Текст песни Zorawar Chahal, Gitaz Bindrakhia - Galbaat

  • Просмотров: 5
  • 0 чел. считают текст песни верным
  • 0 чел. считают текст песни неверным

Текст песни

ਸੂਰਜ ਤੇ ਰਹਿੰਦੇ ਯਾਰਾ ਰੋਜ਼ ਢਲਦੇ
ਸੂਰਮੇ ਓ ਆਪਣੀ ਹੀ ਚਾਲ ਚੱਲਦੇ
ਸੂਰਜ ਤੇ ਰਹਿੰਦੇ ਯਾਰਾ ਰੋਜ਼ ਢਲਦੇ
ਸੂਰਮੇ ਓ ਆਪਣੀ ਹੀ ਚਾਲ ਚੱਲਦੇ
ਸ਼ਿਨਸ਼ਹੀ ਦੇਖ ਬੱਗੇ ਸ਼ੇਰ ਦੀ
ਸ਼ਿਨਸ਼ਹੀ ਦੇਖ ਬੱਗੇ ਸ਼ੇਰ ਦੀ
ਗਿੜਦਾ ਚ ਬੋਹਤ ਬੌਖਲਹਟ ਹੁੰਦੀ ਆ
ਗੱਲਾਂ ਵੀ ਓਹਨਾ ਦੀਆਂ ਹੀ ਹੁੰਦੀਆਂ
ਜਿਹਨਾ ਵਿਚ ਕੋਈ ਗੱਲਬਾਤ ਹੁੰਦੀ ਆ
ਗੱਲਾਂ ਵੀ ਓਹਨਾ ਦੀਆਂ ਹੀ ਹੁੰਦੀਆਂ
ਜਿਹਨਾ ਵਿਚ ਕੋਈ ਗੱਲਬਾਤ ਹੁੰਦੀ ਆ
ਗੱਲਾਂ ਵੀ ਓਹਨਾ ਦੀਆਂ ਹੀ ਹੁੰਦੀਆਂ
ਜਿਹਨਾ ਵਿਚ ਕੋਈ ਗੱਲਬਾਤ ਹੁੰਦੀ ਆ
ਦੁਨੀਆ ਕੀ ਸੋਚਦੀ ਏ ਨਾਹੀਓ ਸੋਚੀ ਦਾ
ਆਪਣਿਆਂ ਕਦਮਾਂ ਨੂੰ ਨਹੀਓ ਰੋਕੀ ਦਾ
ਦੁਨੀਆ ਕੀ ਸੋਚਦੀ ਏ ਨਾਹੀਓ ਸੋਚੀ ਦਾ
ਆਪਣਿਆਂ ਕਦਮਾਂ ਨੂੰ ਨਹੀਓ ਰੋਕੀ ਦਾ
ਓ ਹੋਂਸਲੇ ਨਾਲ ਮੰਜਿਲਾ ਨੂੰ ਪਾ ਲਈਏ
ਓ ਹੋਂਸਲੇ ਨਾਲ ਮੰਜਿਲਾ ਨੂੰ ਪਾ ਲਈਏ
ਚਾਹੇ ਜਿੰਨੀ ਮਰਜੀ ਓ ਵਾਟ ਹੁੰਦੀ ਆ
ਗੱਲਾਂ ਵੀ ਓਹਨਾ ਦੀਆਂ ਹੀ ਹੁੰਦੀਆਂ
ਜਿਹਨਾ ਵਿਚ ਕੋਈ ਗੱਲਬਾਤ ਹੁੰਦੀ ਆ
ਗੱਲਾਂ ਵੀ ਓਹਨਾ ਦੀਆਂ ਹੀ ਹੁੰਦੀਆਂ
ਜਿਹਨਾ ਵਿਚ ਕੋਈ ਗੱਲਬਾਤ ਹੁੰਦੀ ਆ
ਗੱਲਾਂ ਵੀ ਓਹਨਾ ਦੀਆਂ ਹੀ ਹੁੰਦੀਆਂ
ਜਿਹਨਾ ਵਿਚ ਕੋਈ ਗੱਲਬਾਤ ਹੁੰਦੀ ਆ
ਤੇਰਾ ਕੀ ਵਜੂਦ ਤੂੰ ਕੀ ਝੰਡੇ ਗੱਡ ਤੇ
ਲੋਕੀ ਤਹਿ ਏ ਯਾਰਾ ਰੱਬ ਨੂੰ ਨਈ ਚੜਦੇ
ਤੇਰਾ ਕੀ ਵਜੂਦ ਤੂੰ ਕੀ ਝੰਡੇ ਗੱਡ ਤੇ
ਲੋਕੀ ਤਹਿ ਏ ਯਾਰਾ ਰੱਬ ਨੂੰ ਨਈ ਚੜਦੇ
ਕੁਝ ਵਖਰਾ ਕਰਨਗੇ ਸਾਰੇ ਜੱਗ ਤੋਂ
ਕੁਝ ਵਖਰਾ ਕਰਨਗੇ ਸਾਰੇ ਜੱਗ ਤੋਂ
ਬਾਕੀ ਉਹਦਿਆਂ ਦੀ ਵੱਖਰੀ ਜਮਾਤ ਹੁੰਦੀ ਆ
ਗੱਲਾਂ ਵੀ ਓਹਨਾ ਦੀਆਂ ਹੀ ਹੁੰਦੀਆਂ
ਜਿਹਨਾ ਵਿਚ ਕੋਈ ਗੱਲਬਾਤ ਹੁੰਦੀ ਆ
ਗੱਲਾਂ ਵੀ ਓਹਨਾ ਦੀਆਂ ਹੀ ਹੁੰਦੀਆਂ
ਜਿਹਨਾ ਵਿਚ ਕੋਈ ਗੱਲਬਾਤ ਹੁੰਦੀ ਆ
ਗੱਲਾਂ ਵੀ ਓਹਨਾ ਦੀਆਂ ਹੀ ਹੁੰਦੀਆਂ
ਜਿਹਨਾ ਵਿਚ ਕੋਈ ਗੱਲਬਾਤ ਹੁੰਦੀ ਆ
ਬਾਪੂ ਹੱਕ ਵਿਚ ਮੇਰੇ ਪਰਵਾਹ ਨਈ ਜੱਗ ਦੀ
ਨਪੀ ਚੱਲ ਗਿੱਲੀ ਟੁੱਟੀ ਵਾਹ ਨਈ ਲੱਗਦੀ
ਬਾਪੂ ਹੱਕ ਵਿਚ ਮੇਰੇ ਪਰਵਾਹ ਨਈ ਜੱਗ ਦੀ
ਨਪੀ ਚੱਲ ਗਿੱਲੀ ਟੁੱਟੀ ਵਾਹ ਨਈ ਲੱਗਦੀ
ਓ ਰੋਜ਼ਪੁਰ ਵਾਲਾ ਨਵੀ ਝੁਕਦਾ
ਓ ਰੋਜ਼ਪੁਰ ਵਾਲਾ ਨਵੀ ਝੁਕਦਾ
ਸਚੇ ਰੱਬ ਅੱਗੇ ਕੀਹਦੀ ਔਕਾਤ ਹੁੰਦੀ ਆ
ਗੱਲਾਂ ਵੀ ਓਹਨਾ ਦੀਆਂ ਹੀ ਹੁੰਦੀਆਂ
ਜਿਹਨਾ ਵਿਚ ਕੋਈ ਗੱਲਬਾਤ ਹੁੰਦੀ ਆ
ਗੱਲਾਂ ਵੀ ਓਹਨਾ ਦੀਆਂ ਹੀ ਹੁੰਦੀਆਂ
ਜਿਹਨਾ ਵਿਚ ਕੋਈ ਗੱਲਬਾਤ ਹੁੰਦੀ ਆ
ਗੱਲਾਂ ਵੀ ਓਹਨਾ ਦੀਆਂ ਹੀ ਹੁੰਦੀਆਂ
ਜਿਹਨਾ ਵਿਚ ਕੋਈ ਗੱਲਬਾਤ ਹੁੰਦੀ ਆ

