Текст песни Karan Randhawa - Eyes On You

  • Исполнитель: Karan Randhawa
  • Название песни: Eyes On You
  • Дата добавления: 02.12.2025 | 22:42:58
  • Просмотров: 2
  • 0 чел. считают текст песни верным
  • 0 чел. считают текст песни неверным

Текст песни

ਹਾਂ ਹੋ ਕਿੰਨਾ ਤੇਰੇ ਨਾਲ ਪ੍ਯਾਰ ਆ
ਵੇ ਬੋਲ ਦੱਸ ਹੋਵੇ ਨਾ
ਵਕ ਤੈਥੋਂ ਹੋਕੇ ਜੱਟਾ
ਮੈਥੋਂ ਹੱਸ ਹੋਵੇ ਨਾ
ਹੋ ਕਿੰਨਾ ਤੇਰੇ ਨਾਲ ਪ੍ਯਾਰ ਆ
ਵੇ ਬੋਲ ਦੱਸ ਹੋਵੇ ਨਾ
ਵਕ ਤੈਥੋਂ ਹੋਕੇ ਜੱਟਾ
ਮੈਥੋਂ ਹੱਸ ਹੋਵੇ ਨਾ
ਨਾਲ ਤੇਰੇ ਨਾਲ ਤੇਰੇ ਰਿਹਨਾ ਜੱਟੀ ਨੇ
ਸੁਬਹ ਸ਼ਾਮ ਨਾਮ ਤੇਰਾ ਰਿਹੰਦੀ ਜਾਪ੍ਦੀ
ਹੋ ਤੇਰੇ ਉੱਤੇ ਸੋਹਣੇਯਾ ਵੇ ਅੱਖ ਜੱਟੀ ਦੀ ਰਿਹੰਦੀ ਤਕਦੀ ਵੇ ਨਹਿਯੋ ਥੱਕਦੀ
ਹੋ ਤੇਰੇ ਉੱਤੇ ਸੋਹਣੇਯਾ ਵੇ ਅੱਖ ਜੱਟੀ ਦੀ ਰਿਹੰਦੀ ਤਕਦੀ ਵੇ ਨਹਿਯੋ ਥੱਕਦੀ ਨਹਿਯੋ ਥੱਕਦੀ
ਹੋ ਪ੍ਯਾਰ ਤੇਰੇ ਨਾਲ ਜੱਟਾ
ਮੇਰਾ ਗੱਲਾਂ ਵਾਲਾ ਨਾ
G-Wagon ਦੇ ਵਾਂਗੂ ਤੇਰੀ
ਦਿਲ ਮੇਰਾ ਕਾਲਾ ਨਾ
Marriage ਲਯੀ ਖਡ਼ੀ ਆ ਵੇ
ਜੱਟੀ ਤੇਰੇ ਪੱਕ ਵਿਚ
Future ਚ ਲਾ ਕੇ ਕੋਯੀ
ਬਹਾਨਾ ਤੈਨੂ ਤਾਲਾ ਨਾ
ਹੋ ਦਿਨ ਲੰਘ ਜਾਂਦਾ ਤੇਰੀ ਰਾਹਾਂ ਤਕਦੇ
ਹੋ ਰਾਤ ਚੰਨ ਤਾਰਿਆ ਨਾਲ ਕੱਲੀ ਕੱਟਦੀ
ਹੋ ਤੇਰੇ ਉੱਤੇ ਸੋਹਣੇਯਾ ਵੇ ਅੱਖ ਜੱਟੀ ਦੀ ਰਿਹੰਦੀ ਤਕਦੀ ਵੇ ਨਹਿਯੋ ਥੱਕਦੀ
ਹੋ ਤੇਰੇ ਉੱਤੇ ਸੋਹਣੇਯਾ ਵੇ ਅੱਖ ਜੱਟੀ ਦੀ ਰਿਹੰਦੀ ਤਕਦੀ ਵੇ ਨਹਿਯੋ ਥੱਕਦੀ ਨਹਿਯੋ ਥੱਕਦੀ
ਹੱਥ ਫਡ ਚੰਨਾ ਮੇਰਾ
ਰਖ ਥੋਡਾ ਜਿਹੜਾ ਵੇ
Micheal ਵੇ ਪਿੰਡ ਚ
ਪਾਵਾ ਦੇ ਏਕ ਫੇਰਾ ਵੇ
ਦਿਲ ਕਿੱਦਾਂ ਜੁਡ ਜਾਂਦੇ
ਟੁੱਟੇਆਦਾ ਹੱਲ ਨਹੀ ਵੇ
ਐੱਡਾਂ ਕਾਹਦਾ Busy ਜਿਹਦਾ
ਤੇਰੇ ਕੋਲੇ ਪਲ ਨਹੀ ਵੇ
