Текст песни
ਕੋਯੀ ਨਜ਼ਰ ਨਾ ਰਖੇ ਮੈਨੂ guard ਕਰਦਾ
ਹਰ ਵਿਹਲੇ ਮੁੰਡਾ ਰਿਹੰਦਾ ਲਾਡ ਕਰਦਾ
ਨਜ਼ਰ ਨਾ ਰਖੇ ਮੈਨੂ guard ਕਰਦਾ
ਹਰ ਵਿਹਲੇ ਮੁੰਡਾ ਰਿਹੰਦਾ ਲਾਡ ਕਰਦਾ
ਮੇਰੀ ਰਖੀ ਵਾਸ੍ਤੇ ਰਖੇ
ਮੇਰੀ ਰਖੀ ਵਾਸ੍ਤੇ ਰਖੇ
ਵਾਸ੍ਤੇ ਰਖੇ ਓ ਹਥਿਆਰ ਨੂ
ਓ ਮੁੰਡਾ Secure ਰਖਦਾ
ਓ ਮੁੰਡਾ Secure ਰਖਦਾ
ਰਖਦਾ ਏ Secure ਮੁਟਿਆਰ ਨੂ
ਮੁੰਡਾ Secure ਰਖਦਾ
ਰਖਦਾ ਏ Secure ਮੁਟਿਆਰ ਨੂ
ਏ ਫਗੁਨੀਆ
ਤੂ ਤੋ ਹਮਾਰ ਜਾਨ ਹੈ ਰੇ!
ਓਏ ਜਦੋਂ ਹੋਵੇ ਨਾਲ safe feel ਕਰਦੀ
ਓਹਨੂ ਹਰ ਗੱਲ ਮੈਂ reveal ਕਰਦੀ
ਰਖਦਾ ਧਿਆਨ ਮੇਰਾ ਪੈਰ ਪੈਰ ਤੇ
ਮੈਂ ਵੀ ਸਾਫ ਪ੍ਯਾਰ ਵਾਲੀ deal ਕਰਦੀ
ਓਏ ਜਦੋਂ ਹੋਵੇ ਨਾਲ safe feel ਕਰਦੀ
ਓਹਨੂ ਹਰ ਗੱਲ ਮੈਂ reveal ਕਰਦੀ
ਰਖਦਾ ਧਯਨ ਮੇਰਾ ਪੈਰ ਪੈਰ ਤੇ
ਮੈਂ ਵੀ ਸਾਫ ਪ੍ਯਾਰ ਵਾਲੀ
ਨਜ਼ਰ ਨਾ ਲਗ ਜੇ ਕਿੱਤੇ
ਹੋ ਨਜ਼ਰ ਨਾ ਲਗ ਜੇ ਕਿੱਤੇ
ਲਗ ਜੇ ਨਾ ਸੋਹਣੇ ਸਰਦਾਰ ਨੂ
ਓ ਮੁੰਡਾ Secure ਰਖਦਾ
ਓ ਮੁੰਡਾ Secure ਰਖਦਾ
ਰਖਦਾ ਏ Secure ਮੁਟਿਆਰ ਨੂ
ਮੁੰਡਾ Secure ਰਖਦਾ
ਰਖਦਾ ਏ Secure ਮੁਟਿਆਰ ਨੂ
ਹੋਰਾਂ ਵਲ ਵੇਖਦਾ ਨੀ ਅੱਖ ਭਰ ਕੇ
ਮੇਰੇ ਪਿਛੇ ਰਿਹੰਦਾ ਕਰੌਂਦਾ ਖੱੜਕੇ
ਗੱਡੀ ਚ ਦੁਨਾਲੀ ਓ ਲੋਡ ਰਖਦਾ
ਬੱਸ ਏਕ ਮੇਰੀ ਸੇਫ੍ਟੀ ਦੇ ਕਰਕੇ
ਹੋਰਾਂ ਵਲ ਵੇਖਦਾ ਨੀ ਅੱਖ ਭਰ ਕੇ
ਮੇਰੇ ਪਿਛੇ ਰਿਹੰਦਾ ਕਰੌਂਦਾ ਖੱੜਕੇ
ਗੱਡੀ ਚ ਦੁਨਾਲੀ ਓ ਲੋਡ ਰਖਦਾ
ਬੱਸ ਏਕ ਮੇਰੀ ਸੇਫ੍ਟੀ
ਦਲਜੀਤ ਚਿੱਟੀ ਆਂਖਦੇ
ਹੋ ਦਲਜੀਤ ਚਿੱਟੀ ਆਂਖਦੇ
ਚਿੱਟੀ ਆਂਖਦੇ ਚਿੱਟੀ ਆਂਖਦੇ
ਨੇ ਸਚੀ ਮੇਰੇ ਯਾਰ ਨੂ
ਓ ਮੁੰਡਾ Secure ਰਖਦਾ
ਓ ਮੁੰਡਾ Secure ਰਖਦਾ
ਰਖਦਾ ਏ Secure ਮੁਟਿਆਰ ਨੂ
ਮੁੰਡਾ Secure ਰਖਦਾ
ਰਖਦਾ ਏ Secure ਮੁਟਿਆਰ ਨੂ
Hundal on the beat yo !
Перевод песни
Никто не смотрит на меня, он охраняет меня
Каждый праздный мальчик избалован
Не смотри на меня охранник
Каждый праздный мальчик избалован
Держи меня в безопасности
Держи меня в безопасности
Берегите это оружие
О, мальчик, держи это в безопасности
О, мальчик, держи это в безопасности
Обеспечивает надежную молодую женщину
Держи мальчика в безопасности
Обеспечивает надежную молодую женщину
Фагуния
Ты наша жизнь!
Раньше я чувствовал себя в безопасности, когда был там
Я ему все открывал
Обращаю внимание на свои ноги
Я тоже имел дело с чистой любовью
Раньше я чувствовал себя в безопасности, когда был там
Я ему все открывал
Обращаю внимание на свои ноги
у меня тоже есть явная любовь
Не смотрите, если оккупация
Не смотрите, если оккупация
Похож на красивого Сардара
О, мальчик, держи это в безопасности
О, мальчик, держи это в безопасности
Обеспечивает надежную молодую женщину
Держи мальчика в безопасности
Обеспечивает надежную молодую женщину
Он не смотрит на других полными глазами
Хадке позади меня
Дунали О загружается в автомобиль
Просто для моей безопасности
Он не смотрит на других полными глазами
Хадке позади меня
Дунали О загружается в автомобиль
Просто один из моих безопасности
Далджит носит белое
Хо Далджит Читти Ахде
Белые глаза Белые глаза
Это правда, мой друг
О, мальчик, держи это в безопасности
О, мальчик, держи это в безопасности
Обеспечивает надежную молодую женщину
Держи мальчика в безопасности
Обеспечивает надежную молодую женщину
Хундаль в такт, йо!