Текст песни Gavin Gill, Deol Harman - Mohabbat

  • Исполнитель: Gavin Gill, Deol Harman
  • Название песни: Mohabbat
  • Дата добавления: 03.05.2024 | 17:38:52
  • Просмотров: 33
  • 0 чел. считают текст песни верным
  • 0 чел. считают текст песни неверным

Текст песни

ਕਦੇ ਕਦੇ ਕੋਲ ਕਦੇ ਦੂਰ ਦੂਰ ਐ
ਲੱਟ ਵਾਲਾਂ ਦੀ ਗੱਲਾਂ ਤੇ ਮੁਖੜੇ ਤੇ ਨੂਰ ਐ
ਮੰਨ ਜਾ ਮਨਾਉਂਦੇ ਤੈਨੂੰ ਸਾਲ ਹੋ ਗਿਆ
ਪਾਈ ਦਿੱਸੀ ਨੀਂ ਹਥਾਂ ਚ ਜਿਹੜੀ ਮੁੰਦੀ ਗੋਰੀਏ
ਹਾਏ ਮੇਰੀਆਂ ਅੱਖਾਂ ਦੇ ਨਾਲ ਵੇਖ ਚੰਨ ਨੂੰ
ਪਤਾ ਲੱਗਜੂ ਮੋਹੱਬਤ ਕੀ ਹੁੰਦੀ ਗੋਰੀਏ
ਮੇਰੀਆਂ ਅੱਖਾਂ ਦੇ ਨਾਲ ਵੇਖ ਚੰਨ ਨੂੰ
ਪਤਾ ਲੱਗਜੂ ਮੋਹੱਬਤ ਕੀ ਹੁੰਦੀ ਗੋਰੀਏ
ਤੈਨੂੰ ਜੱਚਦਾ ਜੋ ਵੀ ਪਾ ਲੈ ਤੂੰ
ਅੱਖ ਐਨਕ ਜਾਂਦੇ ਹੀ ਲਾ ਲੈ ਤੂੰ
ਮੈਨੂੰ ਪਤਾ ਕੇ ਤੂੰ ਕੀ ਲੁਕਾਉਣੀ ਐ
ਮੇਰੇ ਮੂੰਹੋਂ ਸੁਣ ਨਾ ਚੌਣੀ ਐ
ਬਿਨ ਪੁਛੇ ਉਹ ਦਿਲ ਵਿਚ ਵੱਡ ਗਈ ਐ
ਬੰਦ ਕਰ ਲਾ ਮੈਂ ਦਿਲ ਵਾਲੀ ਕੁੰਡੀ ਗੋਰੀਏ
ਹਾਏ ਮੇਰੀਆਂ ਅੱਖਾਂ ਦੇ ਨਾਲ ਵੇਖ ਚੰਨ ਨੂੰ
ਪਤਾ ਲੱਗਜੂ ਮੋਹੱਬਤ ਕੀ ਹੁੰਦੀ ਗੋਰੀਏ
ਮੇਰੀਆਂ ਅੱਖਾਂ ਦੇ ਨਾਲ ਵੇਖ ਚੰਨ ਨੂੰ
ਪਤਾ ਲੱਗਜੂ ਮੋਹੱਬਤ ਕੀ ਹੁੰਦੀ ਗੋਰੀਏ
ਮੈਨੂੰ ਤੇਰੇ ਵੱਲ ਆਉਣ ਦੇ ਆਂ ਤੋੜ ਲੱਗਦੀ
ਭਾਵੇਂ ਜੁੱਤੀ ਨਾ ਪੰਜੇਬਾਂ ਜਦੋਂ ਮੋਰ ਲੱਗਦੀ
ਮੈਨੂੰ ਤੇਰੇ ਵੱਲ ਆਉਣ ਦੇ ਆਂ ਤੋੜ ਲੱਗਦੀ
ਭਾਵੇਂ ਜੁੱਤੀ ਨਾ ਪੰਜੇਬਾਂ ਜਦੋਂ ਮੋਰ ਲੱਗਦੀ
ਰੱਬ ਨੇ ਬਣਾਇਆ ਤੈਨੂੰ ਮੇਰੇ ਵਾਸਤੇ
ਅੱਜ ਖੁੱਲਿਆ ਨੀਂ ਵਾਲ ਗੁੱਤ ਗੁੰਦੀ ਗੋਰੀਏ
ਹਾਏ ਮੇਰੀਆਂ ਅੱਖਾਂ ਦੇ ਨਾਲ ਵੇਖ ਚੰਨ ਨੂੰ
ਪਤਾ ਲੱਗਜੂ ਮੋਹੱਬਤ ਕੀ ਹੁੰਦੀ ਗੋਰੀਏ
ਮੇਰੀਆਂ ਅੱਖਾਂ ਦੇ ਨਾਲ ਵੇਖ ਚੰਨ ਨੂੰ
ਪਤਾ ਲੱਗਜੂ ਮੋਹੱਬਤ ਕੀ ਹੁੰਦੀ ਗੋਰੀਏ
ਹਾਏ ਮੇਰੀਆਂ ਅੱਖਾਂ ਦੇ ਨਾਲ ਵੇਖ ਚੰਨ ਨੂੰ
ਪਤਾ ਲੱਗਜੂ ਮੋਹੱਬਤ ਕੀ ਹੁੰਦੀ ਗੋਰੀਏ
ਮੇਰੀਆਂ ਅੱਖਾਂ ਦੇ ਨਾਲ ਵੇਖ ਚੰਨ ਨੂੰ
ਪਤਾ ਲੱਗਜੂ ਮੋਹੱਬਤ ਕੀ ਹੁੰਦੀ ਗੋਰੀਏ

Перевод песни

Иногда снимал на расстоянии
Слегка и нор
Когда вы повиновались, вы были годами
Вставлен проревел заработанным Дура
Привет на луну, глядя с моими глазами
Обратиться к тому, что Кус
На луну смотрит моими глазами
Обратиться к тому, что Кус
Ты будешь носить все, что у тебя
Запустить очки
Я знаю, что ты знаешь
Никогда не слушаю из моего рта
Бин спросил, он в основном в сердце
Закрытый закон I Сердце Кунди Дура
Привет на луну, глядя с моими глазами
Обратиться к тому, что Кус
На луну смотрит моими глазами
Обратиться к тому, что Кус
Я добраюсь до тебя
Даже если обувь Поусон
Я добраюсь до тебя
Даже если обувь Поусон
Бог создан Богом для меня
Занял громко капюшерское приданое сегодня
Привет на луну, глядя с моими глазами
Обратиться к тому, что Кус
На луну смотрит моими глазами
Обратиться к тому, что Кус
Привет на луну, глядя с моими глазами
Обратиться к тому, что Кус
На луну смотрит моими глазами
Обратиться к тому, что Кус

Все тексты Gavin Gill, Deol Harman >>>