Текст песни
Desi Crew , Desi Crew , Desi Crew , Desi Crew
ਕੋਕਾ Afghan ਦਾ
ਜੁੱਤੀ Multan ਦੀ
ਕਰਦੇ ਏ ਰੀਝ ਵੇ ਪੂਰੀ
ਆਪਣੀ ਤੂ ਜਾਨ ਦੀ
ਦੁਨਿਯਾ ਵਿਚ ਹੋ ਜਾਏ ਚਰਚਾ
ਸਾਡੇ ਹੀ ਪ੍ਯਾਰ ਦਾ
ਸਾਡੇ ਹੀ ਪ੍ਯਾਰ ਦਾ
ਕੋਕਾ Afghan ਦਾ (ਏ ਆ)
ਜੁੱਤੀ Multan ਦੀ (ਏ ਆ)
ਕਰਦੇ ਏ ਰੀਝ ਵੇ ਪੂਰੀ (ਏ ਆ)
ਆਪਣੀ ਤੂ ਜਾਨ ਦੀ (ਏ ਆ)
ਕੋਕਾ Afghan ਦਾ (ਏ ਆ)
ਜੁੱਤੀ Multan ਦੀ (ਏ ਆ)
ਕਰਦੇ ਏ ਰੀਝ ਵੇ ਪੂਰੀ (ਏ ਆ)
ਆਪਣੀ ਤੂ ਜਾਨ ਦੀ (ਏ ਆ)
ਤਿਖੇ ਤੇਰੇ ਨੈਣ ਗੋਰੀਏ
ਮਿਤਰਾਂ ਤੇ ਜਾਦੂ ਕਰ ਗਏ
ਖਾਨ ਦੇ ਲੱਗੀਯਾ ਚੋਟਾਂ
ਦਿਲ ਨੂ ਬੇਕਾਬੂ ਕਰ ਗਏ
ਗਬਰੂ ਤੂ ਵਸ ਵਿਚ ਕੀਤਾ
ਪਾਯਾ ਕੈਸਾ ਜਾਲ ਨੀ
ਪਾਯਾ ਕੈਸਾ ਜਾਲ ਨੀ
ਕੋਕਾ ਜੁੱਤੀ ਕਿ ਚੀਜ਼ ਆ (ਏ ਆ)
ਕਾਹ ਤੋਂ ਦਿਲ ਹਾਰ ਦੀ (ਏ ਆ)
ਹੀਰੇਯਾ ਵਿਚ ਜੱਦ ਦਊ ਤੈਨੂ (ਏ ਆ)
ਤੇਰਾ ਸਰਦਾਰ ਨੀ (ਏ ਆ)
ਕੋਕਾ ਜੁੱਤੀ ਕਿ ਚੀਜ਼ ਆ (ਏ ਆ)
ਕਾਹ ਤੋਂ ਦਿਲ ਹਾਰ ਦੀ (ਏ ਆ)
ਹੀਰੇਯਾਨ ਵਿਚ ਜੱਦ ਦਊ ਤੈਨੂ (ਏ ਆ)
ਤੇਰਾ ਸਰਦਾਰ ਨੀ (ਏ ਆ)
ਬ੍ਯੂਟੀ ਮੇਰੀ ਅੱਤ ਸੋਹਣੇਯਾ
ਪਤਲਾ ਜੇਯਾ ਲਕ ਸੋਨੇਯਾ
ਮੁੰਡੇਯਾ ਵਿਚ ਤੇਰਾ ਦਬਕਾ
ਮੈਂ ਵੀ ਕਿਹੜੀ ਘਟ ਸੋਹਣੇਯਾ
ਮੈਂ ਵੀ ਕਿਹੜੀ ਘਟ ਸੋਹਣੇਯਾ
ਕਰਦੀ ਆ ਦੁਨੀਯਾ ਕਾਪੀ
ਨਖਰਾ ਤੇਰੀ ਨਾਰ ਦਾ
ਕੋਕਾ Afghan ਦਾ (ਏ ਆ)
ਜੁੱਤੀ Multan ਦੀ (ਏ ਆ)
ਕਰਦੇ ਏ ਰੀਝ ਵੇ ਪੂਰੀ (ਏ ਆ)
ਆਪਣੀ ਤੂ ਜਾਂ ਦੀ (ਏ ਆ)
ਕੋਕਾ Afghan ਦਾ (ਏ ਆ)
ਜੁੱਤੀ ਮੁਲਤਾਨ ਦੀ (ਏ ਆ)
ਕਰਦੇ ਏ ਰੀਝ ਵੇ ਪੂਰੀ (ਏ ਆ)
ਆਪਣੀ ਤੂ ਜਾਨ ਦੀ (ਏ ਆ)
ਕੋਕਾ Afghan ਦਾ
ਜੁੱਤੀ Multan ਦੀ
ਸਪਨੇ ਦੇ ਵਾਂਗ ਮੇਲਦੀ
ਝੂਟੇ ਖਾਦਾ ਲਕ ਗੋਰੀਏ
ਜਿਦਾਂ ਤੂ ਪੈਲਾ ਪੌਂਦੀ
ਵਾਰਾਂ ਤੇਥੋ ਲਖ ਗੋਰੀਏ
ਵਾਰਾਂ ਤੇਥੋ ਲਖ ਗੋਰੀਏ
ਹਾਰ੍ਟ ਮੇਰਾ ਧਕ ਧਕ ਵਜਦਾ
ਤਕ ਤੇਰੀ ਚਾਲ ਨੀ
ਤਕ ਤੇਰੀ ਚਾਲ ਨੀ
ਕੋਕਾ ਜੁੱਤੀ ਕਿ ਚੀਜ਼ ਆ (ਏ ਆ)
ਕਾਹ ਤੋਂ ਦਿਲ ਹਾਰ ਦੀ (ਏ ਆ)
ਹੀਰੇਯਾ ਵਿਚ ਜੱਦ ਦਊ ਤੈਨੂ (ਏ ਆ)
ਤੇਰਾ ਸਰਦਾਰ ਨੀ (ਏ ਆ)
ਕੋਕਾ ਜੁੱਤੀ ਕਿ ਚੀਜ਼ ਆ (ਏ ਆ)
ਕਾਹ ਤੋਂ ਦਿਲ ਹਾਰ ਦੀ (ਏ ਆ)
ਹੀਰੇਯਾ ਵਿਚ ਜੱਦ ਦਊ ਤੈਨੂ (ਏ ਆ)
ਤੇਰਾ ਸਰਦਾਰ ਨੀ (ਏ ਆ)
Перевод песни
