Текст песни Rupinder Handa - Mera Sardar

  • Исполнитель: Rupinder Handa
  • Название песни: Mera Sardar
  • Дата добавления: 22.04.2024 | 12:29:00
  • Просмотров: 42
  • 0 чел. считают текст песни верным
  • 0 чел. считают текст песни неверным

Текст песни

ਦਿਲ ਦਾ ਨੀ ਮਾੜਾ, ਪਰ ਗੁੱਸਾ ਬੁਰਾ ਜੱਟ ਦਾ
ਲੇ ਲਏ stand ਜੇ ਓ ਪਿੱਛੇ ਨਈ ਓ ਹੱਟਦਾ
ਦਿਲ ਦਾ ਨੀ ਮਾੜਾ, ਪਰ ਗੁੱਸਾ ਬੁਰਾ ਜੱਟ ਦਾ
ਲੇ ਲਏ stand ਜੇ ਓ ਪਿੱਛੇ ਨਈ ਓ ਹੱਟਦਾ
ਬਾਕੀ ਸਾਰੀਆ ਹੀ ਗੱਲਾਂ ਬਸ ਚੰਗੀਆ
ਨੀ ਮੇਰੇ ਦਿਲਦਾਰ ਦੀਆ
ਤਾਹੀਂ ਥਾ ਥਾ ਤੇ ਗੱਲਾਂ ਅੱਜ ਹੁੰਦੀਆ
ਨੀ ਮੇਰੇ ਸਰਦਾਰ ਦੀਆ
ਤਾਹੀਂ ਥਾ ਥਾ ਤੇ ਗੱਲਾਂ ਅੱਜ ਹੁੰਦੀਆ
ਨੀ ਮੇਰੇ ਸਰਦਾਰ ਦੀਆ
ਘੈਂਟ ਸਰਦਾਰ ਦੀਆ
ਕੁਰਤੇ ਪਜਾਮੇ ਦੀ ਕਰੀਜ਼ ਜਦੋਂ ਖੜ’ਦੀ,
ਪੋਚਵੀਂ ਜੀ ਪਗ ਨਾਲ ਖੁੰਡੀ ਮੁਛ ਚੜ’ਦੀ,
ਕੁਰਤੇ ਪਜਾਮੇ ਦੀ ਕਰੀਜ਼ ਜਦੋਂ ਖੜ’ਦੀ,
ਪੋਚਵੀਂ ਜੀ ਪਗ ਨਾਲ ਖੁੰਡੀ ਮੁਛ ਚੜ’ਦੀ,
ਮੈਂ ਸੁਨੇਯਾ fan ਕਯੀ ਹੋ ਗਈਆ
Black ਓਹਦੀ ਥਾਰ ਦੀਆ
ਤਾਹੀਂ ਥਾ ਥਾ ਤੇ ਗੱਲਾਂ ਅੱਜ ਹੁੰਦੀਆ
ਨੀ ਮੇਰੇ ਸਰਦਾਰ ਦੀਆ
ਤਾਹੀਂ ਥਾ ਥਾ ਤੇ ਗੱਲਾਂ ਅੱਜ ਹੁੰਦੀਆ
ਨੀ ਮੇਰੇ ਸਰਦਾਰ ਦੀਆ
ਘੈਂਟ ਸਰਦਾਰ ਦੀਆ
PU ਦਾ topper ਕੱਬਡੀ ਦਾ ਖਿਡਾਰੀ ਨੀ
ਫੁਕਰੀ ਮੰਡੀਰ ਨਾਲ ਰਖਦਾ ਨਾ ਯਾਰੀ ਨੀ
PU ਦਾ topper ਕੱਬਡੀ ਦਾ ਖਿਡਾਰੀ ਨੀ
ਫੁਕਰੀ ਮੰਡੀਰ ਨਾਲ ਰਖਦਾ ਨਾ ਯਾਰੀ ਨੀ
ਮਿਹਰ ਬਾਬੇ ਦੀ ਲੰਡਨ ਤਕ ਚੜਤਾਂ
ਨੀ ਸਾਡੀ ਸਰਕਾਰ ਦੀਆ
ਤਾਹੀਂ ਥਾ ਥਾ ਤੇ ਗੱਲਾਂ ਅੱਜ ਹੁੰਦੀਆ
ਨੀ ਮੇਰੇ ਸਰਦਾਰ ਦੀਆ
ਤਾਹੀਂ ਥਾ ਥਾ ਤੇ ਗੱਲਾਂ ਅੱਜ ਹੁੰਦੀਆ
ਨੀ ਮੇਰੇ ਸਰਦਾਰ ਦੀਆ
ਘੈਂਟ ਸਰਦਾਰ ਦੀਆ
Chotian Pawan ਕਰੇ end ਹਰ ਗਲ ਦਾ
Follow ਨਾਯੋ ਕਰਦਾ Trend ਜਿਹਦਾ ਚਲਦਾ
Chotian Pawan ਕਰੇ end ਹਰ ਗਲ ਦਾ
Follow ਨਾਯੋ ਕਰਦਾ Trend ਜਿਹਦਾ ਚਲਦਾ
ਓਹਦੇ ਵਖਰੇ swag ਨੂ ਹੀ ਵੇਖ ਕੇ
ਮੰਡੀਰਾਂ ਚੇਪੀ ਮਾਰਦੀਆ
ਤਾਹੀਂ ਥਾ ਥਾ ਤੇ ਗੱਲਾਂ ਅੱਜ ਹੁੰਦੀਆ
ਨੀ ਮੇਰੇ ਸਰਦਾਰ ਦੀਆ
ਤਾਹੀਂ ਥਾ ਥਾ ਤੇ ਗੱਲਾਂ ਅੱਜ ਹੁੰਦੀਆ
ਨੀ ਮੇਰੇ ਸਰਦਾਰ ਦੀਆ
ਤਾਹੀਂ ਥਾ ਥਾ ਤੇ ਗੱਲਾਂ ਅੱਜ ਹੁੰਦੀਆ
ਨੀ ਮੇਰੇ ਸਰਦਾਰ ਦੀਆ
ਘੈਂਟ ਸਰਦਾਰ ਦੀਆ

Перевод песни

Сердце не плохо, но гнев плох
Я занял позицию, если бы он не вернулся, он бы переехал
Сердце не плохо, но гнев плох
Я занял позицию, если бы он не вернулся, он бы переехал
Все остальное просто отлично
Нет мой дорогой
Итак, сегодня все происходило
Нет, мой господин
Итак, сегодня все происходило
Нет, мой господин
Гент Сардар Диа
Когда складки курта-пижамы встали,
Почвини джи поднимается своим шагом,
Когда складки курта-пижамы встали,
Почвини джи поднимается своим шагом,
Я стал фанатом Сунеи
Блэк дал ей тар
Итак, сегодня все происходило
Нет, мой господин
Итак, сегодня все происходило
Нет, мой господин
Гент Сардар Диа
Топпер ПУ – игрок Кабадди
Фукри не держится за Мандира
Топпер ПУ – игрок Кабадди
Фукри не держится за Мандира
Марш Михара Бабы в Лондон
Не нашего правительства
Итак, сегодня все происходило
Нет, мой господин
Итак, сегодня все происходило
Нет, мой господин
Гент Сардар Диа
Пусть Чотиан Паван кончит каждую щеку
Следуйте следующей тенденции
Пусть Чотиан Паван кончит каждую щеку
Следуйте следующей тенденции
Просто вижу их разные вещи
Мандиры раньше были заражены
Итак, сегодня все происходило
Нет, мой господин
Итак, сегодня все происходило
Нет, мой господин
Итак, сегодня все происходило
Нет, мой господин
Гент Сардар Диа

Смотрите также:

Все тексты Rupinder Handa >>>