Текст песни
ਨਵੀ-ਨਵੀ ਸਾਡੀ ਗੱਲਬਾਤ ਜਦੋਂ ਹੋਈ ਸੀ
ਰਿਹਾ ਜਾਗਦਾ ਸੀ ਮੈਂ ਵੀ, ਪੂਰੀ ਰਾਤ ਤੂੰ ਨਾ ਸੋਈ ਸੀ (ਨਾ ਸੋਈ ਸੀ)
ਨਵੀ-ਨਵੀ ਸਾਡੀ ਗੱਲਬਾਤ ਜਦੋਂ ਹੋਈ ਸੀ
ਜਾਗਦਾ ਸੀ ਮੈਂ ਵੀ, ਪੂਰੀ ਰਾਤ ਤੂੰ ਨਾ ਸੋਈ ਸੀ (ਸੋਈ ਸੀ)
ਨੀ ਮੈਂ ਪਿੱਛਲੇ ਬਨੇਰੇ ਤੋਂ ਸੀ ਝਾਕਦਾ
ਹਾਏ ਝਾਕਦਾ, ਹਾਏ ਝਾਕਦਾ
ਲਾਉਂਦੀ ਰੋਟੀਆਂ ਤੂੰ, ਬਿੱਲੋ
ਤੇਰੇ ਸਾਮਣੇ ਰਸੋਈ ਸੀ (ਰਸੋਈ ਸੀ)
ਹਾਏ, ਨਵੀ-ਨਵੀ ਸਾਡੀ ਗੱਲਬਾਤ ਜਦੋਂ ਹੋਈ ਸੀ
ਖੱਦਰਾਂ ਨੂੰ ਕਰਕੇ frame ਵਿੱਚ tight
ਮੇਰੇ ਦਿਲ ਦੀ ਕਢਾਈ ਸੀਗੀ ਕਰਦੀ
ਮਿੱਠੀ-ਮਿੱਠੀ ਧੁੱਪ ਵਿੱਚ ਬੈਠਕੇ ਬਰਾਂਡਿਆਂ 'ਚ
ਪਿਆਰ ਦੀ ਪੜ੍ਹਾਈ ਸੀਗੀ ਪੜ੍ਹਦੀ
ਮਿੱਠੀ-ਮਿੱਠੀ ਧੁੱਪ ਵਿੱਚ ਬੈਠਕੇ ਬਰਾਂਡਿਆਂ 'ਚ
ਪਿਆਰ ਦੀ ਪੜ੍ਹਾਈ ਸੀਗੀ ਕਰਦੀ
Chain cycle ਦੀ ਆਪੇ ਲਾਕੇ ਚਾੜ੍ਹਨੀ
ਹਾਏ ਚਾੜ੍ਹਨੀ, ਹਾਏ ਚਾੜ੍ਹਨੀ
ਤੂੰ ਵੀ ਮਾਰ ਕੇ break ਆ
ਹੁੰਦੀ ਮੋੜ 'ਤੇ ਖਲੋਈ ਸੀ (ਮੋੜ 'ਤੇ ਖਲੋਈ ਸੀ)
ਨਵੀ-ਨਵੀ ਸਾਡੀ ਗੱਲਬਾਤ ਜਦੋਂ ਹੋਈ ਸੀ
ਪੈਸੇ ਮੰਗ ਕੇ ਉਧਾਰ ਸੀ ਕਟਾਈਆਂ ticket ਆ
ਧੂਆਂ engine ਦਾ ਸਾਹਾਂ 'ਚ ਰਚਾ ਲਿਆ
(Engine ਦਾ ਸਾਹਾਂ 'ਚ ਰਚਾ ਲਿਆ)
ਲੇਖਾਂ ਦੀਆਂ ਕਲਮਾਂ 'ਚ ਭਰਕੇ ਸਿਆਹੀ
ਆਖ ਰੱਬ ਨੂੰ ਮੈਂ ਲੇਖ ਲਿਖਵਾ ਲਿਆ
ਆਖ ਰੱਬ ਨੂੰ ਮੈਂ ਲੇਖ ਲਿਖਵਾ ਲਿਆ
ਮੁੱਛ ਫ਼ੁੱਟੀ ਨ੍ਹੀ ਸੀ ਤਾਂ ਵੀ ਵੱਟ ਚਾੜ੍ਹਦਾ
ਹਾਏ ਚਾੜ੍ਹਦਾ, ਹਾਏ ਚਾੜ੍ਹਦਾ
ਤੂੰ ਵੀ ਦੰਦਾਂ ਹੇਠ ਦੁਨੀਆ ਨੂੰ ਰੱਖਦੀ ਦਬੋਈ ਸੀ (ਦਬੋਈ ਸੀ)
ਨਵੀ-ਨਵੀ ਸਾਡੀ ਗੱਲਬਾਤ ਜਦੋਂ ਹੋਈ ਸੀ
ਜਾਗਦਾ ਸੀ ਮੈਂ ਵੀ, ਪੂਰੀ ਰਾਤ ਤੂੰ ਨਾ ਸੋਈ ਸੀ
ਨੀ ਮੈਂ ਪਿੱਛਲੇ ਬਨੇਰੇ ਤੋਂ ਸੀ ਝਾਕਦਾ
ਹਾਏ ਝਾਕਦਾ, ਹਾਏ ਝਾਕਦਾ
ਲਾਉਂਦੀ ਰੋਟੀਆਂ ਤੂੰ, ਬਿੱਲੋ
ਤੇਰੇ ਸਾਮਣੇ ਰਸੋਈ ਸੀ (ਸਾਮਣੇ ਰਸੋਈ ਸੀ)
ਨਵੀ-ਨਵੀ ਸਾਡੀ ਗੱਲਬਾਤ ਜਦੋਂ ਹੋਈ ਸੀ
Перевод песни
Когда мы снова и снова говорили,
Я тоже не спал, ты не спал всю ночь (не спал).
Когда мы снова и снова говорили,
Я тоже не спал, ты не спал всю ночь (не спал).
Я смотрел с заднего крыльца,
О, смотрел, о, смотрел,
Ты принёс хлеб, Билло,
Перед тобой была кухня (была кухня).
О, когда мы снова и снова говорили,
Ты плотно вставлял кадрасы в пяльцы,
Ты вышивал моё сердце,
Сидя под сладким солнцем на верандах,
Ты изучал любовь,
Сидя под сладким солнцем на верандах,
Ты изучал любовь,
Ты сам ехал на цепном велосипеде,
О, ехал, о, ехал,
Ты тоже нажимал на тормоз,
Ты стоял на повороте (стоял на),
Когда наш разговор был новым, новым,
Мы заняли деньги и оформили билет,
Двигатель был создан в дыхании двигателя.
(Двигатель был создан (в дыхании мотора)
Наполнил ручки статей чернилами
Слава богу, я написал статью
Слава богу, я написал статью
Хоть усы и не выросли, я всё ещё двигался
О, двигался, о, двигался
Ты тоже держал мир под зубами, сжатым (сжатым)
Когда наш разговор был новым, новым
Я тоже не спал, ты не спал всю ночь
И я не выглядывал из заднего окна
О, выглядывал, о, выглядывал
Ты принёс хлеб, Билло
Перед тобой была кухня (Перед тобой была кухня)
Когда наш разговор был новым, новым