Дези-команда, Дези-команда, Дези-команда, Дези-команда
Кока афганская
Обувь Мултана
Делать это полностью
Из твоей собственной жизни
Обсуждаться в мире
Из нашей собственной любви
Из нашей собственной любви
Кока афганская
Обувь Мултана
Карде Э Ридж Ве Пури (Ах Аа)
Из твоей собственной жизни
Кока афганская
Обувь Мултана
Карде Э Ридж Ве Пури (Ах Аа)
Из твоей собственной жизни
У тебя острые волосы
Околдованные друзья
Травмы Хана
Сердце было неуправляемым
Габру ту сделал в Васе
Пая Кайса Джал Ни
Пая Кайса Джал Ни
Давай, давай, давай, давай.
Почему ты потерял сердце?
Джад Доу Тайну (Аааа) в Херее
Тера Сардар Ни (Ах Аа)
Давай, давай, давай, давай.
Почему ты потерял сердце?
Джад Ду Тайну (Ае Аа) в Хираяне
Тера Сардар Ни (Ах Аа)
Красота очень красивая
Тонкая Джея Лак Соня
Ваш Дабака в Мундее
Какая я красивая тоже
Какая я красивая тоже
Карти аа дуния копия
Нахра твоего имени
Кока афганская
Обувь Мултана
Карде Э Ридж Ве Пури (Ах Аа)
твой или твой
Кока афганская
Обувь Мултана (Аааа)
Карде Э Ридж Ве Пури (Ах Аа)
Из твоей собственной жизни
Кока афганская
Обувь Мултана
Соответствие как мечта
Лжецы — блондинки
Когда ты бледнеешь
Есть тысячи белых
Есть тысячи белых
Мое сердце колотилось
До твоего переезда
До твоего переезда
Давай, давай, давай, давай.
Почему ты потерял сердце?
Джад Доу Тайну (Аааа) в Херее
Тера Сардар Ни (Ах Аа)
Давай, давай, давай, давай.
Почему ты потерял сердце?
Джад Доу Тайну (Аааа) в Херее
Тера Сардар Ни (Ах Аа)