Текст песни Rishi Rich - Ik Tera Pyar

  • Исполнитель: Rishi Rich
  • Название песни: Ik Tera Pyar
  • Дата добавления: 15.09.2025 | 11:24:31
  • Просмотров: 4
  • 0 чел. считают текст песни верным
  • 0 чел. считают текст песни неверным

Текст песни

ਰੇ ਗਾ ਰੇ ਗਾ ਪਾ ਧ ਰੇ ਗਾ
ਰੇ ਗਾ ਰੇ ਗਾ
ਵੇ ਇਕ ਤੇਰਾ ਪਿਆਰ ਮੈਨੂੰ ਮਿਲਿਆ
ਮੈਂ ਦੁਨਿਆ ਤੋ ਹੋਰ ਕਿ ਲੈਣਾ
ਵੇ ਇਕ ਤੇਰਾ ਪਿਆਰ ਮੈਨੂੰ ਮਿਲਿਆ
ਮੈਂ ਦੁਨਿਆ ਤੋ ਹੋਰ ਕਿ ਲੈਣਾ
ਰੇ ਗਾ ਰੇ ਗਾ ਪਾ ਨੀ ਧਾ ਨੀ
ਰੇ ਗਾ ਰੇ ਗਾ ਪਾ ਨੀ ਧਾ ਨੀ
ਰੇ ਗਾ ਰੇ ਗਾ ਪਾ ਨੀ ਧਾ ਨੀ
ਮੈਨੂ ਆਪਣਾ ਬਣਾਇਆ ਏ
ਮੈਨੂ ਗਲ ਨਾਲ ਲਾਇਆ ਏ
ਮੈਨੂ ਆਪਣਾ ਬਣਾਇਆ ਏ
ਮੈਨੂ ਗਲ ਨਾਲ ਲਾਇਆ ਏ
ਤੇਰੇ ਕਦਮਾਂ ਚ ਸਿਰ ਰਖ ਕੇ
ਤੇਰੇ ਕਦਮਾਂ ਚ ਸਿਰ ਰਖ ਕੇ
ਅਸਾ ਤੇ ਹੁਣ ਯਾਰ ਜੀ ਲੈਣਾ
ਵੇ ਇਕ ਤੇਰਾ ਪਿਆਰ ਮੇਨੂ ਮਿਲਿਆ
ਮੈਂ ਦੁਨਿਯਾ ਤੋ ਹੋਰ ਕਿ ਲੈਣਾ
ਤੇਰਾ ਦੀਦਾਰ ਕਰਨਾ ਹੈ
ਤੇਰੇ ਲਈ ਜੀਣਾ ਮਰਨਾ ਹੈ
ਤੇਰਾ ਦੀਦਾਰ ਕਰਨਾ ਹੈ
ਤੇਰੇ ਲਈ ਜੀਣਾ ਮਰਨਾ ਹੈ
ਜੇ ਗੰਮ ਦਾ ਵੀ ਜ਼ਹਿਰ ਦੇਵੇ
ਜੇ ਗੰਮ ਦਾ ਵੀ ਜ਼ਹਿਰ ਦੇਵੇ
ਅਸਾਂ ਤੇ ਬਸ ਹੱਸ ਕੇ ਪੀ ਲੈਣਾ
ਵੇ ਇਕ ਤੇਰਾ ਪਿਆਰ ਮੇਨੂ ਮਿਲਿਆ
ਮੈਂ ਦੁਨਿਯਾ ਤੋ ਹੋਰ ਕਿ ਲੈਣਾ
ਨੀ ਸਾ ਨੀ ਸਾ
ਵੇ ਇਕ ਤੇਰਾ ਲੈਣਾ ਨੀ ਲੈਣਾ ਲੈਣਾ
ਲੈਣਾ ਨੀ ਲੈਣਾ ਲੈਣਾ
ਮੇਰੀ ਆਸਾਂ ਦਾ ਤਾਰਾ ਤੂੰ
ਮੇਰੇ ਦਿਲ ਦਾ ਸਹਾਰਾ ਤੂੰ
ਮੇਰੀ ਆਸਾਂ ਦਾ ਤਾਰਾ ਤੂੰ
ਮੇਰੇ ਦਿਲ ਦਾ ਸਹਾਰਾ ਤੂੰ
ਜੇ ਮਿਲ ਜਾਵੇ ਵਫਾ ਤੇਰੀ
ਜੇ ਮਿਲ ਜਾਵੇ ਵਫਾ ਤੇਰੀ
ਖੁਦਾ ਤੋਂ ਹੋਰ ਕਿ ਲੈਣਾ
ਵੇ ਇਕ ਤੇਰਾ ਪਿਆਰ ਮੈਨੂੰ ਮਿਲਿਆ
ਮੈ ਦੁਨੀਆਂ ਤੋਂ ਹੋਰ ਕਿ ਲੈਣਾ
ਨੀ ਸਾ ਗਾ ਰੇ ਗ ਸਾ ਸ
ਨੀ ਸਾ ਗਾ ਰੇ ਗ ਸਾ ਸ
ਵੇ ਸਜਣਾ ਵੇ ਮੇਰੇ ਮਾਹੀਆ ਵੇ ਢੋਲਾ
ਨੀ ਸਾ ਨੀ ਸਾ ਨੀ ਸਾ ਨੀ ਸਾ
ਨੀ ਸਾ ਨੀ ਸਾ ਨੀ ਸਾ ਨੀ ਸਾ

Перевод песни

Ре га ре га па дха ре га
ре га ре га
у меня есть твоя любовь
Я не могу принять её от мира
у меня есть твоя любовь
Я не могу принять её от мира
ре га ре га па ни дха ни
ре га ре га па ни дха ни
ре га ре га па ни дха ни
Я сделал тебя своей
Я положил тебя в свои объятия
Я сделал тебя своей
Я положил тебя в свои объятия
Держу голову у твоих ног
Держу голову у твоих ног
Прими это сейчас, мой друг
у меня есть твоя любовь
Я не могу принять её от мира
Я должен увидеть тебя
Я должен жить и умереть ради тебя
Я должен увидеть тебя
Я должен жить и умереть ради тебя
Если даже яд жвачки будет дан
Если даже яд жвачки будет дан
Просто посмейся и выпей за нас
у меня есть твоя любовь
Я не могу принять её от мира Возьми, возьми

Все тексты Rishi Rich >>>