Текст песни
ਚੰਗੇ ਭਲੇ ਵੱਸਦੇ ਸੀ ਰਖਤਾ ਉਜਾੜ ਕੇ
ਚੰਗੇ ਭਲੇ ਵੱਸਦੇ ਸੀ ਰਖਤਾ ਉਜਾੜ ਕੇ
ਬਿਰਹੋਂ ਦੀ ਸੂਲੀ ਸਾਨੂ ਛਡਿਆ ਤੂ ਚਾੜ੍ਹ ਕੇ ਹਾਏ
ਹੋ ਚੰਗੇ ਭਲੇ ਵਸਦੇ ਸੀ ਰਖਤਾ ਉਜਾੜ ਕੇ
ਬਿਰਹੋਂ ਦੀ ਸੂਲੀ ਸਾਨੂ ਛਡਿਆ ਤੂ ਚਾੜ੍ਹ ਕੇ
ਅਸੀ ਤਿਲ-ਤਿਲ ਮੁਕਦੇ ਆਂ ਨਿਤ ਖਰ ਕੇ
ਸਾਨੂ ਰੱਬ ਤੇ ਵੀ ਰਿਹਾ ਨਾ ਯਕੀਨ
ਤੇਰੇ ਤੇ ਯਕੀਨ ਕਰਕੇ
ਨੀ ਤੇਰੇ ਤੇ ਯਕੀਨ ਕਰਕੇ
ਨੀ ਤੇਰੇ ਤੇ ਯਕੀਨ ਕਰਕੇ ਹੋ
ਅੱਖੀਆਂ ਦੇ ਹੰਜੂ ਸਾਡੀ ਵਫਾ ਦਾ ਏ ਮੂਲ
ਕੇੜੀ ਗਲ ਦੀ ਲੜਾਈ ਕੇਡੀ ਸਾਥੋਂ ਹੋਈ ਭੁੱਲ
ਅੱਖੀਆਂ ਦੇ ਹੰਜੂ ਸਾਡੀ ਵਫਾ ਦਾ ਏ ਮੂਲ
ਕੇੜੀ ਗਲ ਦੀ ਲੜਾਈ ਕੇਡੀ ਸਾਥੋਂ ਹੋਈ ਭੁੱਲ
ਮੂਹੋਂ ਬੋਲ ਤਾਂ ਸਹੀ ਗਲ ਖੋਲ ਤਾਂ ਸਹੀ
ਮੂਹੋਂ ਬੋਲ ਤਾਂ ਸਹੀ ਗਲ ਖੋਲ ਤਾਂ ਸਹੀ
ਜੇ ਤੂ ਸਚੀ ਏ ਤਾ ਨਜ਼ਰਾਂ ਮਿਲਾ ਖੜ ਕੇ
ਸਾਨੂੰ ਰਬ ਤੇ ਵੀ ਰਿਹਾ ਨਾ ਯਕੀਨ
ਤੇਰੇ ਤੇ ਯਕੀਨ ਕਰਕੇ
ਓ ਤੇਰੇ ਤੇ ਯਕੀਨ ਕਰਕੇ
ਓ ਤੇਰੇ ਤੇ ਯਕੀਨ ਕਰਕੇ ਹੋ
ਦੁਖ ਦਿਤੇ ਨੇ ਹਮੇਸ਼ਾ ਸਾਨੂ ਦਿਲਦਾਰਾ ਤੂ
ਸਾਡੀ ਕੇਡੇ ਵੇਲੇ ਕੀਤੀ ਪਰਵਾਹ ਯਾਰਾ ਤੂ
ਦੁਖ ਦਿਤੇ ਨੇ ਹਮੇਸ਼ਾ ਸਾਨੂ ਦਿਲਦਾਰਾ ਤੂ
ਦਸ ਕੇਡੇ ਵੇਲੇ ਕੀਤੀ ਪਰਵਾਹ ਯਾਰਾ ਤੂ
ਦਾਵੇ ਕੀਤੇ ਤੂ ਹਜ਼ਾਰ ਕਰਾਂ ਰੱਜ ਕੇ ਪ੍ਯਾਰ
ਦਾਵੇ ਕੀਤੇ ਤੂ ਹਜ਼ਾਰ ਕਰਾਂ ਰੱਜ ਕੇ ਪ੍ਯਾਰ
ਕਦੇ ਦਿਲ ਦੀ ਕਿਤਾਬ ਵਾਲੇ ਫੋਲ ਵਰਕੇ
ਸਾਨੂ ਰੱਬ ਤੇ ਵੀ ਰਿਹਾ ਨਾ ਯਕੀਨ
ਤੇਰੇ ਤੇ ਯਕੀਨ ਕਰਕੇ
ਨੀ ਤੇਰੇ ਤੇ ਯਕੀਨ ਕਰਕੇ
ਨੀ ਤੇਰੇ ਤੇ ਯਕੀਨ ਕਰਕੇ ਓ
ਅਲਾਚਾਰੀਆਂ ਮੈਂ ਤੈਨੂ ਇਕ ਗਲ ਆਖਾਂ ਸਾਫ
Deep ਰੋਵੀ ਕੁਰਲਾਂਵੀ ਤੈਨੂ ਕਰਨਾ ਨੀ ਮਾਫ
ਅਲਾਚਾਰੀਆਂ ਮੈਂ ਤੈਨੂ ਇਕ ਗਲ ਆਖਾਂ ਸਾਫ
Deep ਰੋਵੀ ਕੁਰਲਾਂਵੀ ਤੈਨੂ ਕਰਨਾ ਨੀ ਮਾਫ
ਕੋਯੀ ਤੇਰਾ ਦਿਲ ਤੋੜੇ ਦੋਵੇਂ ਹਥ ਵੀ ਤੂ ਜੋੜੇ
ਕੋਯੀ ਤੇਰਾ ਦਿਲ ਤੋੜੇ ਦੋਵੇਂ ਹਥ ਵੀ ਤੂ ਜੋੜੇ
ਕੱਲੀ ਬੇਹਿਕੇ ਤੂ ਰੋਵੀ ਮੇਰੇ ਖਤ ਪੜ੍ਹਕੇ
ਸਾਨੂ ਰਬ ਤੇ ਵੀ ਰਿਹਾ ਨਾ ਯਕੀਨ
ਤੇਰੇ ਤੇ ਯਕੀਨ ਕਰਕੇ
ਨੀ = ਤੇਰੇ ਤੇ ਯਕੀਨ ਕਰਕੇ
ਓ ਤੇਰੇ ਤੇ ਯਕੀਨ ਕਰਕੇ
Перевод песни
