Текст песни Kamal Grewal - Ludhiana

  • Исполнитель: Kamal Grewal
  • Название песни: Ludhiana
  • Дата добавления: 06.04.2024 | 19:30:07
  • Просмотров: 28
  • 0 чел. считают текст песни верным
  • 0 чел. считают текст песни неверным

Текст песни

ਇਕ ਤੇਰੀ ਯਾਦ ਉੱਤੋਂ, ਪੇਂਦੀ ਬਰਸਾਤ ਸੀ,
ਹੋ ਗਈਆਂ ਨੇ ਮੁਦਤਾਂ, ਨਈ ਹੋਈ ਮੁਲਾਕਾਤ ਸੀ
ਬਡਾ ਸਮਝ ਆਯਾ ਨੀ ਮੈਂ ਬਡਾ ਸਮਝ ਆਯਾ ਨੀ ਮੈਂ
ਦਿਲ ਮਰਜਾਨੇ ਨੂ,
ਕਿਡਾ ਭੁਲ ਜਾਵਾ ਨੀ ਤੇਰੇ, ਸ਼ਿਅਰ ਲੁਧਿਆਣਾ ਨੂ
ਕਿਡਾ ਭੁਲ ਜਾਵਾ ਨੀ ਤੇਰੇ, ਸ਼ਿਅਰ ਲੁਧਿਆਣਾ ਨੂ
ਗਲਿਆ ਦੇ ਕਖਾ ਵਾਂਗੂ ਰੋਲ ਗਈ ਏ ਵੈਰਨੇ
ਕਰਤਾ ਸ਼ੁਦਾਈ ਸਾਨੂ ਤੇਰੇ ਇਸ ਸ਼ਹਿਰ ਨੇ
ਗਲਿਆ ਦੇ ਕਖਾ ਵਾਂਗੂ ਰੋਲ ਗਈ ਏ ਵੈਰਨੇ
ਕਰਤਾ ਸ਼ੁਦਾਈ ਸਾਨੂ ਤੇਰੇ ਇਸ ਸ਼ਹਿਰ ਨੇ
ਤੇਰੇ ਇਸ ਸ਼ਹਿਰ ਨੇ
ਕਰਦਾ ਏ ਜੀ ਇਥ੍ਹੇ ਵਾਰ ਵਾਰ ਆਇਉਂ ਨੂੰ
ਕਿਡਾ ਭੁਲ ਜਾਵਾ ਨੀ ਤੇਰੇ, ਸ਼ਿਅਰ ਲੁਧਿਆਣਾ ਨੂ
ਕਿਡਾ ਭੁਲ ਜਾਵਾ ਨੀ ਤੇਰੇ, ਸ਼ਿਅਰ ਲੁਧਿਆਣਾ ਨੂ
ਤੇਰਾ ਨਾ ਕਸੂਰ, ਤੇਰੇ ਮਾਪੇ ਬਣੇ ਵੈਰੀ ਨੀ,
ਪਤਾ ਕਿ ਓਹ੍ਨਾ ਨੂ, ਏ ਪ੍ਰੀਤ ਕਿਨੀ ਗੇਹੜੀ ਨੀ
ਪ੍ਰੀਤ ਕਿਨੀ ਗੇਹੜੀ ਨੀ
ਚਲੋ ਅਸੀ ਮੰਨ ਲੇਯਾ, ਰੱਬ ਦੇ ਹਾਏ ਭਾਣੇ ਨੂ,
ਕਿਡਾ ਭੁਲ ਜਾਵਾ ਨੀ ਤੇਰੇ, ਸ਼ਿਅਰ ਲੁਧਿਆਣਾ ਨੂ
ਕਿਡਾ ਭੁਲ ਜਾਵਾ ਨੀ ਤੇਰੇ, ਸ਼ਿਅਰ ਲੁਧਿਆਣਾ ਨੂ
ਕੱਲਾ ਬੈਠਾ ਕਮਲ ਉਡੀਕ ਤੇਰੀ ਕਰਾਂ ਨੀ,
ਤੇਰੀ ਯਾਦ ਚ, ਨਾ ਜਿਵੇ ਨਾ ਓ ਮਰੇ ਨੀ
ਕੱਲਾ ਬੈਠਾ ਅੱਜ ਵੀ, ਉਡੀਕ ਤੇਰੀ ਕਰਾਂ ਨੀ,
ਤੇਰੀ ਯਾਦ ਚ, ਨਾ ਜਿਵੇ ਨਾ ਓ ਮਰੇ ਨੀ
ਜਿਵੇ ਨਾ ਓ ਮਰੇ ਨੀ
ਚੇਤੇ ਆ ਜਾ ਭੁਲ ਗਯੀ ਏ ਤੂ ਤਾ,ਆਸ਼ਿਕ਼ ਪੁਰਾਣੇ ਨੂ,
ਕਿਡਾ ਭੁਲ ਜਾਵਾ ਨੀ ਤੇਰੇ, ਸ਼ਿਅਰ ਲੁਧਿਆਣਾ ਨੂ
ਕਿਡਾ ਭੁਲ ਜਾਵਾ ਨੀ ਤੇਰੇ, ਸ਼ਿਅਰ ਲੁਧਿਆਣਾ ਨੂ

Перевод песни

Одним из ваших воспоминаний было осадки,
Семья была сделана, голод был
Baita kitiya ai ni i я понимаю
Слияние сердца,
Киди забыть Яву, ты, Шир Лудхияна ню
Киди забыть Яву, ты, Шир Лудхияна ню
Катировалась как печь из Корриджа Аранн
Карта Шувай Сану твой город
Катировалась как печь из Корриджа Аранн
Карта Шувай Сану твой город
Ваш город
Ag на пути к ਓ неоднократно
Киди забыть Яву, ты, Шир Лудхияна ню
Киди забыть Яву, ты, Шир Лудхияна ню
Нет своих родителей, врагов ваших родителей Ni,
Обратиться к этому, oh no, preet kiny gayhi ni
Preethe kini tyrani ni
Давайте примем Lya, Божья воля,
Киди забыть Яву, ты, Шир Лудхияна ню
Киди забыть Яву, ты, Шир Лудхияна ню
Камал ждет света
Не только для вашей памяти
Даже сегодня, жду тебя, жду
Не только для вашей памяти
Не как О -Оурей Ни
Помните, Bhul Gyan и самые старые пожилые люди,
Киди забыть Яву, ты, Шир Лудхияна ню
Киди забыть Яву, ты, Шир Лудхияна ню

Все тексты Kamal Grewal >>>