Перевод песни

Друзья, живущие на солнце, каждый день заходят.
Герои следуют своим путем.
Друзья, живущие на солнце, каждый день заходят.
Герои следуют своим путем.
В небе виден львиный прайд.
В небе виден львиный прайд.
В этом районе очень шумно.
Даже то, что они говорят, — их собственное.
В котором идет разговор
Даже то, что они говорят, — их собственное.
В котором идет разговор
Даже то, что они говорят, — их собственное.
В котором идет разговор
Что думает мир? Не думай об этом.
Не останавливайтесь.
Что думает мир? Не думай об этом.
Не останавливайтесь.
О, давайте смело достигнем вершины.
О, давайте смело достигнем вершины.
Чего бы вы ни захотели, это произойдет.
Даже то, что они говорят, — их собственное.
В котором идет разговор
Даже то, что они говорят, — их собственное.
В котором идет разговор
Даже то, что они говорят, — их собственное.
В котором идет разговор
Каково твое существование? Какой флаг вы вывешиваете?
Люди, мой друг, не поклоняются Богу.
Каково твое существование? Какой флаг вы вывешиваете?
Люди, мой друг, не поклоняются Богу.
Некоторые из них будут отличаться от остального мира.
Некоторые из них будут отличаться от остального мира.
Остальные из них имеют другой класс.
Даже то, что они говорят, — их собственное.
В котором идет разговор
Даже то, что они говорят, — их собственное.
В котором идет разговор
Даже то, что они говорят, — их собственное.
В котором идет разговор
Бапу, по правде говоря, мне плевать на мир.
Мокрый, сломанный, мокрый
Бапу, по правде говоря, мне плевать на мир.
Мокрый, сломанный, мокрый
О, тот, что из Росепура, тот, что преклоняется
О, тот, что из Росепура, тот, что преклоняется
Каков статус истинного Бога?
Даже то, что они говорят, — их собственное.
В котором идет разговор
Даже то, что они говорят, — их собственное.
В котором идет разговор
Даже то, что они говорят, — их собственное.
В котором идет разговор

Все тексты Zorawar Chahal, Gitaz Bindrakhia >>>