Текст песни R.G. Singh - 7 Lakh

  • Исполнитель: R.G. Singh
  • Название песни: 7 Lakh
  • Дата добавления: 14.05.2026 | 08:12:48
  • Просмотров: 2
  • 0 чел. считают текст песни верным
  • 0 чел. считают текст песни неверным

Текст песни

60 ਦਿਨ ਹੋ ਗਾਏ ਲੱਗੀਆਂ ਯਾਰੀਆਂ
ਕਾਰਾਂ ਪੂਰੀਆਂ ਦੇਮੰਦਾ ਸਾਰੀਆਂ
60 ਦਿਨ ਹੋ ਗਾਏ ਲੱਗੀਆਂ ਯਾਰੀਆਂ
ਕਾਰਾਂ ਪੂਰੀਆਂ ਦੇਮੰਦਾ ਸਾਰੀਆਂ
ਓ ਤੂੰ ਕੀ ਜਾਣੇ ਮੈਂ ਤੇਰੇ ਕਰਕੇ
ਓ ਤੂੰ ਕੀ ਜਾਣੇ ਮੈਂ ਤੇਰੇ ਕਰਕੇ
ਨੀ ਕੀ ਕੀ ਦਾ ਤੇ ਲਾਟਾ
ਜਦੋਂ ਦੀ ਯਾਰੀ ਲੱਗੀ ਕੁਡੀਏ,7 ਲੱਖ ਮੇਰਾ ਖਰਚਾਤਾ
ਜਦੋਂ ਦੀ ਯਾਰੀ ਲੱਗੀ ਕੁਡੀਏ,7 ਲੱਖ ਮੇਰਾ ਖਰਚਾਤਾ
ਜਦੋਂ ਦੀ ਯਾਰੀ ਲੱਗੀ ਕੁਡੀਏ
I-phone ਤੇ I-pad ਫਿਰ Laptop ਤੂ ਮੰਗੇਯਾ
ਆਂਗੇਲੀ ਵਿਚ ਫੋਨ ਗਵਾਤਾ
ਨੀ ਹਫਤਾ ਵੀ ਨਾ ਲੰਘੇਯਾ
I-phone ਤੇ I-pad ਫਿਰ Laptop ਤੂ ਮੰਗੇਯਾ
ਆਂਗੇਲੀ ਵਿਚ ਫੋਨ ਗਵਾਤਾ
ਨੀ ਹਫਤਾ ਵੀ ਨਾ ਲੰਘੇਯਾ
I-pad ਤੂ damage ਕਰਕੇ I-pad ਤੂੰ ਰੱਦੀ ਕਰਕੇ
ਨੀ ਮੇਰੇ ਹੱਥ ਟਿਕਾਤਾ
ਜਦੋਂ ਦੀ ਯਾਰੀ ਲੱਗੀ ਕੁਡੀਏ,7 ਲੱਖ ਮੇਰਾ ਖਰਚਾਤਾ
ਜਦੋਂ ਦੀ ਯਾਰੀ ਲੱਗੀ ਕੁਡੀਏ,7 ਲੱਖ ਮੇਰਾ ਖਰਚਾਤਾ
ਜਦੋਂ ਦੀ ਯਾਰੀ ਲੱਗੀ ਕੁਡੀਏ
ਲੁੱਟ ਕੇ ਲੇ ਗਾਯੀ, ਲੁੱਟ ਕੇ ਲੇ ਗਾਯੀ
ਤੂ ਬੀਬਾ ਸਡਿਯਨ ਜੜ੍ਹਾਂ ਚ ਬਿਹ ਗਾਯੀ
ਲੁੱਟ ਕੇ ਲੇ ਗਾਯੀ, ਲੁੱਟ ਕੇ ਲੇ ਗਾਯੀ
ਤੂ ਬੀਬਾ ਸਡਿਯਨ ਜੜ੍ਹਾਂ ਚ ਬਿਹ ਗਾਯੀ
ਤੂ ਬਾਲੀ ਸਿਰੇ ਚਦਾਤੀ, ਲੋਕੀ 2-2 ਲਾਯੀ ਫਿਰਦੇ
ਸਾਡੀ ਤੂਹੀ ਪੂਚ ਚਕਤੀ,ਲੋਕੀ 2-2 ਲਾਯੀ ਫਿਰਦੇ
ਸਾਡੀ ਤੂਹੀ ਬਸ ਕਰਤੀ, ਲੋਕੀ 2-2 ਲਾਯੀ ਫਿਰਦੇ​
ਪਿਆਰ ਵਾਲੀ ਓ ਖੇਡ ਕੇ ਗੋਲੀ Meet ਤੋਂ ਗੀਤ ਲਿਖਾ ਗਈ
ਸੋਚ ਸੋਚ ਕੇ hang ਹੋ ਗਿਆ ਖਾਤਾ seal ਕਰਾ ਗਈ
ਪਿਆਰ ਵਾਲੀ ਓ ਖੇਡ ਕੇ ਗੋਲੀ Meet ਤੋਂ ਗੀਤ ਲਿਖਾ ਗਈ
ਸੋਚ ਸੋਚ ਕੇ hang ਹੋ ਗਿਆ ਖਾਤਾ seal ਕਰਾ ਗਈ
ਓਦਾਂ ਦਿਲ ਤਾ ਰਾਜੀ ਹੋ ਗਿਆ
ਓਦਾਂ ਦਿਲ ਤਾ ਰਾਜੀ ਹੋ ਗਿਆ
ਮੇਰਾ ਦਿਲ ਤੜਫ਼ਾਤਾ
ਜਦੋਂ ਦੀ ਯਾਰੀ ਲੱਗੀ ਕੁਡੀਏ,7 ਲੱਖ ਮੇਰਾ ਖਰਚਾਤਾ
ਜਦੋਂ ਦੀ ਯਾਰੀ ਲੱਗੀ ਕੁਡੀਏ,7 ਲੱਖ ਮੇਰਾ ਖਰਚਾਤਾ
ਜਦੋਂ ਦੀ ਯਾਰੀ ਲੱਗੀ ਕੁਡੀਏ

