Текст песни
ਨਵਾ ਨਵਾ India ਤੋਂ ਆਇਆ ਗਬਰੂ
ਡਰਦਾ ਨੀ ਕਿਸੇ ਤੋਂ ਡਰਾਇਆ ਗਬਰੂ
ਨਵਾ ਨਵਾ India ਤੋਂ ਆਇਆ ਗਬਰੂ
ਡਰਦਾ ਨੀ ਕਿਸੇ ਤੋਂ ਡਰਾਇਆ ਗਬਰੂ
ਨਵੀ ਨਵੀ ਹਵਾ ਲਗੀ ਸੀ ਵਿਲਾਇਤ ਦੀ
ਨਵੀ ਨਵੀ ਹਵਾ ਲਗੀ ਸੀ ਵਿਲਾਇਤ ਦੀ
ਮੰਗਦਾ ਸੀ ID ਓ Snapchat ਦੀ
ਮੰਗਦਾ ਸੀ ID ਓ Snapchat ਦੀ
ਮੰਗਦਾ ਸੀ ID ਓ Snapchat ਦੀ
ਮੰਗਦਾ ਸੀ ID ਓ Snapchat ਦੀ
ਮੁਖ ਉੱਤੇ ਰਖ ਕੇ smile ਸੋਹਣਿਓ
ਕਰੋ ਮੇਰੀ check profile ਸੋਹਣਿਓ
ਮੁਖ ਉੱਤੇ ਰਖ ਕੇ smile ਸੋਹਣਿਓ
ਕਰੋ ਮੇਰੀ check profile ਸੋਹਣਿਓ
ਗੱਲ ਕੀ ਸੁਣਾਵਾਂ ਓਹਦੀ ਪੁਠੀ hat ਦੀ
ਗੱਲ ਕੀ ਸੁਣਾਵਾਂ ਓਹਦੀ ਪੁਠੀ hat ਦੀ
ਮੰਗਦਾ ਸੀ ID ਓ Snapchat ਦੀ
ਮੰਗਦਾ ਸੀ ID ਓ Snapchat ਦੀ
ਮੰਗਦਾ ਸੀ ID ਓ Snapchat ਦੀ
ਮੰਗਦਾ ਸੀ ID ਓ Snapchat ਦੀ
ਕੌਣ ਨਚਦੀ ਜਿਹੜੀ ਧੂੜਾਂ ਪੱਟਦੀ
ਕੌਣ ਨਚਦੀ ਜਿਹੜੀ ਧੂੜਾਂ ਪੱਟਦੀ
ਏਦਾਂ ਸ਼ਹਿਰ ਪਤਾ ਕਰੋ
ਜਿਹੜੀ ਬਾਹਲਾ ਜਚਦੀ
ਏਦਾਂ ਸ਼ਹਿਰ ਪਤਾ ਕਰੋ
ਜਿਹੜੀ ਬਾਹਲਾ ਜਚਦੀ
ਪਿਆਰ ਮੇਰੇ ਹਿੱਸੇ
ਕਿਸੇ ਕੁੜੀ ਦਾ ਨਾ ਆਇਆ ਜੇ
ਸਾਂਭ ਸਾਂਭ ਰੱਖਿਆ ਮੈਂ
ਤੇਰੇ ਲਈ ਬਚਾਇਆ ਜੇ
ਪਿਆਰ ਮੇਰੇ ਹਿੱਸੇ
ਕਿਸੇ ਕੁੜੀ ਦਾ ਨਾ ਆਇਆ ਜੇ
ਸਾਂਭ ਸਾਂਭ ਰੱਖਿਆ ਮੈਂ
ਤੇਰੇ ਲਈ ਬਚਾਇਆ ਜੇ
ਸੋਂਹ ਮੈਨੂ ਲੱਗੇ ਇਕਲੌਟੇ ਬਾਤ ਦੀ
ਸੋਂਹ ਮੈਨੂ ਲੱਗੇ ਇਕਲੌਟੇ ਬਾਤ ਦੀ
ਮੰਗਦਾ ਸੀ ID ਓ
ਮੰਗਦਾ ਸੀ ID ਓ
ਮੰਗਦਾ ਸੀ ID ਓ Snapchat ਦੀ
ਮੰਗਦਾ ਸੀ ID ਓ Snapchat ਦੀ
ਮੰਗਦਾ ਸੀ ID ਓ Snapchat ਦੀ
ਮੰਗਦਾ ਸੀ ID ਓ Snapchat ਦੀ
Перевод песни
Молодой человек из Новой Индии, никого не боится, никого не боится. Молодой человек из Новой Индии, никого не боится, никого не боится. Новый, новый ветер подул из Великобритании. Новый, новый ветер подул из Великобритании. Он попросил мой идентификатор Snapchat. Узнай город, который так сильно тебя любит. Если я спасу свою душу, я сохраню ее для тебя. Если я спасу свою душу, я сохраню ее для тебя. Если я обещаю сказать тебе единственное, что хочу сказать, я обещаю сказать тебе единственное, что хочу сказать. Я попросил твой идентификатор, я попросил твой идентификатор, я попросил твой Snapchat.
Смотрите также: