Текст песни Runbir - Mitti Multani

  • Исполнитель: Runbir
  • Название песни: Mitti Multani
  • Дата добавления: 04.03.2026 | 22:08:58
  • Просмотров: 2
  • 0 чел. считают текст песни верным
  • 0 чел. считают текст песни неверным

Текст песни

ਮਿੱਟੀ ਮੁਲਤਾਨੀ ਅੜਿਆ ਚਿਹਰੇ ਤੇ ਲਾਵਾਂ ਮੈਂ
ਤੜਕੇ ਉਠਕੇ ਕੱਚੇ ਦੁੱਧ ਨਾਲ ਤੇਰੇ ਲਈ ਨਾਹਵਾਂ ਮੈਂ
ਮਿੱਟੀ ਮੁਲਤਾਨੀ ਅੜਿਆ ਚਿਹਰੇ ਤੇ ਲਾਵਾਂ ਮੈਂ
ਤੜਕੇ ਉਠਕੇ ਕੱਚੇ ਦੁੱਧ ਨਾਲ ਤੇਰੇ ਲਈ ਨਾਹਵਾਂ ਮੈਂ
ਡਰਦੀ ਆਂ ਨਿੰਦ ਨਾ ਦੇਵੇ ਆਮੜੀ ਮੈਨੂੰ ਤੇਰੀ ਵੇ
ਤੂੰ ਤਾਂ ਏ ਚੰਨ ਤੋਂ ਸੋਹਣਾ ਮੈਂ ਹੀ ਸਲੇਰੀ ਵੇ
ਤੂੰ ਤਾਂ ਏ ਚੰਨ ਤੋਂ ਸੋਹਣਾ ਮੈਂ ਹੀ ਸਲੇਰੀ ਵੇ
ਤੇਰੇ ਨਾਲ ਸੋਨਾ ਹੋਜਾਂ ਤੇਥੋ ਬਿਨ ਮਿੱਟੀ ਚੰਨ ਵੇ
ਸਿਰ ਤੋਂ ਪੈਰਾਂ ਤਕ ਰੰਗੀ, ਕਰ ਜਾਈ ਨਾ ਫਿੱਕੀ ਚੰਨ ਵੇ
ਤੇਰੇ ਨਾਲ ਸੋਨਾ ਹੋਜਾਂ ਤੇਥੋ ਬਿਨ ਮਿੱਟੀ ਚੰਨ ਵੇ
ਸਿਰ ਤੋਂ ਪੈਰਾਂ ਤਕ ਰੰਗੀ, ਕਰ ਜਾਈ ਨਾ ਫਿੱਕੀ ਚੰਨ ਵੇ
ਹੁੰਦੀ ਜਿੰਦ ਡਾਵਾਂ ਡੋਲ ਜਿਓ, ਪਾਣੀ ਵਿਚ ਬੇੜੀ ਵੇ
ਤੂੰ ਤਾਂ ਏ ਚੰਨ ਤੋਂ ਸੋਹਣਾ ਮੈਂ ਹੀ ਸਲੇਰੀ ਵੇ
ਤੂੰ ਤਾਂ ਏ ਚੰਨ ਤੋਂ ਸੋਹਣਾ ਮੈਂ ਹੀ ਸਲੇਰੀ ਵੇ
ਪਾਊ ਗਲਵਕੜੀ ਕਦ ਮੈਂ ਤਰਸਾਂ ਓਸ ਪਲ ਪਲ ਨੂੰ
ਸੀਨੇ ਠੰਡਕ ਜਈ ਪੈ ਜੇ ਤੋਰੇ ਜੇ ਘਰੇ ਗਲ ਤੂੰ
ਪਾਊ ਗਲਵਕੜੀ ਕਦ ਮੈਂ ਤਰਸਾਂ ਓਸ ਪਲ ਪਲ ਨੂੰ
ਸੀਨੇ ਠੰਡਕ ਜਈ ਪੈ ਜੇ ਤੋਰੇ ਜੇ ਘਰੇ ਗਲ ਤੂੰ
ਖੁਸ਼ੀਆ ਨੇ ਪੈਰ ਚੁੰਮਣੇ ਹੋ ਜਾਊ ਜਦ ਤੇਰੀ ਵੇ
ਤੂੰ ਤਾਂ ਏ ਚੰਨ ਤੋਂ ਸੋਹਣਾ ਮੈਂ ਹੀ ਸਲੇਰੀ ਵੇ
ਤੂੰ ਤਾਂ ਏ ਚੰਨ ਤੋਂ ਸੋਹਣਾ ਮੈਂ ਹੀ ਸਲੇਰੀ ਵੇ
ਹੁੰਦਾ ਏ ਜਦ ਅੱਖੀਓ ਓਹਲੇ ਅਪਣੇ ਵੀ ਲਗਣ ਬੇਗਾਨੇ
ਆਜਾ ਜੱਸ ਖੂਹਾਂ ਵਲਿਆ, ਬੰਨਕੇ ਸ਼ਗਨਾ ਦੇ ਗਾਨੇ
ਹੁੰਦਾ ਏ ਜਦ ਅੱਖੀਓ ਓਹਲੇ ਅਪਣੇ ਵੀ ਲਗਣ ਬੇਗਾਨੇ
ਆਜਾ ਜੱਸ ਖੂਹਾਂ ਵਲਿਆ, ਬੰਨਕੇ ਸ਼ਗਨਾ ਦੇ ਗਾਨੇ
ਮਰ ਮਰਕੇ ਜਿਊਦੀ ਕਮਲੀ, ਲਾ ਨਾ ਹੁਣ ਦੇਰੀ ਵੇ
ਤੂੰ ਤਾਂ ਏ ਚੰਨ ਤੋਂ ਸੋਹਣਾ ਮੈਂ ਹੀ ਸਲੇਰੀ ਵੇ
ਤੂੰ ਤਾਂ ਏ ਚੰਨ ਤੋਂ ਸੋਹਣਾ ਮੈਂ ਹੀ ਸਲੇਰੀ ਵੇ

Перевод песни

Я нанесу на лицо мултанскую грязь. Я проснусь рано и искупаюсь для тебя сырым молоком. Я нанесу на лицо мултанскую грязь. Я проснусь рано и искупаюсь для тебя сырым молоком. Я боюсь, что мама меня не отругает. Ты прекраснее луны. Я буду тем, кто тебя омоет. Ты прекраснее луны. Я буду тем, кто тебя омоет. С тобой я буду золотым, даже без грязи. Луна будет раскрашена с головы до ног. Даже если луна не поблекнет. С тобой я буду золотым, даже без грязи. Луна будет раскрашена с головы до ног. Даже если луна не поблекнет. Жизнь будет как лодка на воде. Ты прекраснее луны. Я буду тем, кто тебя омоет. Ты прекраснее луны. Я буду тем, кто тебя омоет. Когда я тебя обниму? В тот момент, когда я буду тосковать по тебе? Если я обниму тебя дома, ты обнимешь меня. Когда я жажду этого момента, если я обниму тебя дома, ты поцелуешь мои ноги от радости. Когда я вижу тебя, ты прекраснее луны, я тот, кто поет. Когда мои глаза скрыты, меня видят и чужие. Приди, восхваляй меня, пой песни колодцев. Когда мои глаза скрыты, меня видят и чужие. Приди, восхваляй меня, пой песни колодцев. Умри, умри, живи, безумие, не медли сейчас. Ты прекраснее луны, я тот, кто поет. Ты прекраснее луны, я тот, кто поет.

Смотрите также:

Все тексты Runbir >>>