Текст песни Sukh Sandhu - Jatta Ve Jatta

  • Исполнитель: Sukh Sandhu
  • Название песни: Jatta Ve Jatta
  • Дата добавления: 10.09.2026 | 01:04:44
  • Просмотров: 2
  • 0 чел. считают текст песни верным
  • 0 чел. считают текст песни неверным

Текст песни

ਹਰ ਪਲ ਤੇਰਿਆਂ ਨੇਂ ਖੇਰਾ ਮੰਗੀਆਂ
ਦੁੱਰ ਹੋਈ ਜ਼ਾਵੇਂ ਏ ਨਾਂ ਗੱਲਾਂ ਚੰਗੀਆਂ
ਜ਼ੇ ਤੈਨੂ ਛਡ ਤਾਂ ਬੁਲੋਣਾ ਤੇਰੇ ਨੇਹੜੇ ਨੀ ਮੈਂ ਅਉਣਾ
ਫ਼ਿਰ ਅੰਖਾ ਵਿਚੋਂ ਹੱਜੂ ਜੇ ਹਟਾੱਏਗਾ
ਉਹ ਜੱਟਾਂ ਵੇਂ ਜੱਟਾ ਵੇ ਹੁਨ ਸਾਂਭ ਲਈ ਜੱਟੀ ਨੂੰ
ਨਈ ਤਾਂ ਆਖ਼ਰ ਆ ਦੇ ਵਿਚ ਪਛਤਾਏਗਾ
ਜੱਟਾ ਵੇ ਜੱਟਾ ਵੇ ਹੁਨ ਸਾਂਭ ਲੈ ਜੱਟੀ ਨੂੰ
ਨਈ ਤਾਂ ਅੱਖਰਾਂ ਦੇ ਵਿਚ ਪਛਤਾਏਂਗਾ ਵੇ
ਹੋ ਕਾਤੋ ਤੇਰੈ ਦਿਲੋਂ ਘੱਟੀਆਂ ਤਰੀਫਾਂ ਮੇਰੀਆਂ
ਹੋ ਮੈਨੂੰ change ਹੋਈਆਂ ਲੱਗਦੀਆਂ ਅੰਖਾ ਤੇਰਿਆਂ
ਹੋ ਮੈਨੂੰ change ਹੋਈਆਂ ਲੱਗਦੀਆਂ ਅੱਖਾਂ ਤੇਰਿਆਂ
ਤਾਈਓਂ ਤੇਰੈ ਦਿਲੋਂ ਘੱਟੀਆਂ ਤਰੀਫਾਂ ਮੇਰੀਆਂ
ਹੋ ਸੁਖ ਸੰਧੂ ਮੇਰੇ ਬਿਨ ਚਾਰ ਕਟੇਗਾ ਤੂੰ ਦਿਨ
ਵਹਿਮ ਤੇਰਾ ਐ ਕੇ ਮੈਨੂੰ ਭੁੱਲ ਜਾਏਗਾ
ਉਹ ਜੱਟਾ ਵੇ ਜੱਟਾ ਵੇ ਹੁਨ ਸਾਂਭ ਲੇ ਜੱਟੀ ਨੂੰ
ਨਈ ਤਾਂ ਅੱਖਰਾਂ ਦੇ ਵਿਚ ਪਛਤਾਏਂਗਾ
ਉਹ ਜੱਟਾ ਵੇ ਜੱਟਾ ਵੇ ਹੁਨ ਸਾਂਭ ਲਈ ਜੱਟੀ ਨੂੰ
ਨਈ ਤਾਂ ਅੱਖਰਾਂ ਦੇ ਵਿਚ ਪਛਤਾਏਂਗਾ ਵੇ
ਹਰ ਗੱਲ ਹੀ ਪੁਗਾਈ ਤੇਰੈ ਲਈ
ਮੇਰੀ ਅੱਖ ਭਰ ਆਯੀ ਤੇਰੈ ਲਈ
ਕਿਓਂ ਨਾਂ ਗੱਲ ਐਹੇ ਤੂੰ ਸਮਝੇ
ਦੁੱਖ ਜਰਨਾ ਔਖਾ ਐ ਮੇਰੇ ਲਈ
ਹੋ ਕਾਤੋ ਪਾਗਲ ਬਨਾਈ ਜਾਣਾ ਦੱਸ ਮੈਨੂੰ ਵੇ
ਮੈਂ ਤਾਂ ਜ਼ਿੰਦਗੀ ਦੇ ਦਿਤੇ ਸਾਰੇ ਹਕ ਤੈਨੂ ਵੇ
ਮੈਂ ਤਾਂ ਜ਼ਿੰਦਗੀ ਦੇ ਦਿਤੇ ਸਾਰੇ ਹੱਕ ਤੈਨੂ ਵੇ
ਕਾਤੋ ਪਾਗਲ ਬਨਾਈ ਜਾਣਾ ਦੱਸ ਮੈਨੂੰ ਵੇ
ਮੇਰੀ ਸਮਝ ਤੋਂ ਬਾਹਰ ਮੈਨੂੰ ਕਰੇ ਜੋ ਪਿਆਰ
ਅੱਗੇ ਤੁਰ ਗਈ ਤਾਂ ਪਿਛੇ ਪਿਛੇ ਆਏਂਗਾ
ਉਹ ਜੱਟਾ ਵੇ ਜੱਟਾ ਵੇ ਹੁਨ ਸਾਂਭ ਲੇ ਜੱਟੀ ਨੂੰ
ਨਹੀਂ ਤਾਂ ਅੱਖਰਾਂ ਦੇ ਵਿਚ ਪਛਤਾਏਂਗਾ ਵੇ
ਜੱਟਾ ਵੇ ਜੱਟਾ ਵੇ ਹੁਨ ਸਾਂਭ ਲੇ ਜੱਟੀ ਨੂੰ
ਨਹੀਂ ਤਾਂ ਅੱਖਰਾਂ ਦੇ ਵਿਚ ਪਛਤਾਏਂਗਾ ਵੇ

Перевод песни

Каждый момент, когда ты просил о помощи
Дела плохи, как будто они далеко
Если ты уйдешь, я не позвоню тебе
Тогда Хаджу будет удален из Анкхи.
Он джатта, мы джатта ве хун, самбха то джатти
Иначе в конце ты пожалеешь об этом
Джатта ве Джатта ве хун самбха принимает джатти
Иначе я буду сожалеть между буквами
Хо като терай, мои сердечные комплименты
Да, я думаю, твои глаза изменились
Да, я думаю, твои глаза изменились
От всей души тебе
О, Сукх Сандху, ты продержишься без меня четыре дня.
Твое суеверие заставит меня забыть
Он джатта ве джатта ве хун самбха ле джатти
Иначе я буду сожалеть между буквами
Он джатта ве джатта ве хун самбха то джатти
Иначе я буду сожалеть между буквами
Все сделано для вас
Мои глаза полны тебя
Почему ты не понимаешь эту вещь?
Мне трудно скорбеть
Скажи мне, как свести тебя с ума
Я даю тебе все права, данные жизнью
Я даю тебе все права, данные жизнью
Скажи мне, как свести тебя с ума
Любовь, которая делает меня за пределами моего понимания
Если ты пойдешь вперед, ты вернешься
Он джатта ве джатта ве хун самбха ле джатти
Иначе будешь сожалеть между буквами
Джатта ве джатта ве хун самбха ле джатти
Иначе будешь сожалеть между буквами

Смотрите также:

Все тексты Sukh Sandhu >>>