ਹੋ ਓਹੀਯੋ ਕੱਮ ਚੰਨਾ ਵਾਰ ਵਾਰ ਕਰ੍ਡਾਏ
ਜਿਹੜੀ ਆ ਕੱਮ ਆ ਤੋਂ ਤੈਨੂ ਰਿਹੰਦੀ ਡੱਕ ਦੀ
ਹੋ ਤੇਰੇ ਉੱਤੇ ਸੋਹਣੇਯਾ ਵੇ ਅੱਖ ਜੱਟੀ ਦੀ ਰਿਹੰਦੀ ਤਕਦੀ ਵੇ ਨਹਿਯੋ ਥੱਕਦੀ
ਹੋ ਤੇਰੇ ਉੱਤੇ ਸੋਹਣੇਯਾ ਵੇ ਅੱਖ ਜੱਟੀ ਦੀ ਰਿਹੰਦੀ ਤਕਦੀ ਵੇ ਨਹਿਯੋ ਥੱਕਦੀ ਨਹਿਯੋ ਥੱਕਦੀ
ਕਮਲਿ ਜਿਹੀ ਹੋਯੀ ਆ ਤੇਰੇ ਪ੍ਯਾਰ ਵਿਚ ਚੰਨਾ
ਮੈਨੂ ਆਕੇ ਲਾ ਲ ਹਿੱਕ ਨਾਲ ਵੇ
ਤੇਰੇਯਾ ਖਿਆਲ ਵਿਚ ਲੰਗਦਾ ਆਏ ਦਿਨ ਸਾਰਾ
ਪੁਛ੍ਹ ਕਦੇ ਤੂ ਵੀ ਸਾਡਾ ਹਾਲ ਵੇ
ਹੋ ਪੁਛ੍ਹ ਤਾਂ ਸਵਾਲ ਚੰਨਾ
ਰਖੇ ਆ ਜਵਾਬ ਚੰਨਾ
ਤੇਰਿਆ ਵੇ ਹਰ ਏਕ ਗੱਲ ਦੇ
ਹੋ ਸਾਡੀ ਵੀ ਗਲੀ ਚੋਂ ਗੇਹਦਾ
ਮਾਰ ਜਾ ਵੇ ਕਦੇ ਚੰਨਾ
ਉਡੀਕ ਦੇ ਪਾਏ ਆ ਤੈਨੂ ਕਲ ਦੇ
ਹੋ ਤੇਰੇ ਉੱਤੇ ਸੋਹਣੇਯਾ ਵੇ ਅੱਖ ਜੱਟੀ ਦੀ ਰਿਹੰਦੀ ਤਕਦੀ ਵੇ ਨਹਿਯੋ ਥੱਕਦੀ
ਹੋ ਤੇਰੇ ਉੱਤੇ ਸੋਹਣੇਯਾ ਵੇ ਅੱਖ ਜੱਟੀ ਦੀ ਰਿਹੰਦੀ ਤਕਦੀ ਵੇ ਨਹਿਯੋ ਥੱਕਦੀ ਨਹਿਯੋ ਥੱਕਦੀ

Перевод песни

Да, как сильно я тебя люблю, скажи мне. Мои глаза всегда на тебе, я не устаю. Мои глаза всегда на тебе, я не устаю. Мои руки на тебе, я не устаю. Моя любовь как лотос. Приходи и возьми меня с собой. Мои мысли задерживаются в твоём сознании весь день. Иногда ты спрашиваешь, как у нас дела, и тогда вопрос остаётся без ответа, но твой ответ – это всё, мы также убиваем пшеницу на улице, иногда мы ждём тебя, мы ждём тебя завтра, ты прекрасна, мои глаза как цветок, я никогда не устану от тебя, мои глаза.

Смотрите также:

Все тексты Karan Randhawa >>>