Текст песни
ਪਿਆਰ ਬਿਨਾ ਕੋਈ ਜਿੰਦਾ ਨਈ ਵੇ
ਸਿਖਯਾ ਤੇਰੇ ਤੋ ਮਾਹੀ ਜ਼ਿੰਦੜੀ ਕਿ ਵੇ
ਖਵਾਬ ਵਿਖਾ ਕੇ ਲਾਰਿਆਂ ਚ ਲੈ ਕ
ਚਡ ਕੇ ਨਾ ਜਾਇ ਅਰਜ਼ੀ ਮੇਰੀ ਆ
ਤੂੰ ਜੈ ਆਵੇ ਤੈਨੂੰ ਓ
ਤੂੰ ਜੈ ਆਵੇ ਤੈਨੂੰ ਸੀਨੇ ਨਾਲ ਲਾਵਾਂ
ਤੂੰ ਜੈ ਆਵੇ ਤੈਨੂੰ ਸੀਨੇ ਨਾਲ ਲਾਵਾਂ
ਨੇ ਤੇਰੇ ਜਯਾ ਹੋਰ ਦਿਸਦਾ ਵੇ ਮਾਹੀਆ
ਨੇ ਤੇਰੇ ਜਯਾ ਹੋਰ ਦਿਸਦਾ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਨੇ ਤੇਰੇ ਜਯਾ ਹੋਰ ਦਿਸਦਾ ਵੇ ਮਾਹੀਆ
ਨੇ ਤੇਰੇ ਜਯਾ ਹੋਰ ਦਿਸਦਾ
ਤੂੰ ਹੀ ਮੇਰੀ ਜਿੰਦ ਜਾਨ ਤੂੰ ਹੀ ਮੇਰੀ ਜਾਂ ਵੇ
ਤੇਰੇ ਨਾਲ ਲਬਣਾ ਸਾਰਾ ਏ ਜਹਾਨ ਵੇ
ਦੂਰ ਮੈਂ ਰਹਿਣਾ ਤੈਥੋਂ ਪਿਆਰ ਤੈਨੂੰ ਕਰਨਾ
ਰਹਿੰਦੀ ਆ ਜਦੋ ਤੱਕ ਸਾਹਾ ਲੈਣਾ ਤੇਰਾ ਨਾਮ ਵੇ
ਤੇਰੀ ਰਾਵਾਂ ਵਿਚ ਓ ਤੇਰੀ ਰਾਵਾਂ ਵਿਚ
ਅੱਖੀਆਂ ਬਿਛਾਵਾਂ ਤੇਰੀ ਰਾਵਾਂ ਵਿਚ ਅੱਖੀਆਂ ਬਿਛਾਵਾਂ
ਨੇ ਤੇਰੇ ਜਯਾ ਹੋਰ ਦਿਸਦਾ
ਓ ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਨੇ ਤੇਰੇ ਜਯਾ ਹੋਰ ਦਿਸਦਾ ਵੇ ਮਾਹੀਆ
ਨੇ ਤੇਰੇ ਜਯਾ ਹੋਰ ਦਿਸਦਾ
Перевод песни
Никто не жив без любви.
Я узнал от тебя, как прожить долгую жизнь.
Покажите свои мечты и вынесите их на улицы.
Не поднимайтесь туда, моя просьба здесь.
Пожалуйста, о.
Приди и поприветствуй меня, я прижму тебя к своей груди.
Приди и поприветствуй меня, я прижму тебя к своей груди.
Твое место выглядит по-другому, Махия.
Ваше место выглядит по-другому.
Как отвести взгляд от лица
Как отвести взгляд от лица
Твое место выглядит по-другому, Махия.
Ваше место выглядит по-другому.
Ты моя жизнь, ты моя жизнь.
Весь мир – это моя любовь к тебе.
Я буду держаться от тебя подальше, чтобы любить тебя.
Твое имя останется со мной, пока я дышу.
В твоих мечтах, о, в твоих мечтах
Я смотрю на тебя, я смотрю на тебя.
Ваше место выглядит по-другому.
О, как я могу отвести взгляд от твоего лица?
Как отвести взгляд от лица
Твое место выглядит по-другому, Махия.
Ваше место выглядит по-другому.