Текст песни
ਕਰੈਕ ਦਾ ਕਰੈਕ ਦਾ
ਹੋ ਕੋਈ ਡਰਦਾ ਨਾ ਸਾਡੇ ਨਾਲ ਨਜਰਾਂ ਮਿਲੌਂਦਾ ਨਹੀ
ਗੁੱਸੇ ਵਿਚ ਆਇਆ ਮੁੰਡਾ ਦੁਨੀਆ ਹਿਲਾਉਂਦਾ ਨੀ
ਹੋ ਕੋਈ ਡਰਦਾ ਨਾ ਸਾਡੇ ਨਾਲ ਨਜਰਾਂ ਮਿਲੌਂਦਾ ਨਹੀ
ਗੁੱਸੇ ਵਿਚ ਆਇਆ ਮੁੰਡਾ ਦੁਨੀਆ ਹਿਲਾਉਂਦਾ ਨੀ
ਨੀ ਹੱਡਾ ਵਿਚ ਜਾਨ ਕਢ ਦੇ
ਵੈਰੀ ਛੱਡਿਆ ਨੀ ਅਜ ਤਕ ਸਹਿਕ ਦਾ
ਏਕ ਤੁਹੀ ਜੋ sweetu ਮੈਨੂੰ ਕਹਿਣੀ ਏ
ਬਾਕੀ ਸਾਰੇ ਗੁੱਸਾ ਜਾਣ ਦੇ Crack ਦਾ
ਏਕ ਤੁਹੀ ਜੋ sweetu ਮੈਨੂੰ ਕਹਿਣੀ ਏ
ਬਾਕੀ ਸਾਰੇ ਗੁੱਸਾ ਜਾਣ ਦੇ Crack ਦਾ
ਹੋ ਕਰਦੇ ਆ ਮੁੰਡਾ ਜਦੋ ਗੋਲੇ ਨੂੰ ਕਲਿਕ ਨੀ
ਛੱਡਦਾ ਨਾ ਜਾਨ ਤੇਰੀ ਚਸਮਾ ਦੇ ਵਿੱਚ ਨੀ
ਹੋ ਕਰਦੇ ਆ ਮੁੰਡਾ ਜਦੋ ਗੋਲੇ ਨੂੰ ਕਲਿਕ ਨੀ
ਛੱਡਦਾ ਨਾ ਜਾਨ ਤੇਰੀ ਚਸਮਾ ਦੇ ਵਿੱਚ ਨੀ
ਮੇਰੇ ਪਿਆਰ ਦਾ ਨਸ਼ਾ ਏ ਮੈਨੂ ਸੋਹਣੀਏ
ਨੀ ਤਾਈਓ ਫੂਲਾ ਵਾਂਗੂ ਫਿਰਦਾ ਟਹਿਕ ਦਾ
ਏਕ ਤੁਹੀ ਜੋ sweetu ਮੈਨੂੰ ਕਹਿਣੀ ਏ
ਬਾਕੀ ਸਾਰੇ ਗੁੱਸਾ ਜਾਣ ਦੇ Crack ਦਾ
ਏਕ ਤੁਹੀ ਜੋ sweetu ਮੈਨੂੰ ਕਹਿਣੀ ਏ
ਬਾਕੀ ਸਾਰੇ ਗੁੱਸਾ ਜਾਣ ਦੇ Crack ਦਾ
Mista Baaz
ਟਾਈਗਰ ਤੇ ਵਾਂਗੂ ਮੁੰਡਾ ਦਿਲ ਰੱਖਦਾ
ਪੇਂਟਾ ਗਿਲੀਆਂ ਕਰੂੰਦਾ ਤਾ ਬੱਤਾ ਹੀ ਜੱਟ ਦਾ
ਟਾਈਗਰ ਤੇ ਵਾਂਗੂ ਮੁੰਡਾ ਦਿਲ ਰੱਖਦਾ
ਪੇਂਟਾ ਗਿਲੀਆਂ ਕਰੂੰਦਾ ਤਾ ਬੱਤਾ ਹੀ ਜੱਟ ਦਾ
ਓ ਨੀ ਤੂੰ ਅਖਦਾ ਹੀ ਦਿਲ ਵੀ ਬਣ ਗਈ
ਤੇਰੇ ਪਿਆਰ ਮੇਰੇ ਵਿੱਚ ਸਾਹਾਂ ਵਿਚ ਸਹਿਕ ਦਾ
ਏਕ ਤੁਹੀ ਜੋ sweetu ਮੈਨੂੰ ਕਹਿਣੀ ਏ
ਬਾਕੀ ਸਾਰੇ ਗੁੱਸਾ ਜਾਣ ਦੇ Crack ਦਾ
ਏਕ ਤੁਹੀ ਜੋ sweetu ਮੈਨੂੰ ਕਹਿਣੀ ਏ
ਬਾਕੀ ਸਾਰੇ ਗੁੱਸਾ ਜਾਣ ਦੇ Crack ਦਾ
Manny ਦੀ ਹੈ ਗੱਡੀ ਉਤੇ ਬੱਤੀ ਘੁਮੇ ਲਾਲ ਨੀ
ਰੱਖਦਾ ਰਿਵਾਲਵਰ ਤਲਕੀ ਦੇ ਨਾਲ ਨੀ
Manny ਦੀ ਹੈ ਗੱਡੀ ਉਤੇ ਬੱਤੀ ਘੁਮੇ ਲਾਲ ਨੀ
ਰੱਖਦਾ ਰਿਵਾਲਵਰ ਤਲਕੀ ਦੇ ਨਾਲ ਨੀ
ਤੈਨੇ ਬੋਗੀਆਂ ਫਡਾ ਨੀ ਬਿੱਲੋ ਮਾਰਦੇ
ਜਾਣੇ ਬੱਚਾ ਬੱਚਾ ਮਿੱਤਰਾਂ ਦੀ ਬੈਕ ਦਾ
ਏਕ ਤੁਹੀ ਜੋ sweetu ਮੈਨੂੰ ਕਹਿਣੀ ਏ
ਬਾਕੀ ਸਾਰੇ ਗੁੱਸਾ ਜਾਣ ਦੇ Crack ਦਾ
ਏਕ ਤੁਹੀ ਜੋ sweetu ਮੈਨੂੰ ਕਹਿਣੀ ਏ
ਬਾਕੀ ਸਾਰੇ ਗੁੱਸਾ ਜਾਣ ਦੇ Crack ਦਾ
Перевод песни
Крэк Крэк
Никто не боится, никто не смотрит нам в глаза.
Злой мальчик не потрясет мир.
