Текст песни Harman Gill feat. Gill Raunta - Badman

  • Просмотров: 31
  • 0 чел. считают текст песни верным
  • 0 чел. считают текст песни неверным

Текст песни

Randi J, Randi J!
ਹਾਂ ਲੁੱਟ ਦੇ ਆ ਦਿਲ ਨੀ ਡਿਕੈਤ ਨਖਰੋਂ
ਪਰ ਛੱਲੜਾ ਲਯੀ ਵੇਚੀ ਨੀ smack ਨਖਰੋਂ
ਓ ਲੁੱਟ ਦੇ ਆ ਦਿਲ ਨੀ ਡਿਕੈਤ ਨਖਰੋਂ
ਪਰ ਛੱਲੜਾ ਲਯੀ ਵੇਚੀ ਨੀ smack ਨਖਰੋਂ
ਤਾਈ ਓ ਡਬ ਪੁਰੇ ਰਖਦੇ ਆ ਤੁੰਨ ਤੁੰਨ ਕੇ
ਡਬ ਪੁਰੇ ਰਖਦੇ ਆ ਤੁੰਨ ਤੁੰਨ ਕੇ
Illegal ਕਰੀ ਦੇ ਕਾਰੋਬਾਰ ਗੋਰੀਏ
ਜੇੜੇ ਹੁੰਦੇ ਨੀ identify government ਤੋ
ਸਾਰੇ Bad man ਮਿਤਰਾਂ ਦੇ ਯਾਰ ਗੋਰੀਏ
ਹੁੰਦੇ ਨੀ identify government ਤੋ
ਸਾਰੇ Bad man ਮਿਤਰਾਂ ਦੇ ਯਾਰ ਗੋਰੀਏ
ਓ ਸਦਾ ਹੁਕੂਮ ਸੁਣਾਏ ਮਿੰਨਤਾਂ ਨੀ ਕਿੱਤੀਯਾ
ਬੜੇ ਤੋੜੇ ਅਹੰਕਾਰ ਤੇ ਲਵਾਈਆਂ ਫੀਤੀਯਾਂ
ਸਦਾ ਹੁਕੂਮ ਸੁਣਾਏ ਮਿੰਨਤਾਂ ਨੀ ਕਿੱਤੀਯਾ
ਬੜੇ ਤੋੜੇ ਅਹੰਕਾਰ ਤੇ ਲਵਾਈਆਂ ਫੀਤੀਯਾਂ
ਹੋ ਮਿਲਦੇ ਨੀ ਜੇੜੇ ਹਕ ਖੋ ਲੇਂਣੇ ਆ
ਮਿਲਦੇ ਨੀ ਜੇੜੇ ਹਕ ਖੋ ਲੇਂਣੇ ਆ
ਧੱਕੇ ਨਾਲ ਬਣਿਆ star ਗੋਰੀਏ
ਜੇੜੇ ਹੁੰਦੇ ਨੀ identify government ਤੋ
ਸਾਰੇ Bad man ਮਿਤਰਾਂ ਦੇ ਯਾਰ ਗੋਰੀਏ
ਹੁੰਦੇ ਨੀ identify government ਤੋ
ਸਾਰੇ Bad man ਮਿਤਰਾਂ ਦੇ ਯਾਰ ਗੋਰੀਏ
ਓ handshake ਕਰਕੇ ਗੱਦਾਰੀਆਂ ਜੋ ਕਰਦੇ
ਕਾਰਤੂਸ ਸਾਡੇ ਆਲੇ ਓਹੀ ਹਿੱਕਾਂ ਭਰਦੇ
ਓ handshake ਕਰਕੇ ਗੱਦਾਰੀਆਂ ਜੋ ਕਰਦੇ
ਕਾਰਤੂਸ ਸਾਡੇ ਆਲੇ ਓਹੀ ਹਿੱਕਾਂ ਭਰਦੇ
ਓ ਪੁਰੇ responsible ਯਾਰੀ ਵਾਸ੍ਤੇ
ਪੁਰੇ responsible ਯਾਰੀ ਵਾਸ੍ਤੇ
ਤਾਈ ਓ ਕਰਦਾ support ਕਰਤਾਰ ਗੋਰੀਏ
ਜੇੜੇ ਹੁੰਦੇ ਨੀ identify government ਤੋ
ਸਾਰੇ Bad man ਮਿਤਰਾਂ ਦੇ ਯਾਰ ਗੋਰੀਏ
ਹੁੰਦੇ ਨੀ identify government ਤੋ
ਸਾਰੇ Bad man ਮਿਤਰਾਂ ਦੇ ਯਾਰ ਗੋਰੀਏ
ਓ braveness ਕਰਕੇ ਰਖੀ ਦੀ ਲੋਡ gun ਆ ਚ
ਗੱਲਾਂ ਗਿੱਲ ਰੌੰਟੇ ਦੀਆਂ ਰਖਦੇ ਆ ਕੰਨਾ ਚ
ਓ braveness ਕਰਕੇ ਰਖੀ ਦੀ ਲੋਡ gun ਆ ਚ
ਗੱਲਾ ਗਿੱਲ ਰੌੰਟੇ ਦੀਆਂ ਰਖਦੇ ਆ ਕੰਨਾ ਚ
ਓ ਵੈਰਿਯਾ ਨਾਲ ਭਿੜ ਭਿੜ ਕੱਬੇ ਹੋ ਗਏ
ਵੈਰਿਯਾ ਨਾਲ ਭਿੜ ਭਿੜ ਕੱਬੇ ਹੋ ਗਏ
ਉਂਝ ਬਡਾ ਤੈਨੂ ਕਰਦੇ ਪ੍ਯਾਰ ਗੋਰੀਏ
ਜੇੜੇ ਹੁੰਦੇ ਨੀ identify government ਤੋ
ਸਾਰੇ Bad man ਮਿਤਰਾਂ ਦੇ ਯਾਰ ਗੋਰੀਏ
ਹੁੰਦੇ ਨੀ identify government ਤੋ
ਸਾਰੇ Bad man ਮਿਤਰਾਂ ਦੇ ਯਾਰ ਗੋਰੀਏ
ਵਾਧੇ ਘਾਟੇ ਚ੍ਲੀਦੇ ਆ ਜ਼ਿੰਦਗੀ ਚ ਯਾਰਾ ਲਯੀ
ਸਿਧੂ’ਆ ਨੀ ਤਾਂ ਕੋਯੀ ਦਿਲ ਚ ਗਦਾਰਾਂ ਲਯੀ

