Текст песни Harbhajan Mann - Sharara

  • Исполнитель: Harbhajan Mann
  • Название песни: Sharara
  • Дата добавления: 16.10.2024 | 12:12:03
  • Просмотров: 20
  • 0 чел. считают текст песни верным
  • 0 чел. считают текст песни неверным

Текст песни

ਲੱਕ ਪਤਲਾ ਸ਼ਰਾਰਾ ਤੇਰਾ
ਲੱਕ ਪਤਲਾ ਸ਼ਰਾਰਾ ਤੇਰਾ
ਲੱਕ ਪਤਲਾ ਸ਼ਰਾਰਾ ਤੇਰਾ
ਓਏ ਹੋਏ ਹੋਏ
ਲੱਕ ਪਤਲਾ ਸ਼ਰਾਰਾ ਤੇਰਾ
ਆਏ ਹਾਏ ਹਾਏ
ਲੱਕ ਪਤਲਾ ਸ਼ਰਾਰਾ ਤੇਰਾ ਭਾਰਾ ਨੀਂ
ਲਿਆ ਚੰਨ ਕੋਲੋਂ ਹੁਸਨ ਉਧਾਰਾ ਨੀਂ
ਲੱਕ ਪਤਲਾ ਸ਼ਰਾਰਾ ਤੇਰਾ ਭਾਰਾ ਨੀਂ
ਸੁਣ ਹੁਸਨ ਦੀਏ ਤਸਵੀਰੇ
ਤੇਰੇ ਸਿਰ ਤੋਂ ਹਾਂ ਹਾਂ
ਸਿਰ ਤੋਂ ਵਾਰ ਦੀਆਂ ਹੀਰੇ
ਮੈਂ ਤਖ਼ਤ ਹਜ਼ਾਰਾਂ ਨੀਂ
ਓਏ ਲੱਕ ਪਤਲਾ ਸ਼ਰਾਰਾ ਤੇਰਾ
ਲੱਕ ਪਤਲਾ ਸ਼ਰਾਰਾ ਤੇਰਾ ਭਾਰਾ ਨੀਂ
ਲਿਆ ਚੰਨ ਕੋਲੋਂ ਹੁਸਨ ਉਧਾਰਾ ਨੀਂ
ਲੱਕ ਪਤਲਾ ਸ਼ਰਾਰਾ ਤੇਰਾ ਭਾਰਾ ਨੀਂ
ਤੇਰੇ ਗੋਰਿਆਂ ਹੱਥਾਂ ਦੀ ਮਹਿੰਦੀ
ਮੂੰਹੋ ਬੋਲ ਕੇ ਹਾਂ ਹਾਂ
ਬੋਲ ਕੇ ਬੜਾ ਕੁਝ ਕਹਿੰਦੀ
ਸੁਣੇ ਜੱਗ ਸਾਰਾ ਨੀਂ
ਓਏ ਲੱਕ ਪਤਲਾ ਸ਼ਰਾਰਾ ਤੇਰਾ
ਲੱਕ ਪਤਲਾ ਸ਼ਰਾਰਾ ਤੇਰਾ ਭਾਰਾ ਨੀਂ
ਲਿਆ ਚੰਨ ਕੋਲੋਂ ਹੁਸਨ ਉਧਾਰਾ ਨੀਂ
ਲੱਕ ਪਤਲਾ ਸ਼ਰਾਰਾ ਤੇਰਾ ਭਾਰਾ ਨੀਂ
ਤੇਰੀ ਅਖ ਨੇ ਜਦੋਂ ਦਾ ਤੱਕਿਆ
ਸੋਂਹ ਰੱਬ ਦੀ ਹਾਂ ਹਾਂ
ਰੱਬ ਦੀ ਸੰਭਾਲ ਨਾ ਸਕਿਆ
ਮੰਨ ਬਿਚਾਰਾ ਨੀਂ
ਓਏ ਲੱਕ ਪਤਲਾ ਸ਼ਰਾਰਾ ਤੇਰਾ
ਲੱਕ ਪਤਲਾ ਸ਼ਰਾਰਾ ਤੇਰਾ ਭਾਰਾ ਨੀਂ
ਲਿਆ ਚੰਨ ਕੋਲੋਂ ਹੁਸਨ ਉਧਾਰਾ ਨੀਂ
ਲੱਕ ਪਤਲਾ ਸ਼ਰਾਰਾ ਤੇਰਾ ਭਾਰਾ ਨੀਂ

Перевод песни

Озеро Тонкий Шар Твой
Озеро Тонкий Шар Твой
Озеро Тонкий Шар Твой
Эй, сделал
Озеро Тонкий Шар Твой
Привет, привет
Озеро Тонкая Шара Твоя великая ложь
Луна, взятая краем иконы Хусана
Озеро Тонкая Шара Твоя великая ложь
Слушайте Huswn
Да в твою голову
Бриллианты головы
Я склоняю тысячи тысяч
Эй, лжи, что бы ни было твое
Озеро Тонкая Шара Твоя великая ложь
Луна, взятая краем иконы Хусана
Озеро Тонкая Шара Твоя великая ложь
Путь твоих белых рук
Да, говоря
Скажи что -нибудь очень хорошо
Перечисленные в изобилии All Edge
Эй, лжи, что бы ни было твое
Озеро Тонкая Шара Твоя великая ложь
Луна, взятая краем иконы Хусана
Озеро Тонкая Шара Твоя великая ложь
Твои глаза, когда движение
Сона Ам Бога да
Не мог позаботиться о Боге
Предполагая жестокость
Эй, лжи, что бы ни было твое
Озеро Тонкая Шара Твоя великая ложь
Луна, взятая краем иконы Хусана
Озеро Тонкая Шара Твоя великая ложь

Все тексты Harbhajan Mann >>>