Перевод песни

прошло 60 дней
Все машины целые
прошло 60 дней
Все машины целые
О, что ты знаешь, я из-за тебя
О, что ты знаешь, я из-за тебя
Ни ки ки да те лата
Когда пришел друг, я потратил 7 лакхов
Когда пришел друг, я потратил 7 лакхов
Когда друг начал играть
I-телефон и I-pad, а затем ноутбук для Мангеи
Потерял телефон в Анжели
Не прошло и недели
I-телефон и I-pad, а затем ноутбук для Мангеи
Потерял телефон в Анжели
Не прошло и недели
Если вы повредили I-pad, его следует выбросить.
Не держи меня за руку
Когда пришел друг, я потратил 7 лакхов
Когда пришел друг, я потратил 7 лакхов
Когда друг начал играть
Ограбили и спели, ограбили и спели
Ту Биба Садиян пела в корнях
Ограбили и спели, ограбили и спели
Ту Биба Садиян пела в корнях
Ту бали сир чадати, локи 2-2 лайи фирде
Наш тухи пёс чакти, люди приносили по 2-2 штуки.
Наши тухи просто этим занимались, народу шевелилось 2-2
Песня из Goli Meet была написана исполнителем Pyaar Wali O.
Поразмыслив, счет запечатали.
Песня из Goli Meet была написана исполнителем Pyaar Wali O.
Поразмыслив, счет запечатали.
Итак, сердце было удовлетворено
Итак, сердце было удовлетворено
Мое сердце болело
Когда пришел друг, я потратил 7 лакхов
Когда пришел друг, я потратил 7 лакхов
Когда друг начал играть

Все тексты R.G. Singh >>>