Текст песни Naman Dhillon - Masterpiece

  • Исполнитель: Naman Dhillon
  • Название песни: Masterpiece
  • Дата добавления: 25.03.2024 | 00:54:18
  • Просмотров: 29
  • 0 чел. считают текст песни верным
  • 0 чел. считают текст песни неверным

Текст песни

ਤੈਨੂੰ ਦੁਨੀਆ ਘਮੌਣਾ ਚੌਹੁੰਦਾ
ਨਾ ਗੱਲਾਂ ਜੱਟ ਕਮਾਉਂਦਾ
ਤੂੰ ਗੱਡੀ ਚ ਬਿਹ ਕੇ ਸੋਚੀ
ਕਯੋਂ ਤੇਰੇ ਪਿਛੇ ਔਂਦਾ
ਮੈਂ ਭੀ ਕਰਦਾ ਤੇਰੇ ਲੀ wait
ਤੂੰ ਭੀ ਕਰਲਾਏ ਮੇਰੇ ਲਈ faith
ਮੇਰੇ ਖਵਾਬਾ ਦੀ grace
ਤੇਰਾ photogenic face ਨੀ
ਸੇਫੋੜਾ ਪੁਨ ਪੁਨ ਲਾਵੇਂ
ਸੂਟ ਤੂ ਚੁਣ ਚੁਣ ਪਾਵੇਂ
ਕੋਈ ਤੇਰੀ ਤੋਡ਼ ਨਾ
ਕੋਈ ਤੇਰੀ ਰੀਸ ਨੀ
Beauty ਤੇਰੀ ਕਾਤਿਲ ਕੁੜੀਏ
ਤੂੰ ਕਰਤਾ ਪਾਗਲ ਕੁੜੀਏ
ਹੋ ਰੱਬ ਤੋ ਫੇਰ ਨਾ ਬਣ ਨਾ
ਤੂੰ Masterpiece ਨੀ
ਹੋ ਰੂਪ ਭੀ ਵਾਧੂ ਲਿਸ਼ਕੇ
ਕੀ ਕਰਨਾ ਪਾ ਕੇ ਜੇਵਰ
ਇੱਕ ਬਾਰ ਮਿਲਲੇ ਨਜਰਾਂ
ਬੱਸ ਕਰਦੇ ਏਨਾ favor
ਤੈਨੂੰ ਪੌਣਾ like treasure
ਤੈਨੂੰ ਮਿਲਣਾ my pleasure
ਓ feeling ਕਿੰਨੀ ਡੂਂਗੀ
ਨੀ ਰੂਹ ਤੋ ਕਰਲਾਏ measure
ਹੋ ਝਾਂਜਰ ਛੰਨ ਛੰਨ ਬੋਲੇ
ਪਬ ਰਖਦੀ ਪੋਲੇ ਪੋਲੇ
ਜੁੱਤੀ ਨੂ ਦੇਵੇ ਨਾ
ਭੋਰਾ ਤਕਲੀਫ ਨੀ
Beauty ਤੇਰੀ ਕਾਤਿਲ ਕੁਡੀਏ
ਤੂ ਕਰਤਾ ਪਾਗਲ ਕੁਡੀਏ
ਹੋ ਰੱਬ ਤੋ ਫੇਰ ਨਾ ਬਣ ਨਾ
ਤੂ Masterpiece ਨੀ
ਖੁਸ਼ੀਆਂ ਨਾਲ ਪੂਰੇ ਭਰ ਦੂੰ
ਤੇਰੇ ਗੱਲਾਂ ਵਾਲੇ dimple
ਬੇਬੇ ਦਾ ਦਿਲ ਤੂੰ ਜਿੱਤ ਲਈ
ਫੇਰ ਜੱਟ ਨੂ ਜਿਤਣਾ simple
ਮਿਲਕੇ ਹੋਈਏ old
ਓ ਜਿੰਦਗੀ ਹੋ ਜੂੰ gold
ਕੀ ਗਰਮੀ ਤੇ ਕੀ cold
ਮੈਂ ਬਾਹਾਂ ਚ ਕਰੂੰਗਾ hold ਨੀ
ਮੁੰਡਾ ਏ ਸ਼ਾਹਪੁਰ ਵਾਲਾ
ਗੁੱਟ ਕੇ ਬੱਸ ਗਲ ਨਾਲ ਲਾ ਲਾਏ
Beautiful ਚਾਚੀ ਚੌਂਦੀ
ਮੇਰੀ ਇੱਕ niece ਨੀ
Beauty ਤੇਰੀ ਕਾਤਿਲ ਕੁਡੀਏ
ਤੂ ਕਰਤਾ ਪਾਗਲ ਕੁਡੀਏ
ਹੋ ਰੱਬ ਤੋ ਫੇਰ ਨਾ ਬਣ ਨਾ
ਤੂੰ Masterpiece ਨੀ

Перевод песни

Мир выступает в мире
Никто не зарабатывает джатт
Ты волнуешься
Кайон последовал за тобой
Я тоже жду твоего Ли
Torne Torne, пусть вы Fait Fait
Благодать моего квартала
Ваше фотогеничное лицо Ni
Safoda Pun Pubs
Подходит вам
Нет, ты сломал
Кто -то подражает ни
Красота Тридцать девушка
Ты сумасшедшая девушка
Если больше нет Бога
Вы шедевр n
Если образует чрезмерное пламя
Джавер, положив то, что
Смешивание бара
Просто делаю SOA PARSE
Ты сокровище жизни
Встречась с вами, моя пеле
О, сколько
Измерить незнакомца от Neig
Будьте мучеником Flate-Six-Six
Пабы тянут полюсы
Не дайте обувь
Нос Трелип Ни
Красота, твой убийца, Куди
Обернуть сумасшедшие, куда
Если больше нет Бога
Вы, Mesterpiece Ni
Четыре с счастьем
Ямп
Сердце детка за победу
Тогда Jatt Jait просто
Смешанный старый
О, Жизнь Джаонс Золото
Что холодно на жару
Я ударил рук в руки
Мальчик А. Шахпур
Запуск с автобусом
Красивый Kunchi
Одна племянница Ни
Красота, твой убийца, Куди
Обернуть сумасшедшие, куда
Если больше нет Бога
Вы шедевр n

Все тексты Naman Dhillon >>>