Текст песни
Cheetah
ਓਹ ਕੀ ਕੀ ਮੰਗੇ ਦੱਸ ਲਾ ਦਾਨ ਲੈਣ ਗੋਰੀਏ
ਤੈਨੂੰ ਤੱਕਣੇ ਦੇ ਉੱਤੇ ਲਾਵਾਂ ਬਣ ਗੋਰੀਏ
ਓਹ ਤੇਰੇ ਬਿਨਾਂ ਬਿੰਦ ਮੇਰਾ ਸ਼ਰਦਾ ਨਹੀਂ
ਮੁੰਡਾ ਤੇਰੇ ਲੈ ਹੋਇਆ ਆ design ਗੋਰੀਏ
ਅਸੀ ਅੱਖਾਂ ਨਾਲ ਵਾਕਿਫ ਹੋਏ , ਹੋਇਆ ਪਹਿਲੀ ਵਾਰ
ਜਿਹਨੂੰ ਤੱਕਦੇ ਐ ਰੂਹ ਨੂੰ ਸੁਕੂਨ ਆ ਜਵੈਂ
ਓਹ ਮਾਗ ਦੀਆਂ ਧੁੰਦ ’ਆਂ ਵਿਚ ਘੁੰਮਦਾ ਆ ਬਹਾਰਾਂ
ਤੈਨੂੰ ਵੇਖ ਦੇਈ ਮਹੀਨਾ ਜਿਵੇਂ ਜੂਨ ਆ ਜਵੈਂ
ਸਕੂਨ ਆ ਜਵੈਂ ਮੇਰਾ ਮੂਨ ਆ ਜਵੈਂ
ਤੈਨੂੰ ਵੇਖ ਦੇਈ ਮਹੀਨਾ ਜਿਵੇਂ ਜੂਨ ਆ ਜਵੈਂ
ਆਹ ਤੌਬਾ ਤੌਬਾ ਹੁਸਨ ਕਰਾਵੇ ਤੇਰਾ
ਮੈਥੋਂ ਨਾਲੇ ਕੰਨਾਂ ਨੂੰ ਲਵਾਵੇ ਹੱਥ ਬਾਰੂਦ ਬੜੀ ਨੀ
ਓਹ ਛੇਤੀ ਛੇਤੀ ਫੜ ਲੈ ਇੰਨੂੰ ਸੋਹਣੀਏ ਨੀ
ਮੁੰਡਾ ਹਵਾ ਚ ਬਣਾ ਕੇ ਤੈਨੂੰ ਦਵੇ ਪਾਰੀਂ ਨੀ
ਹੁਣ ਤੂੰ ਹੀ ਮੇਰਾ ਰੱਬ ਐ ਤੇ ਤੁਹੀ ਮੇਰਾ ਜਹਾਨ
ਜ਼ਿਕਰ ਸਬ ਨਾ ਮੁਖ ਮੋੜੀ ਬਿਠਾਇਆ
ਤੂੰ ਕਿੱਤੇ ਕੱਚ ਵਾੰਗ ਨਾ ਤੋੜ ਦਵੀ
ਜੱਟ ਖਵਾਬ ਜੋ ਜੋੜੀ ਬੈਠਾ ਆ
ਤੂੰ ਕਿੱਤੇ ਕੱਚ ਵਾੰਗ ਨਾ ਤੋੜ ਦਵੀ
ਜੱਟ ਖਵਾਬ ਜੋ ਜੋੜੀ ਬੈਠਾ ਆ
ਤੂੰ ਕਿੱਤੇ ਕੱਚ ਵਾੰਗ ਨਾ ਤੋੜ ਦਵੀ
ਜੱਟ ਖਵਾਬ ਜੋ ਜੋੜੀ ਬੈਠਾ ਆ
ਓਹ ਨੱਡੀਆਂ ਦੇ ਵਿਚ ਨੀ ਭੋਰਾ ਸੀ ਕਰੈਜ਼ੇ
ਤੈਨੂੰ ਤੱਕਿਆ ਤੇ ਮੱਥਾ ਮੱਥਾ ਹੋਣ ਲੱਗਿਆ
ਸੀਨ ਵੇਖਿਆ ਸੀ film ਆ romantic ਦੇ ਵਿਚ
ਮੈਂ ਵੀ ਓਹਨਾ ਵਾਂਗੂ ਖਵਾਬਾਂ ਵਿਚ ਖੋਂ ਲੱਗਿਆ
ਪਾਈ dairy ਵਿਚ pending ਸੀ ਕਾਫੀ ਚਿਰ ਤੋਂ
ਤੈਨੂੰ ਵੇਖਦੇ ਹੀ ਮੇਰੀ ਓ ਕਹਾਣੀ ਲੱਭਗੀ
ਸਮੇ age same height ਤੇਰਾ ਰੰਗ ਪੂਰਾ white
ਸਚੀ ਤੂੰ ਤਾਂ ਜਮਾ ਮੇਰੇ ਹਾਨੋ ਹੈਨੀ ਲੱਭਗੀ
Same age same height ਤੇਰਾ ਰੰਗ ਪੂਰਾ white
ਸਚੀ ਤੂੰ ਤਾਂ ਜਮਾ ਮੇਰੇ ਹਾਨੋ ਹੈਨੀ ਲੱਭਗੀ
ਨਾਗਮਣੀ ਵਾਂਗੂ ਕੋਕਾ ਤੇਰਾ ਲਾਸ਼ ਲਾਸ਼ ਕਰਿਆ
Blue moon ਜੱਡਿਆਂ ਐ ਵਾਲਿਆਂ ਚ ਸੋਹਣੀਏ
ਓਹ ਜੁੜੀ ਗੱਬਰੂ ਦੀ ਤੇਰੇ ਨਾਲ ਕੱਟਣੀ ਨੀ ਤਾਰ
ਭਾਵੇਂ ਸਕ ਆਉਣ ਪਿੰਡੋ ਚੱਲਿਆ ਚ ਸੋਹਣੀਏ
ਓਹ ਹੋਰ ਕੇਡੇ ਕੇਡੇ ਬੋਲ ਕੇ define ਕਰਾ ਮੈਂ
ਪੜ੍ਹ ਲੈ ਚੇਰੇ ਤੋਂ ਜਜ਼ਬਾਤ ਕੁੜੇ
ਮੈਂ ਤੈਨੂੰ ਤੈਥੋਂ ਮੰਗਿਆ ਐ
ਏਥੇ ਮੁੱਕ ਦੀਏ ਗੱਲਬਾਤ ਕੁੜੇ
