Текст песни Gur Sidhu, Jasmine Sandlas, Kaptaan - Routine

  • Просмотров: 45
  • 0 чел. считают текст песни верным
  • 0 чел. считают текст песни неверным

Текст песни

ਮੈਂ ਬਠਿੰਡੇ ਦੀ cream ਤੇ ਤੂੰ ਕੈਲੀ ਦੀ queen ਐ
ਕਰਤਾ scan ਬਿੱਲੋ ਜਿਹਨੂੰ ਕਿੱਤਾ seen ਐ
ਅੰਖ ਵਿਚ ਫਿਰੇ ਆ ਤੇ cup ਚ caffine ਐ
ਮੁੰਡਾ ਲੱਗੇ ਜ਼ਹਿਰ ਤੇ ਤੂੰ ਲੱਗਦੀ ਜ਼ਰੀਨ ਐ
Two face ਦੁਨੀਆਂ ਇਮਾਨ ਤੇ ਨਾ ਦੀਨ ਐ
ਜੋ ਨਾਲ ਯੱਕੇ ਤੁਰਦੇ ਆ ਓਹਨਾ ਤੇ ਯਕੀਨ ਐ
Golden ਕਾਰਤੂਸ russia ਦੀ ਬੀਨ ਐ
ਖੁੱਲੀ ਆ ਜ਼ਮੀਨ ਬਿੱਲੋ ਖੁੱਲੀ beggy jean ਐ
Tuckin shirt ਆ ਤੇ ਲੱਗਦਾ ਸ਼ੋਕੀਨ ਐ
ਨੀਂ ਇਹ ਤਾਂ ਸਾਡਾ regular ਮਿੱਠੀਏ routine ਐ
ਨੀਂ ਇਹ ਤਾਂ ਸਾਡਾ regular ਮਿੱਠੀਏ routine ਐ
ਨੀਂ ਇਹ ਤਾਂ ਸਾਡਾ regular ਮਿੱਠੀਏ routine ਐ
ਨੀਂ ਇਹ ਤਾਂ ਸਾਡਾ regular ਮਿੱਠੀਏ routine ਐ
ਨਖਰੋ ਤੇ ਨੂਰ ਪੂਰਾ ਹੁਸਨ ਹਸੀਨ ਐ
Offer' ਆਂ ਤਾਂ ਆਉਣ ਗਿਆ ਕੁੜੀ ਆਫ਼ਰੀਨ ਐ
ਟਿਮ ਟਿਮ ਕਰਦੀ ਵੇ age ਹਾਲੇ teen ਐ
ਝਾਕਾ ਮੇਰਾ ਝਾਕਾ ਜੱਟਾ ਸੁਰਗਾਂ ਦਾ scene ਐ
Scene ਜੇ ਬਣਾਉਂਦਾ ਜਿਹੜਾ ਕਰ ਲੈਂਦਾ seen ਐ
Dirty ਜਾ ਦੇਖਦਾ ਆ ਤੇਰੀ ਕੀ ਸਕੀਮ ਐ
ਭਰ ਪੈਗ ਨੈਣਾ ਚੋਂ ਜੇ ਲੱਗਿਆ ਤੂੰ ਪੀਣ ਐ
ਠੇਕੇ ਤੇ ਨਾ ਜਾਈਂ ਮੇਰੀ ਅੰਖ ਦੀ ਤੋਹੀਨ ਐ
Blue ਪਿੰਡੇ label joint ਚ green ਐ
ਇਹਤਾਂ ਸਾਡਾ regular ਮਿੱਠੀਏ routine ਆ
ਇਹਤਾਂ ਸਾਡਾ regular ਮਿੱਠੀਏ routine ਆ
ਇਹਤਾਂ ਸਾਡਾ regular ਮਿੱਠੀਏ routine ਆ
ਇਹਤਾਂ ਸਾਡਾ regular ਮਿੱਠੀਏ routine ਆ
ਕਪਤਾਨ ਕਪਤਾਨ ਕਪਤਾਨ ਕਪਤਾਨ ਨੂੰ
ਹਰ ਕੋਈ ਫਿਰਦੀ ਆ ਨਾਲ ਲੈਕੇ ਜਾਨ ਨੂੰ
ਇਸ਼ਕ਼ਏ crispy ਜਾ ਜੱਟ ਦੇਖ ਦੇਖ ਕੇ
ਸੋਹਣੀ ਤੋਂ ਵੀ ਸੋਹਣੀ ਪੈਂਦੀ ਗੱਬਰੂ ਨੂੰ ਖਾਣ ਨੂੰ
ਪੁੱਛਦੇ ਆ ਸਾਰੇ ਵੇ ਆ ਖੰਡ ਕਿਥੋਂ ਆਈ ਐ
ਬਣਕੇ poison ਦੀ ਪੰਡ ਕਿਥੋਂ ਆਈ ਐ
ਗੋਲ ਲੱਕ ਨੱਚ ਨੱਚ ਵਾਲ ਖੁੱਲ ਗਏ ਵੇ
ਹੋਕੇ ਤਕੀਲਾ ਨਾਲ ਬੰਦ ਕਿਥੋਂ ਆਈ ਐ
ਜੱਟ ਵੀ ਉਹ ਚੱਕੇ ਜਿਹਦੀ age eighteen ਐ
ਇਹਤਾਂ ਸਦਾ regular ਮਿੱਠੀਏ routine ਆ
ਇਹਤਾਂ ਸਾਡਾ regular ਮਿੱਠੀਏ routine ਆ
ਇਹਤਾਂ ਸਦਾ regular ਮਿੱਠੀਏ routine ਆ
ਇਹਤਾਂ ਸਾਡਾ regular ਮਿੱਠੀਏ routine ਆ
ਕਾਤਲ queen ਮੈਨੂੰ ਪਿਆਰ ਨਾਲ ਅੱਖ ਦੇ
ਮੁੜਕੇ ਨੀਂ ਲੱਬੇ ਕਈ ਮੇਰੇ ਚ ਗਵਾਚ ਗਏ
ਮੇਰਾ ਕੀ ਕਸੂਰ ਮੈਂ ਵੀ ਰੱਬ ਨੇ ਬਣਾਈ ਆਂ
ਕਈ ਮੈਨੂੰ ਦੇਖ ਦੇਖ ਵਿਗੜ ਜਵਾਕ ਗਏ
ਨਜ਼ਰਾਂ ਦੇ ਨਜ਼ਰਾਂ ਨਾ ਪੱਈ ਜਾਵੇ match ਨੀਂ
ਐਸ਼ cash ਲੇਖਾਂ ਚ ਤੂੰ ਕਰ farmaish ਨੀਂ
ਇਕ ਦੋ ਕੇ ਹੈਬਿਟਾਂ ਖਰਾਬ baby ਸਾਡੀਆਂ
ਪੈਗ ਵਿਚ ice ਆ ਤੇ ਚਾਅ ਚ black ਨੀਂ
ਤੂੰ high off ਹੋਇਆ ਫਿਰੇ hookeh ਦਾ ਸ਼ੋਕੀਨ ਐ
ਇਹਤਾਂ ਸਾਡਾ regular ਮਿੱਠੀਏ routine ਆ
ਇਹਤਾਂ ਸਾਡਾ regular ਮਿੱਠੀਏ routine ਆ
ਇਹਤਾਂ ਸਾਡਾ regular ਮਿੱਠੀਏ routine ਆ
ਇਹਤਾਂ ਸਾਡਾ regular ਮਿੱਠੀਏ routine ਆ
ਇਹਤਾਂ ਸਾਡਾ regular ਮਿੱਠੀਏ routine ਆ
ਇਹਤਾਂ ਸਾਡਾ regular ਮਿੱਠੀਏ routine ਆ
ਇਹਤਾਂ ਸਾਡਾ regular ਮਿੱਠੀਏ routine ਆ
ਇਹਤਾਂ ਸਾਡਾ regular ਮਿੱਠੀਏ routine ਆ

