Текст песни
ਜਿਵੇ ਆਸ਼ਿਕ਼ ਮਾਸ਼ੂਕ ਦੇ ਪਿੰਡ ਰਾਹ ਨਹੀਂ ਭੁਲਦਾ
ਜਿਵੇ ਪ੍ਰਦੇਸੀ ਮਾਂ ਦੇ ਹੱਥ ਦੀ ਚਾਅ ਨੀ ਭੁਲਦਾ
ਚਾਅ ਨੀ ਭੁਲਦਾ ਮੈਂ ਭੁਲਦਾ ਨਹੀਂ ਕਾਫੀ ਪਿੱਤੀ
ਤੇਰੇ ਨਾਲ ਸੋਹਣੀਏ ਨੀ
ਜਿੱਦ ਕਰਕੇ ਰੱਖ ਲਿਆ ਸੀ ਓਦੋ ਤੇਰਾ ਸ਼ਾਲ
ਸੋਹਣੀਏ ਨੀ
ਓਹਦੇ ਉੱਤੇ ਲੱਗੇ ਲੱਭੇ ਨੇ ਤੇਰੇ ਬਾਲ ਸੋਹਣੀਏ ਨੀ
ਜਿੱਦ ਕਰਕੇ ਰੱਖ ਲਿਆ ਸੀ ਜਦੋ ਤੇਰਾ ਸ਼ਾਲ

ਧੁੰਦ ਹੋਵੇ ਜਾ ਤਰੇਲ ਡਿੱਗੇ ਜਾ ਬਰਫ ਹੋਵੇ ਬਰਦੀ
ਗਰਮੀ ਆ ਜਾਵੇ ਮੱਥੇ ਤੇ ਕਿਥੋਂ ਲੱਗਣੀ ਏ ਸਰਦੀ

ਜਿਗਰ ਹੀ ਠਰਦੀ ਲੋੜ ਨੀ ਸੇਅਲੋ ਸਾਲ ਸੋਹਣੀਏ ਨੀ
ਜਿੱਦ ਕਰਕੇ ਰੱਖ ਲਿਆ ਸੀ ਜਦੋ ਤੇਰਾ ਸ਼ਾਲ
ਸੋਹਣੀਏ ਨੀ
ਓਹਦੇ ਉੱਤੇ ਲੱਗੇ ਲੱਭੇ ਨੇ ਤੇਰੇ ਬਾਲ ਸੋਹਣੀਏ ਨੀ
ਜਿੱਦ ਕਰਕੇ ਰੱਖ ਲਿਆ ਸੀ ਜਦੋ ਤੇਰਾ ਸ਼ਾਲ
ਸੋਹਣੀਏ ਨੀ
ਓਹਦੇ ਉੱਤੇ ਲੱਗੇ ਲੱਭੇ ਨੇ ਤੇਰੇ ਬਾਲ ਸੋਹਣੀਏ ਨੀ
ਜਿੱਦ ਕਰਕੇ ਰੱਖ ਲਿਆ ਸੀ ਜਦੋ ਤੇਰਾ ਸ਼ਾਲ
ਸੋਹਣੀਏ ਨੀ
ਹਾਂ ਇੱਕ ਗੱਲ ਦੀ ਮੈਨੂੰ ਫਿਕਰ ਤੂੰ ਆ ਕੰਮ ਤਾਂ ਨਹੀਂ ਕਿੱਤਾ
ਹੋਗੇ ਹਾਲਾਤ ਚੇਂਜ ਤੂੰ ਚੇਂਜ ਸੁਭਾ ਤਾਂ ਨਹੀਂ ਕਿੱਤਾ

