Текст песни Ranjit Bawa - 21 Vi Sdi

  • Исполнитель: Ranjit Bawa
  • Название песни: 21 Vi Sdi
  • Дата добавления: 22.08.2025 | 10:58:49
  • Просмотров: 7
  • 0 чел. считают текст песни верным
  • 0 чел. считают текст песни неверным

Текст песни

ਹੋ ਬਿਨਾ ਫੀਤੇਓ ਬਮਬ ਨਈ ਚਲਦੇ ਲਖ ਕੋਸ਼ਿਸ਼ਾਂ ਕਰੀਏ
ਜਿਸ ਨੂ ਕੋਈ ਫਰ੍ਕ ਨੀ ਪੈਂਦਾ ਓਏ ਓਸ ਪਿਛੇ ਨਾ ਮਰੀਏ
ਜਿਸ ਨੂ ਕੋਈ ਫਰ੍ਕ ਨੀ ਪੈਂਦਾ ਓਏ ਓਸ ਪਿਛੇ ਨਾ ਮਰੀ ਏ
ਫੌਜੀ ਪੁਲਸੀਆ ਸਿੰਘ ਗੁਰੂ ਦਾ
ਫੌਜੀ ਪੁਲਸੀਆ ਸਿੰਘ ਗੁਰੂ ਦਾ
ਹਾਂ ਜੀ ਫੌਜੀ ਪੁਲਸੀਆ’ਆ ਸਿੰਘ ਗੁਰੂ ਦਾ
ਨਾ ਜਚਦਾ ਮੈਲ ਤਾਂਬਾਕੂ
ਚਾਚੇ ਤਾਏ ਲਖ ਹੋਵਾਂ, ਪਰ ਕੋਈ ਨੀ ਬਣਦਾ ਬਾਪੂ
ਚਾਚੇ ਤਾਏ ਲਖ ਹੋਵਾਂ, ਪਰ ਕੋਈ ਨੀ ਬਣਦਾ ਬਾਪੂ ਹਾਏ
ਓ ਡਿਗ੍ਰੀ ਲੈਕੇ ਪੁੱਤ ਜੱਗੇ ਨੇ ਲਾ ਲੇਯਾ ਚੋਨ੍ਕ ਵਿਚ ਧਰਨਾ
ਕਿੱਦਾਂ ਦਿਲ ਕਿਰਸਾਨਾ ਤੇਰਾ ਓਏ ਹੋਰ ਤੂ ਕਿ ਕਿ ਜ਼ੱਰਣਾ
ਕਿੱਦਾਂ ਦਿਲ ਕਿਰਸਾਨਾ ਤੇਰਾ ਓਏ ਹੋਰ ਤੂ ਕਿ ਕਿ ਜ਼ੱਰਣਾ
ਹੋ ਮੋਡਦੇ ਲੋਈ ਓ ਹੋ, ਓ ਹੋ , ਓ ਹੋ
ਹੋ ਮੋਡ ਲੋਈ ਹਥ ਵਿਚ ਝੰਡਾ ਦਿੱਲੀ ਲਗ ਗੇਯਾ ਡੇਰਾ
ਕੀਤੇ ਭੱਜਣਾ ਦੱਸ ਹਾਕਮਾ ਚਾਰੇ ਪਾਸੀਯੋ ਘੇਰਾ
ਕੀਤੇ ਭੱਜਣਾ ਦੱਸ ਹਾਕਮਾ ਹੁੰਨ ਚਾਰੇ ਪਾਸੀਯੋ ਘੇਰਾ ਹੋ
ਹੋ ਓਹਨੇ ਡੁਂਗੇ ਫੱਟ ਮਾਰਦਾ ਜਿੰਨਾ ਕੋਈ ਕਰੀਬੀ
ਹਥ ਚ ਫੋਟੋ ਥਾਨੇਓ ਮੁੰਡਾ ਓਏ ਲਭਦੀ ਫਿਰਦੀ ਬੀਬੀ
ਹਥ ਚ ਫੋਟੋ ਥਾਨੇਓ ਮੁੰਡਾ ਹਾਏ ਲਭਦੀ ਫਿਰਦੀ ਬੀਬੀ
ਹੋ ਕਦੇ ਕਦੇ ਤਾਂ ਓ ਹੋ, ਓ ਹੋ, ਓ ਹੋ
