Текст песни Garry Sandhu - Dobara Milde Aan

  • Исполнитель: Garry Sandhu
  • Название песни: Dobara Milde Aan
  • Дата добавления: 22.09.2025 | 02:22:35
  • Просмотров: 5
  • 0 чел. считают текст песни верным
  • 0 чел. считают текст песни неверным

Текст песни

ਓਏ ਲਾਰੇ ਭੁੱਲ ਕੇ ਤੇਰੇ ਮੈਂ
ਗੱਲ ਕਿਹਣ ਲੱਗਾ ਹਾਂ ਤੈਨੂੰ
ਤੂੰਵੀ ਛੱਡ ਦੇ ਗਲਤ -ਫਹਿਮੀਆਂ
ਗਲ ਨਾਲ ਲਾ ਲੈ ਮੈਨੂੰ
ਉਂਝ ਆਕੜ -ਖੋਰੇ ਦੋਵੇਂ ਆਂ
ਆਕੜ -ਖੋਰੇ ਦੋਵੇਂ ਆਂ
ਨਾ ਮਾਡੇ ਦਿਲ ਦੇ ਆਂ
ਚੱਲ ਛੱਡ ਦੇ ਗੁੱਸੇ ਅੜੀਏ
ਫੇਰ ਦੋਬਾਰਾ ਮਿਲਦੇ ਆ
ਚੱਲ ਛੱਡ ਦੇ ਗੁੱਸੇ ਅੜੀਏ
ਫੇਰ ਦੋਬਾਰਾ ਮਿਲਦੇ ਆ
ਹਾਂ ਜਿਨਾ ਰਾਹਾਂ ਤੇ ਚੱਲਦੇ ਸੀ
ਰਾਹ ਫੇਰ ਲੱਭ ਲਈਏ
ਹੱਥਾਂ ਦੇ ਵਿਚ ਹੱਥ ਪਾ
ਥੋਡੇ-ਥੋਡੇ ਦੱਬ ਲਈਏ
ਹਾਂ ਜਿਨਾ ਰਾਹਾਂ ਤੇ ਚੱਲਦੇ ਸੀ
ਰਾਹ ਫੇਰ ਲੱਭ ਲਈਏ
ਹੱਥਾਂ ਦੇ ਵਿਚ ਹੱਥ ਪਾ
ਥੋਡੇ-ਥੋਡੇ ਦੱਬ ਲਈਏ
ਹੁਣ ਆਜਾ ਦਿਲ ਦੇ ਜ਼ਖਮਾ ਨੂੰ
ਆਜਾ ਦਿਲ ਦੇ ਜ਼ਖਮਾ ਨੂੰ
ਬੇਹਿਕੇ ਸਿਂਦੇ ਆ
ਚੱਲ ਛੱਡ ਦੇ ਗੁੱਸੇ ਅੜੀਏ
ਫੇਰ ਦੋਬਾਰਾ ਮਿਲਦੇ ਆ
ਚੱਲ ਛੱਡ ਦੇ ਗੁੱਸੇ ਅੜੀਏ
ਫੇਰ ਦੋਬਾਰਾ ਮਿਲਦੇ ਆ
ਹਾਏ ਨੀ ਮੰਨ ਜਾ ਤੂੰ
ਮੇਰਾ ਦਿਲ ਵੀ ਤੂੰ
ਮੇਰੀ ਜਾਂ ਵੀ ਤੂੰ
ਓਏ ਪਹਿਲਾਂ ਵਾਂਗੂ ਨਾਮ ਮੇਰਾ
ਤੈਨੂੰ ਪਿਆਰਾ ਹੋ ਜਾਵੇ
RICKY ਤੇਰਾ, RICKY KHAN ਵਿਚਾਰਾ ਹੋ ਜਾਵੇ
ਓਏ ਪਹਿਲਾਂ ਵਾਂਗੂ ਨਾਮ ਮੇਰਾ
ਤੈਨੂੰ ਪਿਆਰਾ ਹੋ ਜਾਵੇ
RICKY ਤੇਰਾ, RICKY KHAN ਵਿਚਾਰਾ ਹੋ ਜਾਵੇ
ਚੱਲ ਫੇਰ ਬਹਾਰਾਂ ਲੈ ਆਈਏ
ਫੇਰ ਬਹਾਰਾਂ ਲੈ ਆਈਏ
ਫੁਲ ਬਣ ਕੇ ਖਿਲਦੇ ਆ
ਹਾਏ ਨੀ ਮੰਨ ਜਾ ਤੂੰ
ਮੇਰਾ ਦਿਲ ਵੀ ਤੂ, ਮੇਰੀ ਜਾਂ ਵੀ ਤੂ
ਚੱਲ ਛੱਡ ਦੇ ਗੁੱਸੇ ਅੜੀਏ
ਫੇਰ ਦੋਬਾਰਾ ਮਿਲਦੇ ਆ
ਚੱਲ ਛੱਡ ਦੇ ਗੁੱਸੇ ਅੜੀਏ
ਫੇਰ ਦੋਬਾਰਾ ਮਿਲਦੇ ਆ

Перевод песни

О, моя дорогая, я забыла тебя, я начала говорить с тобой, оставь тебя и обними меня со своими недопониманиями, вы оба высокомерны, вы оба высокомерны, не моего сердца, давай уйдём, давай оставим наш гнев, потом мы встретимся снова, давай уйдём, давай оставим наш гнев, потом мы встретимся снова, давай снова найдём путь, вложим наши руки в руки друг друга, пожмём их немного, давай снова найдём путь, вложим наши руки в руки друг друга, пожмём их немного, теперь давай залечим рану в нашем сердце, давай залечим рану в нашем сердце, давай уйдём, давай оставим наш гнев, потом мы встретимся снова, давай уйдём, давай оставим наш гнев, потом мы встретимся снова, о нет, прими это, моё сердце тоже, ты тоже, моё Ты
О, моё имя
Пусть ты будешь любим, как прежде
РИКИ твой, РИКИ КХАН твой
О, Моё имя
Пусть тебя любят, как прежде
Рики твой, Рики Хан твой
Давай, давай снова принесём весну
Давай, давай снова принесём весну
Расцветай, как цветок
Разве ты не веришь?
Моё сердце тоже, ты тоже, моё тоже
Давай оставим гнев и будем держаться за нас
Тогда мы встретимся снова
Давай оставим гнев и будем держаться за нас
Тогда мы встретимся снова

Смотрите также:

Все тексты Garry Sandhu >>>