ਮੈਂ ਤੈਨੂੰ ਤੈਥੋਂ ਮੰਗਿਆ ਐ
ਏਥੇ ਮੁੱਕ ਦੀਏ ਗੱਲਬਾਤ ਕੁੜੇ
ਓਹ ਰੋਣਕੀ ਸਾਬਹ ਦਾ ਐ ਸ਼ੌਂਕੀਨ ਗੱਬਰੂ
ਲਾ ਕੇ ਰਾਖੂੰਗਾ ਮੰਨ ਤੇਰਾ 24X7 ਨੀ
ਕਦੇ ਇਸ਼ਕ ’ਆਂ ਦੇ ਲੱੜ ਨਾਹਿਯੋ ਫੜਦੇ ਸੋਹਣੀਏ
ਹੁਣ ਤੂੰ ਹੀ ਮੈਨੂੰ ਦੇਣੀ ਪਿਆਰਾ ਵਾਲੀ ਮੱਤ ਨੀ
ਜੇ ਤੂੰ ਗੱਬਰੂ ਨੂੰ ਕਰਤਾ reject ਗੋਰੀਏ
ਪਿੱਛੇ ਸੋਚੀ ਨਾ backup ਅਲ੍ਹਾਦਾ ਦਾ ਹੋਊਗਾ
ਜੇ ਤੂੰ ਆਖੇ ਤੇਰੇ ਨਾਮ ਤੇ colony ਕੱਟ ’ਦਾ
ਰੌਲਾ ਅੱਜ ਨਾਹਿਯੋ ਕਲ ਚਿੱਲਾਦ ’ਆਂ ਦਾ ਹੋਊਗਾ
ਇਕ ਪਾਸਾ ਲੱਗਣੀ ਐ ਦੇਖੀ ਗੱਲ ਜੱਟ ਦੀ
ਅਜ਼ਮਾਕੇ ਵੇਖੁ ਅੱਜ ਕਿਸਮਤ ਆਪਣੀ
ਨਾ ਹੀ ਦੇਵਲੋਕ ਨਾ ਹੀ ਇਸ ਧਰਤੀ ਤੇ ਨੀ
ਨਾ ਹੀ ਤੇਰੇ ਜਿਹੀ ਸੋਹਣੀ ਗੂਗਲ ਤੋਂ
Перевод песни
Гепард
О чём ты просишь, скажи мне? Я приму твоё пожертвование, белая девочка.
Я стану белой девочкой, глядя на тебя.
О, без тебя моё сердце не полно.
Мальчик забрал тебя, белая девочка, спроектируй её.
Мы знакомы с этими глазами, это случилось впервые.
Кто бы ни посмотрел на меня, моя душа спокойна, когда я его вижу.
Он бродит в весеннем тумане.
Я увижу тебя, как месяц, когда наступит июнь.
Я буду спокоен, когда взойдет моя луна.
Я увижу тебя, как месяц, когда наступит июнь.
О, пожалуйста, пожалуйста, пожалуйста, пожалуйста, сделай меня красивой.
Я отниму и свои уши, моей руки недостаточно.
О, быстрей, быстрей, поймай меня, я не буду красивой.
Мальчик поднимет меня в воздух и даст тебе крест.
Теперь ты мой Бог, и ты мой мир.
Я не отвернула лицо от всех упоминаний.
Как ты можешь не разбить стекло неба?
Джат Мечта, которая слилась воедино.
Ты не можешь разбить стекло, как стекло.
Джат Мечта. что сошлось