Добро жило хорошо, защитник оставил нас в пустыне. Добро жило хорошо, защитник оставил нас в пустыне. Ты оставил нас в пустыне. Мы умираем каждый день. Мы не верим даже в Бога. Веря в тебя. Веря в тебя. Веря в тебя. Веря в тебя. Веря в тебя. Слёзы наших глаз — корень нашей верности. Борьба горького языка — вот почему мы забыли. Слёзы наших глаз — корень нашей верности. Веря в тебя. Если ты говоришь правду, то ты прав. Если ты говоришь правду, то ты прав. Если ты прав, то мы встретимся взглядами. Мы не верим даже в Бога. Веря в тебя. Веря в тебя. Веря в тебя. Грусть. Ты всегда дарил нам сердце, ты заботился о нас в трудные времена, мой друг. Ты всегда дарил нам сердце, ты заботился о нас в десять трудных времен, мой друг. Ты предъявлял претензии, ты любил нас тысячу раз, ты предъявлял претензии, ты любил нас тысячу раз. раз, ты однажды написал книгу сердца, мы даже не доверяли Богу, потому что мы верили в тебя, потому что мы верили в тебя, потому что мы верили в тебя, потому что мы верили в тебя, потому что мы верили в тебя, потому что мы верили в тебя, о Алачария, я скажу тебе одну вещь ясно, я буду плакать и плакать, я не прощу тебя, Алачария, я скажу тебе одну вещь ясно, я буду плакать и плакать, я не прощу тебя, кто-то разобьёт тебе сердце, ты тоже соединишь руки, кто-то разобьёт тебе сердце, ты тоже соединишь руки, завтра ты будешь плакать, прочитав моё письмо, мы даже не доверяли Богу, потому что мы верили в тебя, доверяя тебе. О, доверяя тебе.