Текст песни Mickey Singh, Jay Skilly - Infinity

  • Исполнитель: Mickey Singh, Jay Skilly
  • Название песни: Infinity
  • Дата добавления: 01.04.2025 | 21:26:55
  • Просмотров: 5
  • 0 чел. считают текст песни верным
  • 0 чел. считают текст песни неверным

Текст песни

Infinity ਐ ਹੁਸਨ ਤੇਰਾ ਨੀਂ
ਜਿਹਦੀ ਹੈਨੀ ਕਹਿੰਦੇ ਕੋਈ ਵੀ limit ਨਾ
ਦੱਸ ਨਾਪਾ ਕਿਹੜੇ scale ਦੇ ਉੱਤੇ
Manufacture ਹੋਈ ਕੋਈ kit ਨਾ
ਅੰਖਾਂ ਤੇਰੀਆਂ ਨੇ ਮਖਾਣਿਆ ਵਰਗੀਆਂ
ਬੁੱਲੀਆਂ ਚੋਂ ਗਾਣਿਆ ਵਰਗੀਆਂ
ਆਉਂਦੀਆਂ ਨੇ ਅਵਾਜ਼ਾਂ ਮਿੱਠੀਏ
ਕੋਲ ਬਹਿ ਕੇ ਸੁਨਾਜਾ ਮਿੱਠੀਏ
ਨੈਣ ਤੇਰੇ ਮਾਰਨ ਠੱਗੀਆਂ
ਜ਼ੁਲਫ਼ਾਂ ਦੀਆਂ ਮੌਜਾਂ ਲੱਗੀਆਂ
ਤੇਰੀ ਗੱਲਾਂ ਉੱਤੇ ਲਾਲੀ ਚਮਕੇ
ਅੰਗਯਾਰਿਆ ਵਾਂਗੂ ਮਗਿਆ
ਚਲਦੀ ਹਵਾਵਾਂ ਵਿਚ ਨੀਂ
ਮਿਲਦੀ ਆ ਰਾਹਾਂ ਵਿਚ ਨੀਂ
ਹਰ ਪਾਸੇ ਤੇਰੀ ਖੁਸ਼ਬੂ ਆਵੇ
ਅੱਜੇ ਲਿਆ ਤੈਨੂੰ ਬਾਹਾਂ ਵਿਚ ਨੀਂ
Infinity ਐ ਹੁਸਨ ਤੇਰਾ ਨੀਂ
ਜਿਹਦੀ ਹੈਨੀ ਕਹਿੰਦੇ ਕੋਈ ਵੀ limit ਨਾ
ਦੱਸ ਨਾਪਾ ਕਿਹੜੇ scale ਦੇ ਉੱਤੇ
Manufacture ਹੋਈ ਕੋਈ kit ਨਾ
ਅੰਖਾਂ ਤੇਰੀਆਂ ਨੇ ਮਖਾਣਿਆ ਵਰਗੀਆਂ
ਬੁੱਲੀਆਂ ਚੋਂ ਗਾਣਿਆ ਵਰਗੀਆਂ
ਆਉਂਦੀਆਂ ਨੇ ਅਵਾਜ਼ਾਂ ਮਿੱਠੀਏ
ਕੋਲ ਬਹਿ ਕੇ ਸੁਨਾਜਾ ਮਿੱਠੀਏ
ਮਿੱਠੀਏ ਐ ਦੱਸ ਤੇਰਾ ਦਿਲ ਕਿਵੇਂ ਜਿੱਤੀਏ
ਮਿੱਠੀਏ ਐ ਸਾਡੇ ਤੂੰ ਮੁੱਕਦਰਾਂ ਚ ਲਿਖੀਏ
ਮਿੱਠੀਏ ਐ ਦੱਸ ਤੇਰਾ ਦਿਲ ਕਿਵੇਂ ਜਿੱਤੀਏ
ਮਿੱਠੀਏ ਐ ਸਾਡੇ ਤੂੰ ਮੁੱਕਦਰਾਂ ਚ ਲਿਖੀਏ
ਜਿਸਮ ਮੇਰਾ ਕਰੇ shake ਨੀਂ
ਅੱਗ ਵਾਂਗੂ ਮਾਰਦਾ ਸੇਕ ਨੀਂ
ਰਹਿੰਦਾ ਮੈਨੂੰ ਚਾਅ ਜੇਹਾ ਚੜ੍ਹਿਆ
ਤੇਰੇ ਹੁਸਨ ਨੇ ਕੋਕਾ ਜੜ੍ਹਿਆ
ਕਰਨੇ ਤੇਰੇ ਰੋਜ਼ ਹੀ ਦਰਸ਼ਨ
ਗੱਭਰੂ ਨੇ ਟੀਚਾ ਫੜ੍ਹਿਆ
ਡੁੱਬਿਆ ਤੇਰੇ ਖ਼ਿਆਲਾ ਚ ਰਹਿੰਦਾ
ਅੱਜ ਕੱਲ mickey ਤੇਰੇ ਤੇ ਅੜਿਆ
ਲਈ ਉਹ ਫਿਰਦਾ ਐ ਸ਼ਰਾਟਾਂ
ਕਹਿੰਦਾ ਤੇਰਾ ਦਿਲ ਐ ਜਿੱਤਣਾ
ਬਿੱਲੋ ਅੱਜ ਤੈਨੂੰ ਪੱਟਣ ਦੇ ਮਾਰੇ
ਪੰਮਾ ਕਰਦਾ ਕੋਈ ਝੂਠੀ ਸਿਫਤ ਨਾ
ਲਈ ਉਹ ਫਿਰਦਾ ਐ ਸ਼ਰਤਾਂ
ਕਹਿੰਦਾ ਤੇਰਾ ਦਿਲ ਐ ਜਿੱਤਣਾ
ਬਿੱਲੋ ਅੱਜ ਤੈਨੂੰ ਪੱਟਣ ਦੇ ਮਾਰੇ
ਪੰਮਾ ਕਰਦਾ ਕੋਈ ਝੂਠੀ ਸਿਫਤ ਨਾ
Infinity ਐ ਹੁਸਨ ਤੇਰਾ ਨੀਂ
ਜਿਹਦੀ ਹੈਨੀ ਕਹਿੰਦੇ ਕੋਈ ਵੀ limit ਨਾ
ਦੱਸ ਨਾਪਾ ਕਿਹੜੇ scale ਦੇ ਉੱਤੇ
Manufacture ਹੋਈ ਕੋਈ kit ਨਾ
ਅੰਖਾਂ ਤੇਰੀਆਂ ਨੇ ਮਖਾਣਿਆ ਵਰਗੀਆਂ
ਬੁੱਲੀਆਂ ਚੋਂ ਗਾਣਿਆ ਵਰਗੀਆਂ
ਆਉਂਦੀਆਂ ਨੇ ਅਵਾਜ਼ਾਂ ਮਿੱਠੀਏ
ਕੋਲ ਬਹਿ ਕੇ ਸੁਨਾਜਾ ਮਿੱਠੀਏ
ਮਿੱਠੀਏ ਐ ਦੱਸ ਤੇਰਾ ਦਿਲ ਕਿਵੇਂ ਜਿੱਤੀਏ
ਮਿੱਠੀਏ ਐ ਸਾਡੇ ਤੂੰ ਮੁੱਕਦਰਾਂ ਚ ਲਿਖੀਏ
ਮਿੱਠੀਏ ਐ ਦੱਸ ਤੇਰਾ ਦਿਲ ਕਿਵੇਂ ਜਿੱਤੀਏ
ਮਿੱਠੀਏ ਐ ਸਾਡੇ ਤੂੰ ਮੁੱਕਦਰਾਂ ਚ ਲਿਖੀਏ

