Текст песни Raj Barman - Jado Main Tere Kol Si

  • Исполнитель: Raj Barman
  • Название песни: Jado Main Tere Kol Si
  • Дата добавления: 03.12.2023 | 20:02:50
  • Просмотров: 51
  • 0 чел. считают текст песни верным
  • 0 чел. считают текст песни неверным

Текст песни

ਪੁੱਛਿਆ ਨਾ ਕਦੇ ਮੇਰਾ ਹਾਲ
ਜਦੋਂ ਮੈਂ ਤੇਰੇ ਕੋਲ ਸੀ
ਤੈਨੂੰ ਆਇਆ ਨਾ ਮੇਰੇ ਖ਼ਿਆਲ
ਜਦੋਂ ਮੈਂ ਤੇਰੇ ਕੋਲ ਸੀ
ਤੂੰ ਪੁੱਛਿਆ ਨਾ ਕਦੇ ਮੇਰਾ ਹਾਲ
ਜਦੋਂ ਮੈਂ ਤੇਰੇ ਕੋਲ ਸੀ
ਤੈਨੂੰ ਆਇਆ ਨਾ ਮੇਰੇ ਖ਼ਿਆਲ
ਜਦੋਂ ਮੈਂ ਤੇਰੇ ਕੋਲ ਸੀ
ਤੂੰ ਤਾਂ ਆਪਣੀ ਦੁਨੀਆਂ ਦੇ ਵਿਚ
ਦਿਨ ਰਾਤ ਰਾਹੀਂ ਮਸਰੂਫ
ਮੈਂ ਤਹ ਤੇਰੇ ਨਾਲ ਹੀ ਸੀ
ਪਾਰ ਤੂੰ ਹੀ ਰਹੀ ਮੈਥੋਂ ਦੂਰ
ਤੂੰ ਸਮਝੀ ਨਾ ਯਾਰਾ ਕਦੇ ਕਾਦਾਰ ਮੇਰੀ
ਜਦੋਂ ਮੈਂ ਤੇਰੇ ਕੋਲ ਸੀ
ਜਦੋਂ ਮੈਂ ਤੇਰੇ ਕੋਲ ਸੀ
ਤੂੰ ਪੁੱਛਿਆ ਨਾ ਕਦੇ ਮੇਰਾ ਹਾਲ
ਜਦੋਂ ਮੈਂ ਤੇਰੇ ਕੋਲ ਸੀ
ਤੈਨੂੰ ਆਇਆ ਨਾ ਮੇਰੇ ਖ਼ਿਆਲ
ਜਦੋਂ ਮੈਂ ਤੇਰੇ ਕੋਲ ਸੀ
ਤੇਰੀ ਜ਼ਰੂਰਤੋਂ ਸੇ ਲੇਕਰ
ਤੇਰੀ ਕਹਾਵਹਿਸ਼ਨ ਤਕ
ਤੇਰੀ ਧੂਪ ਸੇ ਲੇਕਰ
ਤੇਰੀ ਬਾਰਿਸ਼ਨ ਤਕ
ਤੇਰੀ ਜ਼ਰੂਰਤੋਂ ਸੇ ਲੇਕਰ
ਤੇਰੀ ਕਹਾਵਹਿਸ਼ਨ ਤਕ
ਤੇਰੀ ਧੂਪ ਸੇ ਲੇਕਰ
ਤੇਰੀ ਬਾਰਿਸ਼ਨ ਤਕ
ਓਹ ਤੇਰੇ ਸਾਥ ਚਲਾ ਤੇਰਾ ਸਾਥ ਦੀਆਂ
ਇਕ ਲਮਹਾ ਨਹੀਂ ਦਿਨ ਰਾਤ ਦੀਆਂ
ਮੈਨੂੰ ਦੇਖ ਨਾ ਪਈ ਕਭੀ ਨਜ਼ਰ ਤੇਰੀ
ਜਦੋਂ ਮੈਂ ਤੇਰੇ ਕੋਲ ਸੀ
ਜਦੋਂ ਮੈਂ ਤੇਰੇ ਕੋਲ ਸੀ
ਤੂੰ ਪੁੱਛਿਆ ਨਾ ਕਦੇ ਮੇਰਾ ਹਾਲ
ਜਦੋਂ ਮੈਂ ਤੇਰੇ ਕੋਲ ਸੀ
ਤੈਨੂੰ ਆਇਆ ਨਾ ਮੇਰੇ ਖ਼ਿਆਲ
ਜਦੋਂ ਮੈਂ ਤੇਰੇ ਕੋਲ ਸੀ
ਹਾਏ ਜਦੋਂ ਮੈਂ ਤੇਰੇ ਕੋਲ ਸੀ (ਜਦੋਂ ਮੈਂ ਤੇਰੇ ਕੋਲ ਸੀ)

Перевод песни

Никогда не спрашивал, как у меня дела
Когда я был с тобой
Я не думаю, что тебе это нравится
Когда я был с тобой
Ты никогда не спрашивал о моем состоянии
Когда я был с тобой
Я не думаю, что тебе это нравится
Когда я был с тобой
Вы находитесь в своем собственном мире
Занят день и ночь
я был с тобой
Только ты держись от меня подальше
Ты никогда не понимал моего друга
Когда я был с тобой
Когда я был с тобой
Ты никогда не спрашивал о моем состоянии
Когда я был с тобой
Я не думаю, что тебе это нравится
Когда я был с тобой
Из ваших потребностей
Пока ты не скажешь
От твоих благовоний
До твоего дождя
Из ваших потребностей
Пока ты не скажешь
От твоих благовоний
До твоего дождя
Он пойдет с тобой, он будет с тобой
Ни мгновения дня и ночи
Мне никогда не приходилось видеть твои глаза
Когда я был с тобой
Когда я был с тобой
Ты никогда не спрашивал о моем состоянии
Когда я был с тобой
Я не думаю, что тебе это нравится
Когда я был с тобой
О, когда я был с тобой (когда я был с тобой)

Смотрите также:

Все тексты Raj Barman >>>