Текст песни
ਸੋਹਣੇ ਤੇਰੇ ਲੱਗਦੇ ਨੇ, ਗੱਲਾਂ ਦੇ dimple ਨੀ
Make-up ਦੀ ਲੋੜ ਨਈਂ ਤੈਨੂੰ, ਜੱਚਦੀ ਤੂੰ simple ਨੀ

ਚਾਲ ਜਿਵੇਂ ਮੋਰ-ਮੋਰਨੀ, ਤੇਰੇ ਵਰਗੀ ਹੋਰ-ਹੋਰ ਨਈਂ
ਹੁਸਨਾਂ ਦੀ ਚੋਰ-ਚੋਰਨੀ, ਮੈਨੂੰ ਤੂੰ cutie ਲੱਗਦੀ ਐਂ
ਮੈਨੂੰ ਤੂੰ cutie ਲੱਗਦੀ ਐਂ, ਭੰਗ ਦੀ ਬੂਟੀ ਲੱਗਦੀ ਐਂ
ਦਿਲ ਕਰਦਾ ਪੀ ਜਾਂ ਤੈਨੂੰ, mango ਦੀ fruity ਲੱਗਦੀ ਐਂ

ਸਾਰੇ, ਸਾਰੇ, ਸਾਰੇ ਤੈਨੂੰ ਤੱਕਦੇ ਸਾਰੇ, ਹੋ
ਮਾਰੇ, ਮਾਰੇ, ਮਾਰੇ ਤੂੰ ਮੁੰਡੇ ਮਾਰੇ
ਸਾਰੇ, ਸਾਰੇ, ਸਾਰੇ ਤੈਨੂੰ ਤੱਕਦੇ ਸਾਰੇ, ਹੋ
ਮਾਰੇ, ਮਾਰੇ, ਮਾਰੇ ਤੂੰ ਮੁੰਡੇ ਮਾਰੇ
ਤੇਰਾ ਹੀ wait ਕਰੇ, ਮੇਰੇ ਦਿਲ ਦਾ route ਨੀ
ਬਿੱਲੀਆਂ ਅੱਖਾਂ ਨਾਲ਼ ਕੀਤਾ, ਮੁੰਡਾ ਤੂੰ shoot ਨੀ
ਤੇਰਾ ਹੀ wait ਕਰੇ, ਮੇਰੇ ਦਿਲ ਦਾ route ਨੀ
ਬਿੱਲੀਆਂ ਅੱਖਾਂ ਨਾਲ਼ ਕੀਤਾ, ਮੁੰਡਾ ਤੂੰ shoot ਨੀ
ਮੈਨੂੰ ਤੂੰ cutie ਲੱਗਦੀ ਐਂ, ਭੰਗ ਦੀ ਬੂਟੀ ਲੱਗਦੀ ਐਂ
ਦਿਲ ਕਰਦਾ ਪੀ ਜਾਂ ਤੈਨੂੰ, mango ਦੀ fruity ਲੱਗਦੀ ਐਂ
ਤੂੰ cutie ਲੱਗਦੀ ਐਂ, ਭੰਗ ਦੀ ਬੂਟੀ ਲੱਗਦੀ ਐਂ
ਦਿਲ ਕਰਦਾ ਪੀ ਜਾਂ ਤੈਨੂੰ, mango ਦੀ fruity ਲੱਗਦੀ ਐਂ
Перевод песни
Ты выглядишь красиво, без ямочек
Тебе не нужен макияж, ты непростая
Ты выглядишь красиво, без ямочек
Тебе не нужен макияж, ты непростая
Двигайся как павлин, а не как ты
Вор красоты, я думаю, ты милашка
Я думаю, ты милашка, ты думаешь, это марихуана?
Вы любите выпить или считаете манго фруктовым?

Вы любите выпить или вам нравится фруктовый вкус манго?
Все, все, все смотрят на тебя, все, хо
Убить, убить, убить тебя, мальчик
Все, все, все смотрят на тебя, все, хо
Убить, убить, убить тебя, мальчик
Жди тебя, путь моего сердца
Ты сделал это кошачьими глазами, мальчик, ты не стреляешь
Жди тебя, путь моего сердца
Ты сделал это кошачьими глазами, мальчик, ты не стреляешь
Я думаю, ты милашка, ты думаешь, это марихуана?
Вы любите выпить или считаете манго фруктовым?
Ты выглядишь мило, ты похож на травку?