Текст песни Garry Sandhu - Holiday

  • Исполнитель: Garry Sandhu
  • Название песни: Holiday
  • Дата добавления: 04.03.2026 | 23:54:34
  • Просмотров: 2
  • 0 чел. считают текст песни верным
  • 0 чел. считают текст песни неверным

Текст песни

ਚੱਲ Europe ਦਾ ਕੱਢੀਏ ਕੋਈ ਟੂਰ ਚੰਨ ਵੇ
ਪੈਸੇ ਨਾਲ ਨਾਇਓ ਜਾਣੇ ਮੇਰੀ ਗੱਲ ਮੰਨ ਵੇ
ਚੱਲ Europe ਦਾ ਕੱਢੀਏ ਕੋਈ ਟੂਰ ਚੰਨ ਵੇ
ਪੈਸੇ ਨਾਲ ਨਾਇਓ ਜਾਣੇ ਮੇਰੀ ਗੱਲ ਮੰਨ ਵੇ
ਖਰਚੇ ਵੀ ਚੰਨਾ ਸਭ ਆਪ ਕਰਲੂ
ਖਰਚੇ ਵੀ ਚੰਨਾ ਸਭ ਆਪ ਕਰਲੂ
ਦੱਸ ਕਿ ਮੁੱਲ ਲੱਗਣਾ ਏ ਤੇਰਾ
ਲੈ ਜਾ ਮੈਨੂੰ ਲੈ ਜਾ ਕੀਤੇ ਦੂਰ ਸੋਹਣਿਆਂ
ਵੇ ਇਕ Holiday ਕਰਾ ਦੇ ਮੇਰਾ
ਲੈ ਜਾ ਮੈਨੂੰ ਲੈ ਜਾ ਕੀਤੇ ਦੂਰ ਸੋਹਣਿਆਂ
ਵੇ ਇਕ Holiday ਕਰਾ ਦੇ ਮੇਰਾ
ਲੈ ਜਾ ਮੈਨੂੰ ਲੈ ਜਾ ਕੀਤੇ ਦੂਰ ਸੋਹਣਿਆਂ
ਵੇ ਇਕ Holiday ਕਰਾ ਦੇ ਮੇਰਾ
ਕੱਲੀ ਲੈ ਜਾ ਕੀਤੇ ਦੂਰ ਸੋਹਣਿਆਂ
ਕੱਲੀ ਲੈ ਜਾ ਕੀਤੇ ਦੂਰ
ਹੋਰ ਨਹੀਓ ਹੁੰਦੀ ਮੈਥੋਂ ਚੰਨ ਵਾਲੀ ਸੈਰ ਵੇ
ਚੰਨ ਵਾਲੀ ਸੈਰ ਵੇ ਚੰਨ ਵਾਲੀ ਸੈਰ ਵੇ
ਵਾਰ ਵਾਰ ਜਾਣ ਨਾਲ ਦੁਖਦੇ ਆ ਪੈਰ ਵੇ
ਦੁਖਦੇ ਆ ਪੈਰ ਵੇ ਦੁਖਦੇ ਆ ਪੈਰ ਵੇ
ਗੱਲਾਂ ਗੱਲਾਂ ਵਿਚ ਬੜੇ ਝੂਟੇ ਆ ਜਹਾਜ ਵੇ
ਹਾਲੇ ਤਾਹਿ ਨੀ ਪਾਇਆ ਜੇੜਾ ਤੂੰ ਦਿੱਤਾ ਸੀ ਤਾਜ
ਕੋਈ ਲੁੱਟ ਕੇ ਨਾ ਲੈ ਜਾਵੇ ਮੈਂ ਤਾਂ ਡਰਦੀ
ਝੂਠ ਨਾਲ ਭਰੇ ਸੱਜਣਾ ਤੇਰੇ ਗੈਰਾਜ
ਸਭ ਕੁਝ ਸੰਧੂਆਂ ਮੈਂ ਮਾਫ ਕਰਦੂ
ਸਭ ਕੁਝ ਸੰਧੂਆਂ ਮੈਂ ਮਾਫ ਕਰਦੂ
ਬਾਰ ਪਿੰਡ ਤੌ ਲਾਵਾਦੇ ਇਕ ਗੇੜਾ
