Текст песни
ਹਾਂ ਹਾਂ ਹਾਂ ਹਾਂ
Ullumanati
ਓ ਓ ਓ ਓ ਹਾਂ ਹਾਂ
ਪਹਿਲਾ ਪਹਿਲਾ ਪ੍ਯਾਰ ਜਿਹਾ
ਤੂ ਬਡਾ ਕਰਦਾ ਸੀ
ਸੀ ਗਲ ਗਲ ਤੇ Love you ਕਿਹੰਦਾ
ਮੇਰੇ ਤੇ ਮਰਦਾ ਸੀ
ਹੁਣ time ਨਹੀ ਤੇਰੇ ਕੋਲ
ਨਾ ਬੋਲੇ ਮਿੱਠੜੇ ਬੋਲ
ਤੂ ਯਾਰਾ ਨਾ ਰਿਹਨਾ ਘੁਮਦਾ ਵੇ
ਤੇਰੇ ਬਿਨ ਜਾ ਨੀ ਮਰਦੀ ਆ
ਤੂ ਸਮਝੇਂਗਾ ਨਈ ਪ੍ਯਾਰ ਮੈਂ ਤੈਨੂੰ ਕਿੰਨਾਂ ਕਰਦੀ ਆਂ
ਵੇ ਸ਼ਕ ਨਈ ਕਰਦੀ ਮੈਂ ਤੈਨੂ ਖੋਣ ਤੋ ਡਰਦੀ ਆਂ
ਤੂ ਸਮਝੇਂਗਾ ਨਈ ਪ੍ਯਾਰ ਮੈਂ ਤੈਨੂੰ ਕਿੰਨਾਂ ਕਰਦੀ ਆਂ
ਵੇ ਸ਼ਕ ਨਈ ਕਰਦੀ ਮੈਂ ਤੈਨੂ ਖੋਣ ਤੋ ਡਰਦੀ ਆਂ
ਮੈਂ ਨੀ ਕਿਹੰਦੀ ਸਾਰਾ ਦਿਨ
ਤੂ ਮੇਰੇ ਨਾਲ ਬਿਤਾਇਆ ਕਰ
ਬਸ ਹਸਕੇ ਬੋਲੇਆ ਕਰ
ਜਦ ਮਿਲੇ ਤੇ ਗਲ ਨਾਲ ਲਾਯਾ ਕਰ
ਮੈਂ ਨੀ ਕਿਹੰਦੀ ਸਾਰਾ ਦਿਨ
ਤੂ ਮੇਰੇ ਨਾਲ ਬਿਤਾਇਆ ਕਰ
ਬਸ ਹਸਕੇ ਬੋਲੇਆ ਕਰ
ਜਦ ਮਿਲੇ ਤੇ ਗਲ ਨਾਲ ਲਾਯਾ ਕਰ
ਹੁਣ ਹਾਥ ਵੀ ਨਈ ਫਡ ਦਾ
Ignore ਰਹੇ ਕਰਦਾ
ਵੇ ਮੈਨੂ ਸੁਪਨੇ ਔਂਦੇ ਐਸੇ
ਜੀਤ ਕੇ ਤੈਨੂ ਹਰ ਦਿਯਾ
ਦਿਲ ਲੌਣਾ ਬਡਾ ਸੋਖਾ
ਪ੍ਯਾਰ ਲੱਗੇ ਮੋਕਾ
ਨਿਭਾਨਾ ਬੜਾ ਔਖਾ
ਫੇਰ ਹੋਲੀ ਹੋਲੀ ਵਧ ਦਾ ਏ ਸ਼ਕ
ਵੇ ਕੀ ਸ਼ਕ ਤੇਰਾ ਤੈਨੂ ਕੀਤੇ ਦੇ ਨਾ ਜਾਵੇ ਧੋਕਾ
ਵੇ ਤੇਰੇ ਨਾਲ ਦੇਖ਼ੇ ਜੇੜੇ ਸੁਪਨੇ
ਓ ਸੁਪਨੇ ਮੈਂ ਕਰਨੇ ਆ ਪੂਰੇ
ਕੁਛ ਨਿਕੀ ਨਿਕੀ ਗਲਤੀਯਾਂ ਕਰਕੇ ਹੀ
ਦੁਨਿਯਾ ਦੇ ਰਿਸ਼ਤੇ ਨੇ ਰਿਹ ਜਾਤੇ ਅਦੂਰੇ
ਨਾ ਕਰ ਸ਼ਕ ਨੀ
ਨਾ ਕਰ ਸ਼ਕ ਨੀ ਮੈਂ ਤੇਰਾ
ਮੈਂ ਤੇਰਾ ਰਖ ਮੇਰਾ ਉਤੇ ਹਕ ਨੀ
ਹਾਏ ਤੂ ਸਮਝੇਂਗਾ ਨਈ ਪ੍ਯਾਰ ਮੈਂ ਤੈਨੂੰ ਕਿੰਨਾਂ ਕਰਦੀ ਆਂ
ਵੇ ਸ਼ਕ ਨਈ ਕਰਦੀ ਮੈਂ ਤੈਨੂ ਖੋਣ ਤੋ ਡਰਦੀ ਆਂ
ਤੂ ਸਮਝੇਂਗਾ ਨਈ ਪ੍ਯਾਰ ਮੈਂ ਤੈਨੂੰ ਕਿੰਨਾਂ ਕਰਦੀ ਆਂ
ਵੇ ਸ਼ਕ ਨਈ ਕਰਦੀ ਮੈਂ ਤੈਨੂ ਖੋਣ ਤੋ ਡਰਦੀ ਆਂ
Перевод песни
да да да да
Уллуманати
О, о, о, да, да
Как первая любовь
Раньше ты был большим
Сказать «Люблю тебя» щека к щеке
Умирал от меня
У тебя сейчас нет времени
Не говори сладких слов
Ту яра на рахна гумда ве
Без тебя я умру
Ты поймешь, как сильно я тебя люблю
Я боюсь тебя съесть
Ты поймешь, как сильно я тебя люблю
Я боюсь тебя съесть
Я весь день говорил нет
Ты проводишь со мной
Просто улыбнись и поговори
При встрече поцелуй его в щеку
Я весь день говорил нет
Ты проводишь со мной
Просто улыбнись и поговори
При встрече поцелуй его в щеку
Теперь Хат Ви Най Фуд да
игнорировать это
Вот как я мечтаю
Джит Ке Тану Хар Дия
Сердце очень мягкое
Шанс влюбиться
Очень сложно выполнять
Тогда Холи Холи Вад Да А Шак
Не обманывайтесь, если вы мне не доверяете
У меня есть мечты с тобой
Я пришел осуществить свои мечты
Из-за мелких ошибок
Отношения мира далеки
Не могу этого сделать
Я не могу этого сделать, я твой
у меня нет прав на тебя
Эй, ты поймешь, как сильно я тебя люблю
Я боюсь тебя съесть
Ты поймешь, как сильно я тебя люблю
Я боюсь тебя съесть