Текст песни SANAM - Mukhda

  • Исполнитель: SANAM
  • Название песни: Mukhda
  • Дата добавления: 17.09.2025 | 14:02:19
  • Просмотров: 6
  • 0 чел. считают текст песни верным
  • 0 чел. считают текст песни неверным

Текст песни

ਚੋਰੀ ਚੋਰੀ ਮਿਲਿਯਾ
ਤੇਰੇ ਨਾਲ ਅਣਖਿਯਾ
ਵੇਖਦਾ ਵੇ ਰਿਹ ਗਯਾ
ਚੋਰੀ ਚੋਰੀ ਮਿਲਿਯਾ
ਜੋ ਤੇਰੇ ਨਾਲ ਅਣਖਿਯਾ ਵੇ ਲੁੱਕ ਜਾ
ਸੋਹਣੀਏ ਵੇ ਮੇਰੇ ਜਾਂ
ਐਵੇਈਂ ਤੂ ਨਾ ਤਡਪਾ
ਥੋਡਾ ਹੱਸ ਕੇ ਦਿਖਾ
ਹੁੰਨ ਤਾਂ ਮੇਰੀ ਜ਼ਾਨ
ਤੇਰੇ ਲੀਏ ਮੈਂ ਤੇਰੇ ਲੀਏ
ਮੈਂ ਕੁੜੀ ਨੀ ਲਖ ਵਾਰੀ
ਜ਼ਾਨ ਸੇ ਜਾਵਾਂ
ਮੈਂ ਜਦ ਵੀ ਵੇਖਾ ਤੈਨੂ ਹਸਦਾ
ਮੈਨੂ ਸੋਹਣਾ ਸੋਹਣਾ ਹੈ ਲਗਦਾ
ਓ ਅੱਗੇ ਤੇਰੇ ਦਿਲ ਰੁਕ੍ਦਾ
ਰਬ ਵਰਗਾ ਤੇਰੇ ਏ ਮੁਖੜਾ
ਏ ਮੁਖੜਾ
ਏ ਮੁਖੜਾ
ਰੂਪ ਤੇਰਾ ਕੁਡੀਏ ਚੰਨ ਵਰਗਾ ਲਗੇ
ਫੀਕੇ ਤਾਰੇ ਲਗਦੇ
ਰੂਪ ਤੇਰਾ ਕੁਡੀਏ ਚੰਨ ਵਰਗਾ ਲਗੇ
ਤੇਰੇ ਲੀਏ ਵੇ ਤੇਰੇ ਲੀਏ
ਮੈਂ ਕੁੜੀ ਨੀ ਜਿੰਦ ਮੇਰੀ
ਜ਼ਾਨ ਸੇ ਜਾਵਾਂ
ਮੈਂ ਜਦ ਵੀ ਵੇਖਾ ਤੈਨੂ ਹਸਦਾ
ਮੈਨੂ ਸੋਹਣਾ ਸੋਹਣਾ ਹੈ ਲਗਦਾ
ਓ ਅੱਗੇ ਤੇਰੇ ਦਿਲ ਰੁਕ੍ਦਾ
ਰਬ ਵਰਗਾ ਤੇਰੇ ਏ ਮੁਖੜਾ
ਏ ਮੁਖੜਾ
ਏ ਮੁਖੜਾ
ਹਥ ਚੱਕ ਨਚਲੇ ਮੇਰੇ ਨਾਲ ਨਚਲੇ
ਆਜਾ ਕੁਡੀਏ ਨੀ feeling ਤੂ ਸਮਝਲੇ
ਏਕ sip ਚੱਖਲੇ ਯਾ ਗ੍ਲਾਸ ਹੀ ਚਕ ਲੇ
Floor ਨੂ ਛੱਡ ਚਾਲ sealing ਪੱਟ ਲੇ
ਦਿਲ ਕਰਦਾ ਤੈਨੂ ਹੁੰਨ hug ਕਰਾਂ ਜ਼ੋਰ ਦੀ ਹਾਂ
ਮੇਰੀ ਤੂ ਬਣਾ ਦੇ love life ਯਾਰ
ਤੱਕੂ daily daily ਉਠ ਕੇ
ਰਬ ਵਰਗਾ ਤੇਰੇ ਏ ਮੁਖੜਾ
ਏ ਮੁਖੜਾ
ਏ ਮੁਖੜਾ
ਰਬ ਵਰਗਾ ਤੇਰੇ ਏ ਮੁਖੜਾ
ਏ ਮੁਖੜਾ
ਏ ਮੁਖੜਾ
ਰਬ ਵਰਗਾ ਤੇਰੇ ਏ ਮੁਖੜਾ
ਏ ਮੁਖੜਾ
ਏ ਮੁਖੜਾ
ਰਬ ਵਰਗਾ

Перевод песни

Я украла его, я увидела тебя и завидовала, я продолжала смотреть на тебя, я украла его, я увидела тебя и спряталась, я прекрасна, я не девушка, я умру миллион раз Лицо
Хлопайте в ладоши, танцуйте со мной
Ну же, разве ты не понимаешь это чувство?
Сделай глоток или выпей стакан
Подними пол и иди по уплотняющей тропе
Моё сердце хочет обнять тебя, я сильная
Сделаю тебя своей любовью, мой друг
Вставай каждый день, вставай
Твоё лицо словно божество

Смотрите также:

Все тексты SANAM >>>