Перевод песни

Рэнди Джей, Рэнди Джей!
Да, бабло, приходи, ни дикаит нахрон
Но шкура продается, а не шлепается
О, бабло, приходи, ни дикаит нахрон
Но шкура продается, а не шлепается
Тай О Даб Чистый Фете аа тун тун ке
Банки остаются полными
Нелегальный бизнес по производству белого карри
Опознать правительство не сложно.
Друзья всех плохих друзей — блондинки.
Невозможно идентифицировать правительство
Друзья всех плохих друзей — блондинки.
О, разве ты не всегда произносишь приказы и просьбы?
Ленты приклеены к очень разбитому эго.
Не умоляй меня всегда произносить приказы
Ленты приклеены к очень разбитому эго.
Не встретишь, приходи отнимать права
Не встретишь-приходи отнимать права
Принудительная звездная блондинка
Опознать правительство не сложно.
Друзья всех плохих друзей — блондинки.
Невозможно идентифицировать правительство
Друзья всех плохих друзей — блондинки.
Предатели, которые пожимали друг другу руки
Патроны проносились вокруг нас
Предатели, которые пожимали друг другу руки
Патроны проносились вокруг нас
О очень ответственный друг
Ради всех ответственных друзей
Тай О Карта поддержка Карта Гория
Опознать правительство не сложно.
Друзья всех плохих друзей — блондинки.
Невозможно идентифицировать правительство
Друзья всех плохих друзей — блондинки.
О, из-за храбрости, держи пистолет заряженным
Разговоры о Джилле Ронте ведутся в Кана Ч.
О, из-за храбрости, держи пистолет заряженным
Разговоры о Джилле Ронте держат в ушах
Они столкнулись с врагом
Столкновения с врагом
Вот как вы это делаете, дорогие блондинки.
Опознать правительство не сложно.
Друзья всех плохих друзей — блондинки.
Невозможно идентифицировать правительство
Друзья всех плохих друзей — блондинки.
Взлеты и потери продолжаются и помогают в жизни.
Сиддхуа ни тогда кои сердце гадарс

Все тексты Harman Gill feat. Gill Raunta >>>