Текст песни Raj Kakra - Pardesi

  • Исполнитель: Raj Kakra
  • Название песни: Pardesi
  • Дата добавления: 27.02.2024 | 06:54:35
  • Просмотров: 27
  • 0 чел. считают текст песни верным
  • 0 чел. считают текст песни неверным

Текст песни

ਬੂਹੇ ਤੇ ਮਾਂ ਖਡ਼ੀ ਰਹੀ ਪਯੋ ਅੰਦਰੋ ਖਰਦਾ ਰਿਹਾ
ਮੇਰਾ ਘਰ ਮੇਰੇ ਘਰ ਮੁੜਨ ਦਾ ਬਸ ਇੰਤਜਾਰ ਕਰਦਾ ਰਿਹਾ
ਸੋਛਿਯਾਨ ਸੀ ਕਲਿਆਂ ਤੇ ਕਲਿਆਂ ਹੀ ਰਿਹ ਗੈਯਾਨ
ਸਾਫ ਸੀ ਦਾਮਨ ਮੈਂ ਈਦੀ ਜਾਂਨੀ ਪਰਦਾ ਰਿਹਾ
ਪੱਥਰ ਸੀ ਨਜ਼ਰ ਉਸ ਦੀ ਤੇ ਮੈਂ ਸ਼ੀਸ਼ੇ ਦਾ ਅਥਰੂ
ਪੱਥਰ ਸੀ ਨਜ਼ਰ ਉਸ ਦੀ ਤੇ ਮੈਂ ਸ਼ੀਸ਼ੇ ਦਾ ਅਥਰੂ
ਉਸਦੇ ਜਬਰ ਦੇ ਸਾਮਨੇ ਮੈਂ ਤਿੜਕਨੋ ਡਰਦਾ ਰਿਹਾ
ਬੂਹੇ ਤੇ ਮਾਂ ਖਡ਼ੀ ਰਹੀ ਪਯੋ ਅੰਦਰੋ ਖਰਦਾ ਰਿਹਾ
ਮੇਰਾ ਘਰ ਮੇਰੇ ਘਰ ਮੁੜਨ ਦਾ ਬਸ ਇੰਤਜਾਰ ਕਰਦਾ ਰਿਹਾ
ਯਾਰ ਅਸੀ ਪਰਦੇਸੀ
ਯਾਰ ਅਸੀ ਪਰਦੇਸੀ
ਯਾਰ ਅਸੀ ਪਰਦੇਸੀ
ਯਾਰ ਅਸੀ ਪਰਦੇਸੀ
ਸੱਤ ਸਮਂਦਰੋ ਪਾਰ ਯਾਰ
ਸਾਨੂ ਲ ਆਯਾ ਰੋਜਗਾਰ
ਯਾਰ ਅਸੀ ਪਰਦੇਸੀ
ਯਾਰ ਅਸੀ ਪਰਦੇਸੀ
ਯਾਰ ਅਸੀ ਪਰਦੇਸੀ
ਘੋਡੇਆਂ ਦੇ ਆ ਸਵਾਰ ਯਾਰ
ਸਾਨੂ ਕਿਹਂਦੇ ਨੇ ਸਰਦਾਰ
ਯਾਰ ਅਸੀ ਪਰਦੇਸੀ
ਯਾਰ ਅਸੀ ਪਰਦੇਸੀ
ਯਾਰ ਅਸੀ ਪਰਦੇਸੀ
ਭਾਰਤ ਵਿਚ ਇੱਕ ਭੋਏ ਦਾ ਟੋਟਾ
ਖੁਰਦਾ ਖੁਰਦਾ ਰਿਹ ਗਯਾ ਟੋਟਾ
ਭਾਰਤ ਵਿਚ ਇੱਕ ਭੋਏ ਦਾ ਟੋਟਾ
ਖੁਰਦਾ ਖੁਰਦਾ ਰਿਹ ਗਯਾ ਟੋਟਾ
ਨਾਮ ਓਦਾ ਪੰਜਾਬ ਤੇ ਸਾਡੇ
ਓਥੇ ਨੇ ਘਰ ਬਾਰ
ਯਾਰ ਅਸੀ ਪਰਦੇਸੀ
ਯਾਰ ਅਸੀ ਪਰਦੇਸੀ
ਯਾਰ ਅਸੀ ਪਰਦੇਸੀ
ਜਦ ਵੀ ਓ ਝੰਡਾ ਲਿਹਰੋਂਦਾ
ਚੌਂਕ ਚ ਲਗਿਆ ਬੁੱਤ ਕੁਰਲੋਂਦਾ
ਜਦ ਵੀ ਓ ਝੰਡਾ ਲਿਹਰੋਂਦਾ
ਚੌਂਕ ਚ ਲਗਿਆ ਬੁੱਤ ਕੁਰਲੋਂਦਾ
ਸਾਲ ਬਾਦ ਤਕ਼ਰੀਰਾਂ ਲਾਰੇ
ਇੱਕ ਗੇੰਦੇ ਦਾ ਹਾਰ
ਯਾਰ ਅਸੀ ਪਰਦੇਸੀ
ਯਾਰ ਅਸੀ ਪਰਦੇਸੀ
ਯਾਰ ਅਸੀ ਪਰਦੇਸੀ
ਆਯਾ ਸੀ ਕਲ ਤਾਰਨ ਬਾਬਾ
ਹੁਣ ਸਾਧਾਂ ਦਾ ਪੂਰਾ ਦਾਬਾ
ਆਯਾ ਸੀ ਕਲ ਤਾਰਨ ਬਾਬਾ
ਹੁਣ ਸਾਧਾਂ ਦਾ ਪੂਰਾ ਦਾਬਾ
ਓਸੇ ਨਾਨਕ ਦੀ ਬਾਣੀ ਦਾ
ਲਗ ਪਾਇ ਕਰਨ ਵਯਪਾਰ
ਯਾਰ ਅਸੀ ਪਰਦੇਸੀ
ਯਾਰ ਅਸੀ ਪਰਦੇਸੀ
ਯਾਰ ਅਸੀ ਪਰਦੇਸੀ