ਲੈ ਜਾ ਮੈਨੂੰ ਲੈ ਜਾ ਕੀਤੇ ਦੂਰ ਸੋਹਣਿਆਂ
ਵੇ ਇਕ Holiday ਕਰਾ ਦੇ ਮੇਰਾ
ਲੈ ਜਾ ਮੈਨੂੰ ਲੈ ਜਾ ਕੀਤੇ ਦੂਰ ਸੋਹਣਿਆਂ
ਵੇ ਇਕ Holiday ਕਰਾ ਦੇ ਮੇਰਾ
ਲੈ ਜਾ ਮੈਨੂੰ ਲੈ ਜਾ ਕੀਤੇ ਦੂਰ ਸੋਹਣਿਆਂ
ਵੇ ਇਕ Holiday ਕਰਾ ਦੇ ਮੇਰਾ
ਕੱਲੀ ਲੈ ਜਾ ਕੀਤੇ ਦੂਰ ਸੋਹਣਿਆਂ
ਕੱਲੀ ਲੈ ਜਾ ਕੀਤੇ ਦੂਰ
ਬੜੇ ਹੀ ਚਿਰਾਂ ਤੋਂ ਮੈਨੂੰ ਲਾਰਿਆਂ ਚ ਰੱਖਿਆ
ਲਾਰਿਆਂ ਚ ਰੱਖਿਆ ਲਾਰਿਆਂ ਚ ਰੱਖਿਆ
ਸਮਝੇ ਨਾ ਖਾਸ ਮੈਨੂੰ ਸਾਰਿਆਂ ਚ ਰੱਖਿਆ
ਸਾਰਿਆਂ ਚ ਰੱਖਿਆ ਸਾਰਿਆਂ ਚ ਰੱਖਿਆ
ਦੱਸ ਵੇ ਕੰਜੂਸਾ ਕਿ ਨਾਲ ਲੈ ਕੇ ਜਾਏਗਾ
ਖਾਲੀ ਹੱਥ ਆਇਆ ਸੀ
ਤੇ ਖਾਲੀ ਹੱਥ ਜਾਵੇਗਾ
ਟੈਮ ਥੋੜਾ ਜੱਟੀ ਨਾਲ ਸਪੇੰਡ ਕਰ ਲੈ
ਛੱਡ ਕੇ ਮੈਂ ਤੁਰਗੀ ਤਾ ਕੱਲਾ ਰਹਿ ਜਾਏਗਾ
ਘਰ ਬੈਠ ਕੇ ਮੈਂ ਬੋਰ ਹੋਗਈ
ਘਰ ਬੈਠ ਕੇ ਮੈਂ ਬੋਰ ਹੋਗਈ
ਮੈਨੂੰ ਦਿਨ ਵਿਚ ਦਿਸਦਾ ਹਨੇਰਾ
ਲੈ ਜਾ ਮੈਨੂੰ ਲੈ ਜਾ ਕੀਤੇ ਦੂਰ ਸੋਹਣਿਆਂ
ਵੇ ਇਕ Holiday ਕਰਾ ਦੇ ਮੇਰਾ
ਲੈ ਜਾ ਮੈਨੂੰ ਲੈ ਜਾ ਕੀਤੇ ਦੂਰ ਸੋਹਣਿਆਂ
ਵੇ ਇਕ Holiday ਕਰਾ ਦੇ ਮੇਰਾ
ਲੈ ਜਾ ਮੈਨੂੰ ਲੈ ਜਾ ਕੀਤੇ ਦੂਰ ਸੋਹਣਿਆਂ
ਵੇ ਇਕ Holiday ਕਰਾ ਦੇ ਮੇਰਾ
ਕੱਲੀ ਲੈ ਜਾ ਕੀਤੇ ਦੂਰ ਸੋਹਣਿਆਂ
ਕੱਲੀ ਲੈ ਜਾ ਕੀਤੇ ਦੂਰ

Перевод песни

Давайте отправимся в путешествие по Европе, к луне и звездам. Сэр, ваш гараж.
Я прощаю все, Сандху.
Я прощаю все, Сандху.
Отвезите меня в деревню на экскурсию.
Увезите меня, увезите меня, увезите меня.

Смотрите также:

Все тексты Garry Sandhu >>>