ਕਦੇ ਕਦੇ ਤਾਂ ਇੰਜ ਲਗਦਾ ਏ ਹਨ ਰੱਬ ਬਡਾ ਹੀ ਡਾਹਡਾ
ਔਖੀ ਬਡੀ interrogation ਜੇ ਲਗ ਜਾਵੇ ਕੀਤੇ Tada
ਔਖੀ ਬਡੀ interrogation ਜੇ ਲਗ ਜਾਵੇ ਕੀਤੇ Tada ਹੋ
ਆਜਾ ਹੋ,ਆਜਾ ਹੋ,ਆਜਾ ਹੋ
ਓ ਹਿੱਮਤ ਵਾਜੋ ਮੰਜ਼ਿਲ’ਆਂ ਨਾਇਓ ਨੀਤੋਂ ਵਝ ਨਾ ਧੰਦੇ
ਅਵੱਲ ਅੱਲਾਹ ਨੂਰ ਉਪੇਯਾ ਕੁਦਰਤ ਕੇ ਸਬ ਬੰਦੇ
ਅਵੱਲ ਅੱਲਾਹ ਨੂਰ ਉਪੇਯਾ ਕੁਦਰਤ ਕੇ ਸਬ ਬੰਦੇ
ਹੋ ਬਚਿਆ ਸਾਵੇਈਂ ਗਾਲਾ ਕੱਡਣ ਆ ਕਿਹੋ ਜਹੇ ਨੇ ਮਾਪੇ
21 ਵੀ ਸਦੀ ਦੀ ਦੁਨਿਯਾ ਹੁੰਨ ਕੁਝ ਬਦਲੀ ਬਦਲੀ ਜਾਪੇ
21 ਵੀ ਸ੍ਦੀ ਦੀ ਦੁਨਿਯਾ ਹੁੰਨ ਕੁਝ ਬਦਲੀ ਬਦਲੀ ਜਾਪੇ
ਹੋ agent ਪੁੰਨੇ ਵਿਚ ਕੋਈ ਨੀ ਚਾਚਾ ਨਾ ਹੀ ਕੋਈ ਵੀ ਮਾਮਾ
ਅਧੇਓ ਵਧ ਜਵਾਨੀ ਪੰਜਾਬ ਦੀ ਖ੍ਹਾ ਗਯਾ ਜਂਗਲ ਪਨਾਮਾ
ਅਧੇਓ ਵਧ ਜਵਾਨੀ ਪੰਜਾਬ ਦੀ ਖ੍ਹਾ ਗਯਾ ਜਂਗਲ ਪਨਾਮਾ
ਹਨ ਜੇਬਾਂ ਦੇ ਵਿਚ cash ਹੋਵੇ ਜੇ ਇਸ਼੍ਕ਼ ਦਿਯਨ ਕ੍ਯਾ ਬਾਤਾਂ
ਪੱਕੀ ਕੁੜੀ ਜੇ ਦੇਸ਼ ਬਾਹਰਲੇ ਕੋਈ ਨੀ ਪੁਛਦਾ ਜਾਤਾਂ
ਪੱਕੀ ਕੁੜੀ ਜੇ ਦੇਸ਼ ਬਾਹਰਲੇ ਕੋਈ ਨੀ ਪੁਛਦਾ ਜਾਤਾਂ ਹੋ
ਕੋਟ ਪੇਂਟ ਤੇ ਲਿਸ਼ਨੇ ਝਗ੍ਗੇ ਕਰ ਕਰ ਪਾਵੇਈਂ match ਇ
ਧੁਰ ਦਾਰਗਾ ਨੂ ਜਾਣੀ ਗੱਡੀ ਪਰ ਨਾਲ ਨੀ ਜਾਣਾ ਟੇਚਿ
ਧੁਰ ਦਰਗਾ ਨੂ ਜਾਣੀ ਗੱਡੀ ਪਰ ਨਾਲ ਨੀ ਜਾਣਾ ਟੇਚਿ
ਹੋ ਚੱਕ ਕੇ ਮੰਜਾ ਚਾਡ਼ ਆਵਾਂਗੇ
ਹੋ ਚੱਕ ਕੇ ਮੰਜਾ ਚਾਡ਼ ਆਵਾਂਗੇ
ਓ ਸੁਨਲੇ ਚੱਕ ਕੇ ਮੰਜਾ ਚਾਡ਼ ਆਵਾਂਗੇ
ਤੇਰੇ ਪੋਤੀਯਾਂ ਪੋਤੇ ਕੁੱਜੇ ਦੇ ਵਿਚ ਫੁੱਲ ਲਵ੍ਲੀ ਦੇ
ਤੇ ਖੰਡਾ ਫਿਰਦਾ ਗੋੱਟੇ
ਕੁੱਜੇ ਦੇ ਵਿਚ ਫੁੱਲ ਲਵ੍ਲੀ ਦੇ ਤੇ ਖੰਡਾ ਫਿਰਦਾ ਗੋੱਟੇ

