿਸਾਬ ਨਾਲ ਟੌਰ ਕੱਢੀ ਹੋਯੀ ਆ

Перевод песни

Те, кто был срезан бриллиантами
Это из лакх -лакх
Те, кто был срезан бриллиантами
Это из лакх -лакх
Гранты в два раза по случаю
Что сторона Форд, говорящий
Пуля из ствола »замучена
Окрестности с кровоизлиянием встряхнут
Вдоль Балиана Удар 302 Роттс Н.И.
Те, кто приходит так же хорошо
Быть позой, когда Джин поглощается
Суаты выглядят вечнозелеными
Манн Ави, чтобы быть цветом
Гузи также, кажется, больше, чем рог
Смешной на саду
Отображение, если тень - величайший Hiye
Пуля из ствола »замучена
Niek сбудется с воином до сгорания
Вдоль Балиана Удар 302 Роттс Н.И.
Как уйти с этими практиками
Husna и Rehi Bayi God
Бог сформировался с балластными воронами на
Будьте 100/100 технического обслуживания
Что цвет в золотом нагрузке золота
Кишечник Dhaliwal, сидящий в Wetring
Озеро Цветок Ради приходит наш автомобиль
Пуля из ствола »замучена
Глаза приходят красивыми с глазном воином Ту леди
Вдоль Балиана Удар 302 Роттс Н.И.
Как уйти с этими практиками
Быть или или когда проход
Pedib говорит в ногах, как программное обеспечение Pyei
Будь чертовски как черта, полная доура
У, дорогая, тогда просто весело, дура
Цвета, такие как скалолазание
Joveay
Пуля из ствола »замучена
ਨਾਲ ਤੁਣੀ ਹੁੱਖਿਆਣੇ ਹਿਲ ਹੁ ਹਿਣੀ ਹੁੱਖਿਆ
302 снимка сеть на добровольно
Как уйти с этими практиками
Пуля из ствола »замучена
Воин родитель
302 снимка сеть на добровольно
Как уйти с этими практиками

Все тексты Amar Sehmbi >>>