Текст песни Saab Rai - Don't Be Late

  • Исполнитель: Saab Rai
  • Название песни: Don't Be Late
  • Дата добавления: 10.10.2025 | 21:50:49
  • Просмотров: 5
  • 0 чел. считают текст песни верным
  • 0 чел. считают текст песни неверным

Текст песни

ਦਿੱਲ ਵਿੱਚ ਦਿੱਤੀ ਹੋਈ ਜਿਹੜੀ ਤੈਨੂੰ ਥਾਂ
ਨੀ ਕਿਵੇਂ ਕਰ ਦੇਵਾ ਜਨੀ ਖਣੀ ਦੇ ਮੈਂ ਨਾਂ
ਦਿੱਲ ਵਿੱਚ ਦਿੱਤੀ ਹੋਈ ਜਿਹੜੀ ਤੈਨੂੰ ਥਾਂ
ਨੀ ਕਿਵੇਂ ਕਰ ਦੇਵਾ ਜਨੀ ਖਣੀ ਦੇ ਮੈਂ ਨਾਂ
ਛੱਡ ਕੈਲੀ ਆਜਾ ਪਿੰਡ ਚੱਲੀਏ
ਤੈਨੂੰ ਬੇਬੇ-ਬਾਪੂ ਨਾਲ ਮਲਾਓਨਾ ਏ
ਨਿੱਤ ਸੁਪਨੇ ਚ ਆਉਣ ਵਾਲਿਏ
ਤੂੰ ਜਿੰਦਗੀ ਚ ਕੱਦ ਆਉਣਾ ਏ
ਨਿੱਤ ਸੁਪਨੇ ਚ ਆਉਣ ਵਾਲਿਏ
ਤੂੰ ਜਿੰਦਗੀ ਚ ਕੱਦ ਆਉਣਾ ਏ
ਨਿੱਤ ਸੁਪਨੇ ਚ ਆਉਣ ਵਾਲਿਏ
ਆਜਾ ਛੇਤੀ ਛੇਤੀ ਤੂੰ ਕਾਹਤੋਂ ਲਾਈਆਂ ਦੇਰੀਆਂ
ਕਰਲਾ ਖਿਆਲ ਥੋੜ੍ਹਾ ਬਹੁਤ ਲਾਈਆਂ ਗੇੜੀਆਂ
ਦੱਬੇ ਅਰਮਾਨ ਨਾ ਰਹਿ ਜਾਣ
ਤੈਨੂੰ ਸੀਨੇ ਨਾਲ ਲਾਉਣਾ ਏ
ਨਿੱਤ ਸੁਪਨੇ ਚ ਆਉਣ ਵਾਲਿਏ
ਤੂੰ ਜਿੰਦਗੀ ਚ ਕੱਦ ਆਉਣਾ ਏ
ਨਿੱਤ ਸੁਪਨੇ ਚ ਆਉਣ ਵਾਲਿਏ
ਤੂੰ ਜਿੰਦਗੀ ਚ ਕੱਦ ਆਉਣਾ ਏ
ਤੇਰੀ ਰੂਹ ਦੇ ਆਸ਼ਿਕ ਜਾਣ ਲਈ ਨਾ ਤੰਣਦੇ
ਫੋਕੇ ਨਹੀਂਓ ਸਿਫਤਾਂ ਦੇ ਪੁਲ ਬੰਨ੍ਹਦੇ
ਰੈਮਿੰਗਾਂ ਦਾ ਹੜ੍ਹ ਆ ਗਿਆ
ਗੀਤ ਤੇਰੇ ਤੇ ਬਣਾਉਣਾਂ ਏ
ਨਿੱਤ ਸੁਪਨੇ ਚ ਆਉਣ ਵਾਲਿਏ
ਤੂੰ ਜਿੰਦਗੀ ਚ ਕੱਦ ਆਉਣਾ ਏ
ਨਿੱਤ ਸੁਪਨੇ ਚ ਆਉਣ ਵਾਲਿਏ
ਤੂੰ ਜਿੰਦਗੀ ਚ ਕੱਦ ਆਉਣਾ ਏ

Перевод песни

Тот, кто дал тебе место в моём сердце, как я могу освободить место для тебя, моя дорогая? Оставь меня, поедем в деревню. Я не отпущу тебя с родителями. Я всегда буду мечтать о тебе. Ты всегда будешь мечтать о тебе. Ты всегда будешь мечтать о тебе. Приходи скорей, почему ты задержался? Я слишком много думал о тебе. Не позволяй твоим подавленным желаниям оставаться. Я прижму тебя к своей груди. Я всегда буду мечтать о тебе. Ты всегда будешь мечтать о тебе. Ты всегда будешь мечтать о тебе. Я Кто ты? Кто ты? Кто ты?

Все тексты Saab Rai >>>