Ты не можешь разбить стекло, как стекло
Джат сон, который сошлся
Он не был в центре нервов
Я посмотрел на тебя и начал кланяться
Я видел сцену в романтическом фильме
Я тоже упал во сне, как они
Я долго находил молочную ферму в ожидании
Как только я увижу тебя, я найду свою историю
Того же возраста, того же роста Твой цвет полностью белый
Верно, ты такой же, как я, ты найдешь мою рану
Того же возраста, того же роста Твой цвет полностью белый
Верно, ты такой же, как я, ты найдешь мою рану
Как в сказке, твое тело - труп
Голубая луна прекрасна в глазах
Что связало человека с тобой, я не могу разорвать нить
Даже если я приду из деревни, я буду ходить в прекрасном
О, как еще я могу определить Сделай это, я прочту это, заберу у тебя чувства, я просил тебя об этом, закончи разговор здесь, я просил тебя об этом, закончи разговор здесь, О, плачущее утро, мое Любимый, я буду защищать тебя 24X7, Я никогда не буду бороться за любовь, Я никогда не поймаю красивую девушку, Теперь ты единственный, кто даст мне мнение моей возлюбленной, Если ты отвергнешь мою возлюбленную, я не буду думать назад, Я буду резервом, я буду другим, Если ты скажешь: «Уничтожь колонию во имя тебя», Сегодня не будет шума, завтра будет крик, Я встану на одну сторону, Я видел слова Джата, Попробуй и увидь свою судьбу сегодня, Ни на небесах, ни на этой земле, Ни красивой девушки, как ты, из Google