Текст песни Afsana Khan - Black Night

  • Исполнитель: Afsana Khan
  • Название песни: Black Night
  • Дата добавления: 15.08.2025 | 18:36:19
  • Просмотров: 4
  • 0 чел. считают текст песни верным
  • 0 чел. считают текст песни неверным

Текст песни

ਜੱਟਾ ਮੇਰੀ ਗੱਲ ਦਾ ਜਵਾਬ ਦਈ ਵੇ
ਤੇਰੀ life ਵਿੱਚ ਦਸ ਮੇਰਾ role ਵੇ
ਮੇਰੇ ਨਾਲ ਜਿਆਦਾ ਤੇਰੇ ਕੋਲ ਹੁੰਦੀ ਆ
ਜਿਹੜੀ ਡੱਬ ਵਿਚ ਰੱਖੇ ਕਾਲੀ ਪਸਤੌਲ ਵੇ
ਬੜੀ ਹੋਕੇ ਦਿਨ ਰਾਤ ਕੱਟਦੀ
News ਵੇਖਾ ਤੇਰਾ ਹੀ ਫਿਕਰ ਹੁੰਦਾ ਹੈ
ਉਹ town ਵਿੱਚੋ ਹੋਵੇ ਜਦੋ ਵੱਡਾ ਖੜਕਾ
Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਹੈ
ਉਹ town ਵਿੱਚੋ ਹੋਵੇ ਜਦੋ ਵੱਡਾ ਖੜਕਾ
Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਹੈ
ਉਹ ਰੱਬ ਤੈਨੂੰ ਮੈਥੋਂ ਯਾਰਾਂ ਖੋ ਨਾ ਲਵੇ
ਇਸੇ ਗੱਲ ਪਿੱਛੋਂ ਮੇਰਾ ਦਿਲ ਡਰਦਾ
ਉਹ ਰੱਬ ਤੈਨੂੰ ਮੈਥੋਂ ਯਾਰਾਂ ਖੋ ਨਾ ਲਵੇ
ਇਸੇ ਗੱਲ ਪਿੱਛੋਂ ਮੇਰਾ ਦਿਲ ਡਰਦਾ
ਉਹ ਇਸੇ ਗੱਲ ਦਾ ਵੀ ਮਾਣ ਹੁੰਦਾ ਹੈ
ਪੇਂਡੂ ਤੂੰ ਕੋਈ ਨਾ ਨਸ਼ਾ ਪਤਾ ਕਰਦਾ
Romance ਵਾਲੀ ਜ਼ਿੰਦਗੀ ਚ ਆਉਣਾ ਚਾਉਂਦੀ ਮੈ
ਤੇਰਾ ਹੱਥ ਸਦਾ gun ਦਾ trigger ਹੁੰਦਾ ਹੈ
ਉਹ town ਵਿੱਚੋ ਹੋਵੇ ਜਦੋ ਵੱਡਾ ਖੜਕਾ
Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਹੈ
ਉਹ town ਵਿੱਚੋ ਹੋਵੇ ਜਦੋ ਵੱਡਾ ਖੜਕਾ
Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਹੈ
ਉਹ black night ਵੇਲੇ ਤੇਰੀ ਚਿੱਟੀ ਗੱਡੀ
ਤੇ police ਕਾਟੋ ਸੋਹਣੇਆਂ ਪਿੱਛੇ ਰਹਿੰਦੀ ਹੈ
ਉਹ black night ਵੇਲੇ ਤੇਰੀ ਚਿੱਟੀ ਗੱਡੀ
ਤੇ police ਕਾਟੋ ਸੋਹਣੇਆਂ ਪਿੱਛੇ ਰਹਿੰਦੀ ਹੈ
ਜਿਥੇ ਬੜੇ ਮੰਤਰੀ ਦੇ ਬੋਲਦੇ ਨਾ link
ਤੇਰੀ ਗੱਲ ਦਾ ਜਵਾਬ ਤੇਰੀ ਮੁੱਛ ਦਿੰਦੀ ਹੈ
ਨਾਲ ਆਪਣੇ ਤੂੰ ਰੱਖ ਮੈ ਰਹਿਣਾ ਚਾਉਂਦੀ ਹਾਂ
ਗੁੱਸਾ ਇਹ cute ਜਿਹੇ face ਤੇ ਨਾ ਕਰ ਹੁੰਦਾ ਹੈ
ਉਹ town ਵਿੱਚੋ ਹੋਵੇ ਜਦੋ ਵੱਡਾ ਖੜਕਾ
Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਹੈ
ਉਹ town ਵਿੱਚੋ ਹੋਵੇ ਜਦੋ ਵੱਡਾ ਖੜਕਾ
Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਹੈ
ਉਹ town ਵਿੱਚੋ ਹੋਵੇ ਜਦੋ ਵੱਡਾ ਖੜਕਾ
Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਹੈ
ਉਹ town ਵਿੱਚੋ ਹੋਵੇ ਜਦੋ ਵੱਡਾ ਖੜਕਾ
Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਹੈ

Перевод песни

Джатта, ответь на мой вопрос. Расскажи мне о моей роли в твоей жизни. У тебя есть больше, чем у меня. Черный пистолет, хранящийся в коробке. Ты проводишь день и ночь, взрослея. Смотри новости. Ты единственная, кто волнуется. Он из города. Когда происходит большой взрыв. Только ты упоминаешься наверху. Он из города. Только ты упоминаешься наверху. Да не даст тебе Бог потерять друзей из-за меня. После этого мое сердце боится. Да не даст тебе Бог потерять друзей из-за меня. После этого мое сердце боится. Он также гордится этим. В деревне ты не знаешь никаких наркотиков. Я хочу прийти к жизни, полной романтики. Твоя рука всегда - курок пистолета. Он из города. Когда происходит большой взрыв. Только ты упоминаешься наверху. Он из города. Только ты упоминаешься наверху. Та черная ночь, твоя белая машина. И полицейский Като стоит позади красивых девушек. В эту чёрную ночь твоя белая машина
и полиция Като Соханес остаются
где большие министры молчат
ссылка
твои усы отвечают на твои слова
оставайся со мной, я хочу остаться
не сердись на такое милое лицо
когда он из города
когда большой взрыв
на вершине, упоминают только тебя
когда он из города
когда большой взрыв
на вершине, упоминают только тебя
когда он из города
когда большой взрыв
на вершине, упоминают только тебя
когда он из города
когда большой взрыв
на вершине, упоминают только тебя
когда он из города
когда большой взрыв
на вершине, упоминают только тебя
когда он из города
когда большой взрыв
на вершине, упоминают только тебя
когда он из города
когда большой взрыв
на вершине, упоминают только тебя

Смотрите также:

Все тексты Afsana Khan >>>