Текст песни Karam Bajwa - Ego

  • Исполнитель: Karam Bajwa
  • Название песни: Ego
  • Дата добавления: 27.07.2024 | 12:48:53
  • Просмотров: 23
  • 0 чел. считают текст песни верным
  • 0 чел. считают текст песни неверным

Текст песни

ਤੂ Kailey ਵਿਚ ਜੱਮੀ ਫੁੱਲ ਅੱਕਡਾਂ ਨਾ ਲੱਧੀ
ਅਸੀ ਨਵੇ-ਨਵੇ ਏ ਸਰਦਾਰ ਅੱਪਾਂ ਜਧੀ
ਤੂ Kailey ਵਿਚ ਜੱਮੀ ਫੁੱਲ ਅੱਕਡਾਂ ਨਾ ਲੱਧੀ
ਅਸੀ ਨਵੇ-ਨਵੇ ਏ ਸਰਦਾਰ ਅੱਪਾਂ ਜਧੀ
ਤੇਰਾ ਨਖਰਾ grand ਹੋ ਗਯਾ
ਤੇਰਾ ਨਖਰਾ grand ਹੋ ਗਯਾ
ਸਾਡਾ ਅਥਰਾ stand ਬਨੇਯਾ
ਜੇ ego ਤੇਰੀ high ਦਸ ਦੇ
ਸਾਡਾ ਰੋਬ ਹੀ brand ਬਣਿਆ
ਜੇ ego ਤੇਰੀ high ਦਸ ਦੇ
ਸਾਡਾ ਰੋਬ ਹੀ brand ਬਣਿਆ
ਜੀਪਾਂ ਨਾਲ ਜੱਟ ਦਾ ਏ ਮੁੱਡ ਤੋਂ ਪ੍ਯਾਰ ਨੀ
ਇੱਕ Wrangler ਰਖੀ baby ਚੰਡੀਗੜ੍ਹ ਥਾਰ ਨੀ
ਜੀਪਾਂ ਨਾਲ ਜੱਟ ਦਾ ਏ ਮੁੱਡ ਤੋਂ ਪ੍ਯਾਰ ਨੀ
ਇੱਕ Wrangler ਰਖੀ baby ਚੰਡੀਗੜ੍ਹ ਥਾਰ ਨੀ
ਸੁਣ Mazda 3 ਵਾਲ਼ੀਏ
ਸੁਣ Mazda 3 ਵਾਲ਼ੀਏ
ਜੱਟ ਫਿਰੇ Mustang ਚਡੇਯਾ
ਜੇ ego ਤੇਰੀ high ਦਸ ਦੇ
ਸਾਡਾ ਰੋਬ ਹੀ brand ਬਣਿਆ
ਜੇ ego ਤੇਰੀ high ਦਸ ਦੇ
ਸਾਡਾ ਰੋਬ ਹੀ brand ਬਣਿਆ
ਯਾਰਾਂ ਦੇ group ਦਾ ਤਾਂ ਦੁਨਿਯਾ ਤੇ fame ਏ
ਕਰਨੀ ਤੇ ਕਿਹਨੀ ਦੋਵੇ ਮੁੱਡ ਤੋਂ ਹੀ same ਏ
ਯਾਰਾਂ ਦੇ group ਦਾ ਤਾਂ ਦੁਨਿਯਾ ਤੇ fame ਏ
ਕਰਨੀ ਤੇ ਕਿਹਨੀ ਦੋਵੇ ਮੁੱਡ ਤੋਂ ਹੀ same ਏ
ਸਰਦਾਰੀ ਨਾਲ ਹਿਕ ਫੁੱਲਦੀ
ਸਰਦਾਰੀ ਨਾਲ ਹਿਕ ਫੁੱਲਦੀ
ਨਾ ਘਮੰਡ ਵਿਚ ਸੀਨਾ ਤਣਿਆ
ਜੇ ego ਤੇਰੀ high ਦਸ ਦੇ
ਸਾਡਾ ਰੋਬ ਹੀ brand ਬਣਿਆ
ਜੇ ego ਤੇਰੀ high ਦਸ ਦੇ
ਸਾਡਾ ਰੋਬ ਹੀ brand ਬਣਿਆ
ਹੁਸਨਾ ਦੇ ਨਖਰੇ ਸ਼ੁਕੀਨੀਆਂ ਨਾ ਚਾਡ਼ ਦੇ
Gym ਵਿਚ ਜਾਕੇ ਨਾ-ਨਾ ਨੱਡੀਆਂ ਨਈ ਤਾੜ ਦੇ
ਹੁਸਨਾ ਦੇ ਨਖਰੇ ਸ਼ੁਕੀਨੀਆਂ ਨਾ ਚਾਡ਼ ਦੇ
Gym ਵਿਚ ਜਾਕੇ ਨਾ-ਨਾ ਨੱਡੀਆਂ ਨਈ ਤਾੜ ਦੇ
ਲਾਲੀ ਇਕ ਦਾ ਹੀ ਰਹੁ ਬਣ ਕੇ
ਲਾਲੀ ਇਕ ਦਾ ਹੀ ਰਹੁ ਬਣ ਕ
ਜਿਸ ਕੁੜੀ ਦਾ ਵੀ ਹਥ ਫੜਿਆ
ਜੇ ego ਤੇਰੀ high ਦਸ ਦੇ
ਸਾਡਾ ਰੋਬ ਹੀ brand ਬਣਿਆ
ਜੇ ego ਤੇਰੀ high ਦਸ ਦੇ
ਸਾਡਾ ਰੋਬ ਹੀ brand ਬਣਿਆ

Перевод песни

Вы не обставлены в Кейли
Мы предоставляем недавно новых главных взлетов
Вы не обставлены в Кейли
Мы предоставляем недавно новых главных взлетов
Дайте вам жалобу
Дайте вам жалобу
Наш атера Праданд Банея
Если эго, вы высокий
Наш Роб становится брендом
Если эго, вы высокий
Наш Роб становится брендом
Jatt - карта с джаттами
Зарезервировал прут -малыш Чандигарх Тахар
Jatt - карта с джаттами
Зарезервировал прут -малыш Чандигарх Тахар
Слушайте Mazda 3
Слушайте Mazda 3
Джаттца Мустанг Сандайя
Если эго, вы высокий
Наш Роб становится брендом
Если эго, вы высокий
Наш Роб становится брендом
Слава А.
И два двух двух основных одинаковых
Слава А.
И два двух двух основных одинаковых
Устойчиво
Устойчиво
Неприемный Cerebed
Если эго, вы высокий
Наш Роб становится брендом
Если эго, вы высокий
Наш Роб становится брендом
Хусна разбирается, а не ушиблен
Ходить в тренажерный зал и пожертвования без нет
Хусна разбирается, а не ушиблен
Ходить в тренажерный зал и пожертвования без нет
Лалия быть правой
Покраснение становится одним из тех
Девушка, чья дочь поймала руки
Если эго, вы высокий
Наш Роб становится брендом
Если эго, вы высокий
Наш Роб становится брендом

Все тексты Karam Bajwa >>>