Текст песни Mani - Nuksaan

  • Исполнитель: Mani
  • Название песни: Nuksaan
  • Дата добавления: 16.04.2024 | 09:18:41
  • Просмотров: 38
  • 0 чел. считают текст песни верным
  • 0 чел. считают текст песни неверным

Текст песни

ਸਾਡਾ ਚੈਨ ਗਿਆ
ਸਾਡੀ ਨੀਂਦ ਗਈ
ਇਕ ਜਾਨ ਤੇਰੀ
ਇਕ ਜਾਨ ਮੇਰੀ
ਸਾਡਾ ਚੈਨ ਗਿਆ
ਸਾਡੀ ਨੀਂਦ ਗਈ
ਅਸਾਂ ਇਸ਼ਕੇ ਦੀ ਬਾਜ਼ੀ ਹਾਰੀ ਐ
ਇਕ ਜਾਨ ਤੇਰੀ
ਇਕ ਜਾਨ ਮੇਰੀ
ਹਿਜ਼ਰਾਂ ਦੀ ਸੂਲੀ ਚਾੜੀ ਹੈ
ਬੂੰਦ ਬੂੰਦ ਕਰਕੇ
ਅੱਖੀਆਂ ਚੋਂ ਡੁਲਿਆਂ
ਡੁਲਿਆਂ ਸਮੁੰਦਰ ਤਮਾਮ
ਪੁੱਛ ਨਾ
ਦਿਲ ਲਾਉਣ ਦਾ
ਦਿਲ ਲਾਉਣ ਦਾ
ਕੀ ਕੀ ਨਹੀਂ ਹੋਇਆ ਨੁਕਸਾਨ ਪੁੱਛ ਨਾ
ਦਿਲ ਲਾਉਣ ਦਾ
ਦਿਲ ਲਾਉਣ ਦਾ
ਕੀ ਕੀ ਨਹੀਂ ਹੋਇਆ ਨੁਕਸਾਨ ਪੁੱਛ ਨਾ
ਦਿਲ ਬਣਿਆ ਦਰਦ ਬਣੇ
ਦਿਲਦਾਰ ਨਹੀਂ ਬਣਿਆ
ਸਾਡੇ ਲਈ
ਅਸੀਂ ਪਿਆਰ ਲਈ ਬਣੇ ਨਹੀਂ
ਯਾ ਪਿਆਰ ਨਹੀਂ ਬਣਿਆ
ਸਾਡੇ ਲਈ
ਦਿਲ ਬਣਿਆ ਦਰਦ ਬਣੇ
ਦਿਲਦਾਰ ਨਹੀਂ ਬਣਿਆ
ਸਾਡੇ ਲਈ
ਅਸੀਂ ਪਿਆਰ ਲਈ ਬਣੇ ਨਹੀਂ
ਯਾ ਪਿਆਰ ਨਹੀਂ ਬਣਿਆ
ਸਾਡੇ ਲਈ
ਇਸ਼ਕੇ ਦਾ ਰਸਤਾ
ਮੰਜ਼ਿਲ ਜੁਦਾਈ
ਹਸ਼ਰ ਨਾ ਪੁੱਛੀ ਅਨਜਾਮ ਪੁੱਛ ਨਾ
ਦਿਲ ਲਾਉਣ ਦਾ
ਦਿਲ ਲਾਉਣ ਦਾ
ਕੀ ਕੀ ਨਹੀਂ ਹੋਇਆ ਨੁਕਸਾਨ ਪੁੱਛ ਨਾ
ਦਿਲ ਲਾਉਣ ਦਾ
ਦਿਲ ਲਾਉਣ ਦਾ
ਕੀ ਕੀ ਨਹੀਂ ਹੋਇਆ ਨੁਕਸਾਨ ਪੁੱਛ ਨਾ
ਜਦ ਕੱਲਿਆ ਜੱਗ ਤੇ ਆਉਣਾ
ਕੱਲਿਆ ਦੁਨੀਆਂ ਤੋਂ ਤੁਰ ਜਾਣਾ
ਫਿਰ ਆਖ਼ਿਰ ਦਿਲ ਕਿਉਂ ਲਾਉਣਾ
ਜੀ ਦਿਲ ਲਾਉਣਾ ਤੇ ਤੁੜਵਾਨਾਂ
ਫਿਰ ਬੇ ਮਤਲਬ ਦਿਲ ਲਾਉਣਾ
ਜੀ ਦਿਲ ਲਾਉਣਾ ਤੇ ਤੁੜਵਾਨਾਂ
ਜਿਸ ਰਾਤ ਦੂਰੀ
ਪੇਸ਼ ਸਾਡੇ ਆਈ
ਨਾਲ ਮੇਰੇ ਰੋਇਆ
ਆਸਮਾਨ ਪੁੱਛ ਨਾ
ਦਿਲ ਲਾਉਣ ਦਾ
ਦਿਲ ਲਾਉਣ ਦਾ
ਕੀ ਕੀ ਨਹੀਂ ਹੋਇਆ ਨੁਕਸਾਨ ਪੁੱਛ ਨਾ
ਦਿਲ ਲਾਉਣ ਦਾ
ਦਿਲ ਲਾਉਣ ਦਾ
ਕੀ ਕੀ ਨਹੀਂ ਹੋਇਆ ਨੁਕਸਾਨ ਪੁੱਛ ਨਾ

Перевод песни

Наше спокойствие
Наш сон
Одна жизнь твоя
Одна жизнь моя
Наше спокойствие
Наш сон
У нас есть ставка на Ахор
Одна жизнь твоя
Одна жизнь моя
Волосатый распятие есть
Отпав каплю
Dolves от добродетели
Дальное море
Не спрашиваю
В сердце
В сердце
Не спрашивая убыток
В сердце
В сердце
Не спрашивая убыток
Сердце стало болью
Сомнительно не стал
Для нас
Мы не созданы для любви
Или любовь не стала
Для нас
Сердце стало болью
Сомнительно не стал
Для нас
Мы не созданы для любви
Или любовь не стала
Для нас
Прохождение ISK
Отмена назначения
Дата не спрашивает ненужную
В сердце
В сердце
Не спрашивая убыток
В сердце
В сердце
Не спрашивая убыток
При приходе к урггеру
Прогулка от мира
Зачем наконец положить сердце
Да, Сердж и Туратность
Тогда сакс сердца
Да, Сердж и Туратность
Ночное расстояние
Представлено наше произошло
С моим плакатом
Не спрашивая небо
В сердце
В сердце
Не спрашивая убыток
В сердце
В сердце
Не спрашивая убыток

Смотрите также:

Все тексты Mani >>>