Никто не боится, никто не смотрит нам в глаза.
Злой мальчик не потрясет мир.
Не лишайте жизни свои кости.
Враг не оставил друга до сегодняшнего дня.
Ты, милая, хочешь мне что-то сказать.
Все остальные возмущены трещиной.
Ты, милая, хочешь мне что-то сказать.
Все остальные возмущены трещиной.
Что происходит, когда мальчик щелкает по мячу?
Я не оставляю свою душу в твоих глазах.
Что происходит, когда мальчик щелкает по мячу?
Я не оставляю свою душу в твоих глазах.
Моя любовь — наркотик, она делает меня красивой.
Мой дядя похож на цветок, ходит с улыбкой.
Ты, милая, хочешь мне что-то сказать.
Все остальные возмущены трещиной.
Ты, милая, хочешь мне что-то сказать.
Все остальные возмущены трещиной.
Миста Бааз
Мальчик с сердцем как у тигра
Если ты высмеиваешь Пенту, ты джат.
Мальчик с сердцем как у тигра
Если ты высмеиваешь Пенту, ты джат.
О нет, ты только что это сказал, и твое сердце тоже стало единым.
Твоя любовь – словно дыхание радости в моем сердце.
Ты, милая, хочешь мне что-то сказать.
Все остальные возмущены трещиной.
Ты, милая, хочешь мне что-то сказать.
Все остальные возмущены трещиной.
На машине Мэнни мигает красный свет.
Держит револьвер с рацией
На машине Мэнни мигает красный свет.
Держит револьвер с рацией
Не убивайте своих придурков, не убивайте своих кошек.
Знай, что ребенок — это ребенок спины друзей.
Ты, милая, хочешь мне что-то сказать.
Все остальные возмущены трещиной.
Ты, милая, хочешь мне что-то сказать.
Все остальные возмущены трещиной.