Перевод песни

Бесконечность — твоя красота.
Тот, кто говорит, что нет предела
Скажите, по какой шкале вы это измеряли?
Комплект не был изготовлен.
Твои глаза как масло.
Как песни из уст
Голоса приятные.
Садитесь и наслаждайтесь сладким сунаджей.
Твои глаза полны обмана.
Начались радости кудрей.
Пусть румянец сияет на твоих губах.
Как фейерверк
Не в дующих ветрах
Я не встречаю тебя на дорогах.
Пусть твой аромат распространяется повсюду.
Сегодня я держал тебя на руках.
Бесконечность — твоя красота.
Тот, кто говорит, что нет предела
Скажите, по какой шкале вы это измеряли?
Комплект не был изготовлен.
Твои глаза как масло.
Как песни из уст
Голоса приятные.
Садитесь и наслаждайтесь сладким сунаджей.
Милая, скажи мне, как завоевать твое сердце.
О, моя милая, напиши это в наших судьбах.
Милая, скажи мне, как завоевать твое сердце.
О, моя милая, напиши это в наших судьбах.
Не тряси мое тело.
Он горячий, как огонь.
Я живу так, как хочу.
Твоя красота тронула мое сердце.
Я хочу видеть тебя каждый день.
Мальчик попал в цель.
Я живу, утопая в твоих мыслях.
Микки сегодня просто одержим тобой.
Вот почему он бродит повсюду и творит бесчинства.
Он говорит, что твое сердце побеждает.
Билло, сегодня я тебя ударю.
Памма не дает ложных похвал.
Ибо он блуждает, условия
Он говорит, что твое сердце побеждает.
Билло, сегодня я тебя ударю.
Памма не дает ложных похвал.
Бесконечность — твоя красота.
Тот, кто говорит, что нет предела
Скажите, по какой шкале вы это измеряли?
Комплект не был изготовлен.
Твои глаза как масло.
Как песни из уст
Голоса приятные.
Садитесь и наслаждайтесь сладким сунаджей.
Милая, скажи мне, как завоевать твое сердце.
О, моя милая, напиши это в наших судьбах.
Милая, скажи мне, как завоевать твое сердце.
О, моя милая, напиши это в наших судьбах.

Все тексты Mickey Singh, Jay Skilly >>>