Текст песни Sanjana Bhola - SURMA

  • Исполнитель: Sanjana Bhola
  • Название песни: SURMA
  • Дата добавления: 11.07.2026 | 14:02:02
  • Просмотров: 2
  • 0 чел. считают текст песни верным
  • 0 чел. считают текст песни неверным

Текст песни

ਸ਼ੀਸ਼ਾ ਤੱਕਾਂ ਮੰਗਦੀ ਆਂ ਅੱਖਾਂ
ਸ਼ੀਸ਼ਾ ਤੱਕਾਂ ਮੰਗਦੀ ਆਂ ਅੱਖਾਂ
ਚਮਕੇ ਕਾਲੀ ਗਾਣੀ
ਟਿੱਕੇ ਵਿੱਚੋਂ ਚੰਨ ਝਾਕੀਆਂ
ਮਾਰੇ ਕਰੇ ਸ਼ੈਤਾਨੀ
ਮੈਂ ਸੂਰਮਾ ਪਾਉਣਾ ਸੋਹਣਿਆਂ
ਲਈ ਦੇ ਸੁਰਮਾਏਦਾਨੀ
ਵੇ ਮੈਂ ਸੂਰਮਾ ਪਾਉਣਾ ਸੋਹਣਿਆਂ
ਲੈ ਦੇ ਸੂਰਮੇਦਾਨੀ
ਜੌਰ ਜੱਟ ਦੇ ਸੂਟ ਤੇ ਬੂਟੀ
ਪਾਉਂਦੀ ਵੇਖੀ ਸਮੀਆਂ
ਪਾਉਂਦੀ ਵੇਖੀ ਸਮੀਆਂ
ਰੂਪ ਉਲੰਬੇ ਘੱਟਦਾ ਜਿੰਦਾ
ਸਾਜ਼ਰੀ ਆ ਹੀਰਾ ਜੰਮੀਆਂ
ਸਾਜ਼ਰੀ ਆ ਹੀਰਾ ਜੰਮੀਆਂ
ਇਕ ਡੋਰੀਆਂ ਲੈ ਦੇ ਕਾਲਾ
ਇਕ ਡੋਰੀਆਂ ਲੈ ਦੇ ਕਾਲਾ
ਇਕ ਜੁੱਤੀ ਅਫ਼ਗ਼ਾਨੀ
ਮੈਂ ਸੂਰਮਾ ਪਾਉਣਾ ਸੋਹਣਿਆਂ
ਲੈ ਦੇ ਸੂਰਮੇਦਾਨੀ
ਵੇ ਮੈਂ ਸੂਰਮਾ ਪਾਉਣਾ ਸੋਹਣਿਆਂ
ਲੈ ਦੇ ਸੂਰਮੇਦਾਨੀ
ਗੁੱਟ ਨਾਗਣੀ ਕਰੇ ਟੀਚਰਾਂ
ਚੁੰਨੀ ਦੀਆਂ ਤੰਦਾਂ ਨੂੰ
ਚੁੰਨੀ ਦੀਆਂ ਤੰਦਾਂ ਨੂੰ
ਹਾਸਾ ਠੰਡ ਪਤਾਸਾ ਛੇੜੇ
ਮੋਤੀਆਂ ਦੰਦਾਂ ਨੂੰ
ਮੋਤੀਆਂ ਦੰਦਾਂ ਨੂੰ
ਖਾਰੇ ਆਲੇਯਾ ਸੁਣਨ ਵੇ ਬਰਾੜਾਂ
ਖਾਰੇ ਆਲੇਯਾ ਸੁਣਨ ਵੇ ਬਰਾੜਾਂ
ਨਹੀਓ ਚਲਣੀ ਤੇਰੀ ਮਨਮਾਨੀ
ਮੈਂ ਸੂਰਮਾ ਪਾਉਣਾ ਸੋਹਣਿਆਂ
ਲਈ ਦੇ ਸੂਰਮੇਦਾਨੀ
ਵੇ ਮੈਂ ਸੂਰਮਾ ਪਾਉਣਾ ਸੋਹਣਿਆਂ
ਲੈ ਦੇ ਸੂਰਮੇਦਾਨੀ
ਵੇ ਮੈਂ ਸੂਰਮਾ ਪਾਉਣਾ ਸੋਹਣਿਆਂ
ਲੈ ਦੇ ਸੂਰਮੇਦਾਨੀ
ਵੇ ਮੈਂ ਸੂਰਮਾ ਪਾਉਣਾ ਸੋਹਣਿਆਂ
ਲਈ ਦੇ ਸੂਰਮੇਦਾਨੀ

Перевод песни

Глядя на зеркало
Глядя на зеркало
Яркая черная песня
Луна выглянула из окна
Убить дьявола
Я люблю быть храбрым
Столица для
О, я люблю быть храбрым
Возьмите Сурмедани
Виид в костюме Джор Джетт
Я видел времена
Я видел времена
Форма жива и сжимается
Родилась Сазари Аа Хира
Родилась Сазари Аа Хира
Возьмите веревку и черный
Возьмите веревку и черный
Обувь афгани
Я люблю быть храбрым
Возьмите Сурмедани
О, я люблю быть храбрым
Возьмите Сурмедани
Учителя должны пересчитать свои запястья
Зубы на подбородке
Зубы на подбородке
Смех вызывает холодную жажду
Жемчуг на зубах
Жемчуг на зубах
Я буду слушать соленые звуки
Я буду слушать соленые звуки
Не следуй своей прихоти
Я люблю быть храбрым
Соормедани для
О, я люблю быть храбрым
Возьмите Сурмедани
О, я люблю быть храбрым
Возьмите Сурмедани
О, я люблю быть храбрым
Соормедани для

Все тексты Sanjana Bhola >>>