Текст песни
ਇਕ ਸੀ ਪੱਲੇ ਬੇਰੋਜ਼ਗਾਰੀ ,ਦੂਜੀ ਮੇਰੀ ਕਿਸਮਤ ਮਾੜੀ
ਹੋ ਇਕ ਸੀ ਪੱਲੇ ਬੇਰੋਜ਼ਗਾਰੀ ,ਦੂਜੀ ਮੇਰੀ ਕਿਸਮਤ ਮਾੜੀ
ਤੇਰੇ ਨਾਲ ਜੀਣ ਦਾ ਸੁਪਨਾ
ਤੇਰੇ ਨਾਲ ਜੀਣ ਦਾ ਸੁਪਨਾ
ਸੁਪਨਾ ਬਣ ਕੇ ਰਹਿ ਗਿਆ
ਜੱਟ ਨੌਕਰੀ ਲਾਬਦਾ ਰਹਿ ਆਇਆ ਨੀ ਤੈਨੂੰ ਹੋਰ ਵਿਆਹ ਲੈ ਗਿਆ
ਜੋਬਣ ਲਾਬਦਾ ਰਹਿ ਗਿਆ ਨੀ ਤੈਨੂੰ ਹੋਰ ਵਿਆਹ ਕੇ ਲੈ ਗਿਆ
ਤੈਨੂੰ ਚੋਗਾ ਚੁਗਏ ਤਲੀਆਂ ਤੇ
ਸਾਨੂ ਕੱਖ ਬਣਾ ਗਈ ਗਲੀਆਂ ਦੇ
ਅਸੀਂ ਰੱਖੀ ਕਰਦੇ ਰਹਿ ਗਏ ਨੀ ਤੂੰ ਭੌਂਰ ਬਿਠਾ ਲਾਏ ਕਾਲੀਆਂ ਤੇ .
ਤੈਨੂੰ ਫੇਰ ਪੁੱਛੋਂਨ ਜਦੋਂ ਰਾਸ ਪੀ ਕੇ
ਤੈਨੂੰ ਫੇਰ ਪੁੱਛੋਂਨ ਜਦੋਂ ਰਾਸ ਪੀ ਕੇ
ਉਹ ਆਪਣੇ ਰਹਿਣ ਪੇ ਗਿਆ
ਜੱਟ ਨੌਕਰੀ ਲਾਬਦਾ ਰਹਿ ਆਇਆ ਨੀ ਤੈਨੂੰ ਹੋਰ ਵਿਆਹ ਲੈ ਗਿਆ
ਜੋਬਣ ਲਾਬਦਾ ਰਹਿ ਗਿਆ ਨੀ ਤੈਨੂੰ ਹੋਰ ਵਿਆਹ ਕੇ ਲੈ ਗਿਆ
ਸਾਡਾ ਕਰਕੇ ਪਿਆਰ ਇਗਨੋਰ ਨੀ ਤੂੰ ਯਾਰ ਬਣਾ ਲਾਏ ਹੋਰ ਨੀ
ਅਸੀਂ ਦਿਲ ਤੋਹ ਲਾਈਆਂ ਤੇਰੇ ਨਾਲ
ਤੇਰੇ ਹੀ ਦਿਲ ਵਿਚ ਚੋਰ ਸੀ
ਹੁਣ ਵੇਖੀਂ ਜੱਟ ਦਾ ਜ਼ੋਰ ਨੀ
ਹੁਣ ਵੇਖੀਂ ਜੱਟ ਦਾ ਜ਼ੋਰ ਨੀ
ਜਦ ਜੜ੍ਹਾਂਣ ਤੇਰੀਆਂ ਚ ਬੇਹ ਗਿਆ
ਜੱਟ ਨੌਕਰੀ ਲਾਬਦਾ ਰਹਿ ਆਇਆ ਨੀ ਤੈਨੂੰ ਹੋਰ ਵਿਆਹ ਲੈ ਗਿਆ
ਜੋਬਣ ਲਾਬਦਾ ਰਹਿ ਗਿਆ ਨੀ ਤੈਨੂੰ ਹੋਰ ਵਿਆਹ ਕੇ ਲੈ ਗਿਆ
ਮੇਰੇ ਕੋਲ ਮੇਰੇ ਜਜ਼ਬਾਤ ਸੀ ਤੇਰੀ ਉੱਚਿਆਂ ਦੇ ਵਾਲ ਝਾਕ ਸੀ
ਫੇਰ ਨਾਮ ਤੇਰੇ ਦੀ ਮਾਲਾ ਨੀ ਤੂੰ ਦਿਤਾ ਰੋਲ ਵੱਡਾਲਾ ਨੀ
ਬਲਜੀਤ ਦੇ ਪਿਆਰ ਤੇ ਭਾਰੀ ਨੀ
ਬਲਜੀਤ ਦੇ ਪਿਆਰ ਤੇ ਭਾਰੀ ਨੀ
ਗਿੱਲ ਉਘੇਵਾਲਾ ਪੇ ਗਿਆ
ਜੱਟ ਨੌਕਰੀ ਲਾਬਦਾ ਰਹਿ ਆਇਆ ਨੀ ਤੈਨੂੰ ਹੋਰ ਵਿਆਹ ਲੈ ਗਿਆ
ਜੋਬਣ ਲਾਬਦਾ ਰਹਿ ਗਿਆ ਨੀ ਤੈਨੂੰ ਹੋਰ ਵਿਆਹ ਕੇ ਲੈ ਗਿਆ
Перевод песни
Одно из них — безработица, второе — мое невезение.
Одно из них — безработица, второе — мое невезение.
Мечтаю жить с тобой
Мечтаю жить с тобой
Это стало мечтой
Ты не получил работу, у тебя был еще один брак
Джобан не хотел снова жениться на тебе
Поднимите халат на ноги
Из улиц, которые были созданы для нас
Мы не стали его продолжать хранить, вы положили его на черное.
Я спрошу тебя еще раз, когда ты выпьешь рас
Я спрошу тебя еще раз, когда ты выпьешь рас
Он отправился в свою резиденцию
Ты не получил работу, у тебя был еще один брак
Джобан не хотел снова жениться на тебе
Игнорируй любовь из-за нас, не заводи друзей
Мы с тобой убиты горем
В твоем сердце был вор
Теперь посмотрите на силу Джата
Теперь посмотрите на силу Джата
Когда корень ушел в тебе
Ты не получил работу, у тебя был еще один брак
Джобан не хотел снова жениться на тебе
У меня были чувства, и я смотрел на твои высокие волосы
Тогда названию твоей гирлянды ты не придал большой роли
Тяжелая любовь Балджита
Тяжелая любовь Балджита
Джилл отправился в Угевалу
Ты не получил работу, у тебя был еще один брак
Джобан не хотел снова жениться на тебе