Перевод песни

I Kelly Queen A To Bathinda Cream
Kartra Scan Kicko, который взял занятие
Cauffine A в частях двух
Месть и бросить рвение мальчика
Два лица по всему миру, а не обеда
Ох, и доверяйте тем, что с тем, что
Золотой картридж Россия Бин А
Открыть приезжать в район может быть открыто eggy jean
Шоковая рубашка берет и казалась
Равномерно наша обычная рутина редактирования
Равномерно наша обычная рутина редактирования
Равномерно наша обычная рутина редактирования
Равномерно наша обычная рутина редактирования
Noor Full Husin Hussin A
Предлагайте ', так что девушка предлагает предложение
Тим временный возраст, но подросток
Встряхнуть мою сцену джуты в джуте
Сцена, если создает, кто видит
Давайте посмотрим схему грязного ключа
Из Pag nana вы пьете
Не договорился, и мой джин стрелы
Greens in Blue Pinda Label Jointe
Они приходят на нашу обычную рутину редактирования
Они приходят на нашу обычную рутину редактирования
Они приходят на нашу обычную рутину редактирования
Они приходят на нашу обычную рутину редактирования
Капитан капитан капитан
Все прибывают с жизнью
Просмотр захования
ਸੋਹਣੀ ਤੋਂ ਸੋਹਣੀ ਪੈਂਦੀ ਗੱਬਰੂ ਨੂੰ ਖਾਣ ਨੂੰ ਨੂੰ ਨੂੰ
Спрашивать все войны исходят от того места, где у меня есть
Быть пунгом яда от яда
Круглая удача, Донн, волосы упс
Близко от снаряжения с
Ятсу, кто -то кусает возраст eigteen
Они привержены регуляционной рутине Edine
Они приходят на нашу обычную рутину редактирования
Они привержены регуляционной рутине Edine
Они приходят на нашу обычную рутину редактирования
Королева убийцы я люблю с любовью
Оставшиеся столы одиноки
Какая моя вина я сделал из Бога
Многие ухудшились, чтобы увидеть меня
Совместите миш
В статьях в пепе
Один из двух от двух из рук на нашем
Лед приходит и лист в пан
Ты откидывает высокий отки
Они приходят на нашу обычную рутину редактирования
Они приходят на нашу обычную рутину редактирования
Они приходят на нашу обычную рутину редактирования
Они приходят на нашу обычную рутину редактирования
Они приходят на нашу обычную рутину редактирования
Они приходят на нашу обычную рутину редактирования
Они приходят на нашу обычную рутину редактирования
Они приходят на нашу обычную рутину редактирования

Все тексты Gur Sidhu, Jasmine Sandlas, Kaptaan >>>