Перевод песни

Мать стояла у двери, а Пё плакал изнутри.
Мой дом просто ждал моего возвращения домой
Сочхиан всегда был на запястье
Небо было ясным, я знал, что слеп
Его взгляд был камнем, а я - стеклянной слезой
Его взгляд был камнем, а я - стеклянной слезой
Я был напуган до смерти перед его притеснениями
Мать стояла у двери, а Пё плакал изнутри.
Мой дом просто ждал моего возвращения домой
Чувак, мы иностранцы
Чувак, мы иностранцы
Чувак, мы иностранцы
Чувак, мы иностранцы
Через семь морей
Сану Л. Айя Роджгар
Чувак, мы иностранцы
Чувак, мы иностранцы
Чувак, мы иностранцы
Всадники
Сану кихенде не Сардар
Чувак, мы иностранцы
Чувак, мы иностранцы
Чувак, мы иностранцы
Бхойя Тота в Индии
Хурда Хурда Ра Гая Тота
Бхойя Тота в Индии
Хурда Хурда Ра Гая Тота
Нас зовут Пенджаб
Там он забаррикадировал дом
Чувак, мы иностранцы
Чувак, мы иностранцы
Чувак, мы иностранцы
Всякий раз, когда он машет флагом
Статуя на площади стонет
Всякий раз, когда он машет флагом
Статуя на площади стонет
После многих лет жалоб
Ожерелье из шариков
Чувак, мы иностранцы
Чувак, мы иностранцы
Чувак, мы иностранцы
Таран Баба пришел вчера
Теперь полное притеснение святых
Таран Баба пришел вчера
Теперь полное притеснение святых
Из поэмы Нанака
Лаг Пай Карн Вьяпар
Чувак, мы иностранцы
Чувак, мы иностранцы
Чувак, мы иностранцы

Смотрите также:

Все тексты Raj Kakra >>>