Перевод песни

Давайте попробуем без кассет, давайте не будем убегать от бомб.
Кому всё равно, не умирайте после него.
Кому всё равно, не умирайте после него.
Военный полицейский Сингх Гуру.
Военный полицейский Сингх Гуру.
Да, военный полицейский Сингх Гуру.
Никакого грязного табака.
Дяди, я мог бы быть миллионом, но никто не может быть отцом.
Дяди, я мог бы быть миллионом, но никто не может быть отцом, о.
Этот сын, получив диплом, начал протест на площади.
Как мне сделать ваше сердце счастливым, о, вы, какое вам дело?
Как мне сделать ваше сердце счастливым, о, вы, какое вам дело?
Вы разворачиваетесь, о, о, о, о.
Вы разворачиваетесь, флаг в руке, Дели, лагерь.
Как бежать, скажите правителю, окружите его со всех сторон.
Как бежать? Скажите правителям, что вы окружены со всех сторон.
Да, они Как близкий друг
Мальчик с фотографией в руке, вокруг бродит женщина
Мальчик с фотографией в руке, вокруг бродит женщина
Да, иногда это так, иногда это так, иногда это так, иногда это так, иногда это так
Иногда кажется, что Бог величайший из всех
Трудный допрос, если кажется, что это так, Тада
Трудный допрос, если кажется, что это так, Тада
Давай, давай, давай
О, осмелитесь достичь высот, не делайте ничего ниже
Сначала Аллах, свет природы вознёс всех
Сначала Аллах, свет природы вознёс всех
Нечего ругать, почему родители такие
Мир 21 века изменился, кажется, что-то изменилось
Мир 21 века изменился, кажется, что-то изменилось Будто агент в Пуне, нет ни дяди, ни дяди. Всё больше молодёжи уезжает в джунгли Пенджаба. Всё больше молодёжи уезжает в джунгли Пенджаба. Если в карманах есть деньги, что можно сказать о любви? Девушка, которая полна решимости, если никто за границей не спрашивает о её касте. Девушка, которая полна решимости, если никто за границей не спрашивает о её касте. Нельзя найти пару, рисуя и споря. Ты знаешь дорогу к храму, но не едешь туда. Ты знаешь дорогу к храму, но не едешь туда. Ты придёшь в постель с грохотом. Ты придёшь в постель с грохотом. Ты придёшь в постель с грохотом. Твои внуки, внуки, окружены цветами, прекрасными цветами и колючками. Бродячая коза

Смотрите также:

Все тексты Ranjit Bawa >>>