ਸੁਭਾ ਤਾਂ ਨਹੀਂ ਕਿੱਤਾ
ਤੂੰ ਗੁੱਸੇ ਵਿਚ ਕਿ ਹੋਵੇ ਲਾਲ ਸੋਹਣੀਏ ਨੀ
ਜਿੱਦ ਕਰਕੇ ਰੱਖ ਲਿਆ ਸੀ ਜਦੋ ਤੇਰਾ ਸ਼ਾਲ
ਸੋਹਣੀਏ ਨੀ
ਓਹਦੇ ਉੱਤੇ ਲੱਗੇ ਲੱਭੇ ਨੇ ਤੇਰੇ ਬਾਲ ਸੋਹਣੀਏ ਨੀ
ਜਿੱਦ ਕਰਕੇ ਰੱਖ ਲਿਆ ਸੀ ਜਦੋ ਤੇਰਾ ਸ਼ਾਲ
ਸੋਹਣੀਏ ਨੀ
ਓਹਦੇ ਉੱਤੇ ਲੱਗੇ ਲੱਭੇ ਨੇ ਤੇਰੇ ਬਾਲ ਸੋਹਣੀਏ ਨੀ
ਜਿੱਦ ਕਰਕੇ ਰੱਖ ਲਿਆ ਸੀ ਜਦੋ ਤੇਰਾ ਸ਼ਾਲ
ਸੋਹਣੀਏ ਨੀ
ਆ ਤਰਸ ਤਾਂ ਕਰਨ ਦੋਰਾਹੇ ਤੇ
ਹਾਂ ਤਰਸ ਤਾਂ ਕਰਨ ਦੋਰਾਹੇ ਤੇ
ਹੋਂਸਲਾ ਦਿੰਦੇ ਰਹਿੰਦੇ ਨੇ
ਸਿਮਰ ਤੌ ਸੁਣਦੇ ਸ਼ੇਅਰ ਤੇ
ਲੋਕੀ ਵਾਹ ਵਾਹ ਕਹਿੰਦੇ ਨੇ
ਵਾਹ ਵਾਹ ਕਹਿੰਦੇ ਨੇ
ਹੁੰਦਾ ਇਸ਼ਕ ਚ ਅੰਨਿਆਂ ਦਾ ਇਹੀ ਤਾਂ ਹਾਲ ਸੋਨੀਏ ਨੀ
ਜਿੱਦ ਕਰਕੇ ਰੱਖ ਲਿਆ ਸੀ ਜਦੋ ਤੇਰਾ ਸ਼ਾਲ
ਸੋਹਣੀਏ ਨੀ
ਕਦੇ ਜੇ ਕਿੱਤੇ ਭੁੱਲ ਭੁਲੇਖੇ ਮਿਲੇ ਗੀ
ਤੇ ਸ਼ਾਲ ਲੈ ਜੀ ਤੇ ਮੇਰੀਆਂ ਯਾਦਾਂ ਦੇ ਜੀ
ਜਿਹੜੀਆਂ ਹੁਣ ਵੀ ਸਾਂਭੀ ਬੈਠੀ ਏ
Перевод песни
Как любовник не забывает дорогу в деревню Машук
Будто иностранец не забывает желание руки матери
Я не забываю чай, я не забываю кофе
Я хочу быть красивой с тобой
Твоя шаль там, где ты ее хранила
Красивый
Они нашли вашего ребенка красивым на нем
Я сохранил ее из-за упрямства, когда твоя шаль

Туман, дождь, снег, холодно
Пусть придет лето, откуда придет зима?
Туман, дождь, снег, холодно
Пусть придет лето, откуда придет зима?
Не обязательно, чтобы печень была холодной
Я сохранил ее из-за упрямства, когда твоя шаль
Красивый
Они нашли вашего ребенка красивым на нем
Я сохранил ее из-за упрямства, когда твоя шаль
Красивый
Они нашли вашего ребенка красивым на нем
Я сохранил ее из-за упрямства, когда твоя шаль
Красивый
Да, меня беспокоит одно, ты не пришел на работу
Обстоятельства изменятся, свою природу не изменишь.

Субха не работал
Если ты злишься, не будь красным
Я сохранил ее из-за упрямства, когда твоя шаль
Красивый
Они нашли вашего ребенка красивым на нем
Я сохранил ее из-за упрямства, когда твоя шаль
Красивый
Они нашли вашего ребенка красивым на нем
Я сохранил ее из-за упрямства, когда твоя шаль
Красивый
На перекрестке сострадания
Да, на грани жалости
Они продолжают придавать смелость
Симар Тау послушай акцию
Люди говорят вау вау
Они говорят вау вау
То же самое было бы и со слепым, Соня.
Я сохранил ее из-за упрямства, когда твоя шаль
Красивый
Иногда, если ты забудешь свое занятие, ты запутаешься.
Возьми шаль и вспомни мои воспоминания
Который до сих пор сохранился