Текст песни Rahul Baweja - Tu Nai Mili

  • Исполнитель: Rahul Baweja
  • Название песни: Tu Nai Mili
  • Дата добавления: 10.11.2024 | 13:04:55
  • Просмотров: 13
  • 0 чел. считают текст песни верным
  • 0 чел. считают текст песни неверным

Текст песни

ਤੂ ਨਈ ਮਿਲੀ ਮਿਲੀ ਆਏ ਕੋਯੀ ਹੋਰ
ਜੇ ਤੂ ਮਿਲ ਜਾਂਦੀ ਹੂਨੀ ਸੀ ਗਲ ਹੋਰ
ਹਾਏ ਮੇਰੇ ਰੱਬਾ ਤੂ ਆ ਕਿ ਕਰ ਦਿੱਤਾ
ਕ੍ਯੂਂ ਦੂਰ ਕਰ ਦਿੱਤਾ ਮੈਨੂ ਸੀ ਓਹਦੀ ਲੋੜ
ਤੂ ਨਈ ਮਿਲੀ
ਰੋਣਾ ਆ ਮੈਂ ਪੁਛਤੌਣਾ ਆ ਮੈਂ
ਬਿਨ ਤੇਰੇ ਜ਼ਿੰਦਗੀ ਨੂ ਜੇਯੁੰਦਾ ਆ ਮੈਂ
ਤੈਨੂ ਕ੍ਯੂਂ ਮੈਂ ਕਹਾ ਤੈਨੂ ਖੁਦ ਵੀ ਪਤਾ
ਕੇ ਅੱਜ ਵੀ ਤੇ ਤੈਨੂ ਹੀ ਛੁਹਨਾ ਆ ਮੈਂ
ਹੋ ਗਏ ਸੀ ਸਚ ਜੋ ਸਾਰੇ ਸੁਪਨੇ
ਕ੍ਯੂਂ ਲੇ ਗਯਾ ਚੁਰਾ ਕੇ ਹੱਥਾਂ ਚ ਕੋਯੀ ਚੋਰ
ਤੂ ਨਈ ਮਿਲੀ ਮਿਲੀ ਆਏ ਕੋਯੀ ਹੋਰ
ਜੇ ਤੂ ਮਿਲ ਜਾਂਦੀ ਹੂਨੀ ਸੀ ਗਲ ਹੋਰ
ਤੂ ਨਈ ਮਿਲੀ
ਮੰਨ ਦਾ ਈ ਨਈ ਮਾਨਯਾ ਬਡਾ
ਕਿੱਤੇ ਲਗਦਾ ਨਈ ਦਿਲ ਮੈਂ ਲਯਾ ਬਡਾ
ਜੇ ਮੈਂ ਰੋ ਰਿਹਾ ਇਸ਼੍ਸ ਦੀ ਵਜਾਹ
ਕ੍ਯੂਂ ਕਿ ਮੈਂ ਤੈਨੂ ਹਸਯਾ ਬਡਾ
ਕਿ ਮੈਂ ਕਰਾਂ ਤੇ ਕਿ ਨਾ ਕਰਾਂ
ਕ੍ਯੂਂ ਤੋਡ਼ ਟੀ ਆਏ ਮੌਲਾ ਆਏ ਪ੍ਯਾਰ ਵਾਲੀ ਡੋਰ
ਤੂ ਨਈ ਮਿਲੀ ਮਿਲੀ ਆਏ ਕੋਯੀ ਹੋਰ
ਜੇ ਤੂ ਮਿਲ ਜਾਂਦੀ ਹੂਨੀ ਸੀ ਗਲ ਹੋਰ
ਹਾਏ ਮੇਰੇ ਰੱਬਾ ਤੂ ਆ ਕਿ ਕਰ ਦਿੱਤਾ
ਕ੍ਯੂਂ ਦੂਰ ਕਰ ਦਿੱਤਾ ਮੈਨੂ ਸੀ ਓਹਦੀ ਲੋੜ
ਤੂ ਨਈ ਮਿਲੀ

Перевод песни

Koyy еще получил мелодию
Если у тебя есть луна намного больше
Привет, мой океан, ты
Ик вызвал идени, это наследники
У тебя есть noi
Приходите плакать, я прихожу, чтобы спросить меня
Я прихожу как твоя жизнь
Тан Каур, я тоже знаю себя
Я найду сегодня и загар
Истинные мечты, которые были
Кой вор в руках звонка Леа
Koyy еще получил мелодию
Если у тебя есть луна намного больше
У тебя есть noi
Манна Eknah Mania ba
Однако выглядит как сердце, я фоя ба
Если я плачу, я плачу, я
Каур означает кануи бада
Что я не хочу делать на
Дверь с Куманом Тирс пришла к Куману
Koyy еще получил мелодию
Если у тебя есть луна намного больше
Привет, мой океан, ты
Ик вызвал идени, это наследники
У тебя есть noi

Все тексты Rahul Baweja >>>